ਫੈਟੀ ਲਿਵਰ
ਵੀਡੀਓ ਥੱਲੇ ਜਾ ਕੇ ਦੇਖੋ,ਫੈਟੀ ਲਿਵਰ ਨੂੰ ਠੀਕ ਕਰਨ ਦਾ ਪੱਕਾ ਇਲਾਜ ਜੀਗਰ ਵਿੱਚ ਗਰਮੀ ਮੇਦੇ ਵਿੱਚ ਗਰਮੀ ਲੀਵਰ ਦੀ ਸਮੱਸਿਆ ਬਿਲਕੁਲ ਠੀਕ ਹੋ ਜਾਣਗੀਆਂ ਤੁਹਾਡੇ ਪੇਟ ਦੀਆਂ ਸਮੱਸਿਆ ਬਿਲਕੁਲ ਠੀਕ ਹੋ। ਤੁਹਾਡੇ ਸਰੀਰ ਦੀਆਂ ਹੋਰ ਕਿਹੜੀਆਂ ਕਿਹੜੀਆਂ ਸਮੱਸਿਆਵਾਂ ਠੀਕ ਹੋਣਗੀਆਂ ਅਤੇ ਲਿਵਰ ਵਰਗੀ ਸਮੱਸਿਆ ਬਿਲਕੁਲ ਠੀਕ ਹੋ ਜਾਵੇਗੀ। ਜੇਕਰ ਤੁਹਾਡੇ ਪਾਚਨ ਤੰਤਰ ਮਜ਼ਬੂਤ ਨਹੀਂ ਹੈ ਤੁਹਾਡੀ ਬਖੀ ਦੇ ਵਿੱਚ ਦਰਦ ਹੁੰਦਾ ਹੈ। ਜੇਕਰ ਤੁਹਾਡੇ ਵੀ ਮੋਢੇ ਵਿਚ ਦਰਦ ਹੁੰਦਾ ਹੈ ਅਤੇ ਬਾਹਾਂ ਦੇ ਵਿੱਚ ਦਰਦ ਜਾਂਦਾ ਹੈ ਕੈਸਟਰੋਲ ਦੀ ਸਮੱਸਿਆ ਹੈ ਤਾਂ ਵੀ ਠੀਕ ਹੋ ਜਾਵੇਗੀ।
ਚਮੜੀ ਦੀ ਸਮੱਸਿਆ
ਕਬਜ਼ ਵਰਗੀ ਸਮੱਸਿਆ ਠੀਕ ਹੋ ਜਾਵੇਗੀ। ਚਮੜੀ ਦੀ ਸਮੱਸਿਆ ਹੈ ਜੇਕਰ ਤੁਹਾਨੂੰ ਇਹ ਸਮੱਸਿਆਵਾਂ ਨਜ਼ਰ ਆ ਰਹੀਆਂ ਹਨ ਤਾਂ ਤੁਹਾਡੇ ਲਿਵਰ ਦੇ ਵਿੱਚ ਸਮੱਸਿਆ ਹੋ ਸਕਦੀ ਹੈ। ਭੁੱਖ ਘੱਟ ਲਗਦੀ ਹੈ ਜਾਂ ਵੱਧ ਲਗਦੀ ਹੈ।ਜਦੋਂ ਇਹ ਸਮੱਸਿਆਵਾਂ ਹੁੰਦੀਆਂ ਹਨ ਤਾਂ ਲੀਵਰ ਦੀ ਸਮੱਸਿਆ ਪੈਦਾ ਹੋ ਰਹੀ ਹੁੰਦੀ ਹੈ ਤਾਂ ਸਾਨੂੰ ਇਹ ਸੰਕੇਤ ਪ੍ਰਾਪਤ ਹੁੰਦੇ ਹਨ। ਆਪਣੇ ਲੀਵਰ ਨੂੰ ਠੀਕ ਕਰਨ ਦੇ ਲਈ ਅਤੇ ਉਸ ਦੀ ਸਫ਼ਾਈ ਕਰਨ ਦੇ ਲਈ ਤੁਸੀਂ ਸਭ ਤੋਂ ਪਹਿਲਾਂ ਤੋਰੀ ਜਿਸ ਨੂੰ ਲੋਕੀ ਕਿਹਾ ਜਾਂਦਾ ਹੈ ਘੀਆ ਕਿਹਾ ਜਾਂਦਾ ਹੈ ਕਿ ਉਸ ਦਾ ਰਸ ਲੈਣਾ ਹੈ।
ਅਦਰਕ ਦਾ ਰਸ
ਉਸ ਤੋਂ ਬਾਅਦ ਫਿਰ ਤੁਸੀਂ ਅਦਰਕ ਦਾ ਰਸ ਲੈਣਾ ਹੈ। ਤੁਸੀਂ ਇਹ ਨਿੰਬੂ ਦਾ ਰਸ ਲੈਣਾ ਹੈ। ਚੁਕੰਦਰ ਦਾ ਰਸ ਲੈਣਾ ਹੈ। ਤੇ ਉਸ ਤੋਂ ਬਾਅਦ ਤੁਸੀਂ ਪੁਦੀਨੇ ਦਾ ਰਸ ਲੈਣਾ ਹੈ ਅਤੇ ਜਿਹੜੀ ਤੋਰੀ ਦਾ ਰਸ ਲਗਾ ਰਹੇ ਹੋ ਉਸ ਨੂੰ ਤੁਸੀਂ ਪਹਿਲਾਂ ਥੋੜ੍ਹਾ ਜਿਹਾ ਖਾ ਕੇ ਦੇਖ ਲੈਣਾ ਹੈ ਤੇ ਉਹ ਕੌੜੀ ਤਾ ਨਹੀਂ ਅਤੇ ਇਸ ਦਾ ਤੁਸੀਂ ਛਿਲਕਾ ਨਹੀਂ ਉਤਾਰਨਾ ਸ਼ੁਰੂ ਤੰਗੀ ਤਰ੍ਹਾਂ ਧੋ ਕੇ ਇਸ ਨੂੰ ਇਸੇ ਤਰ੍ਹਾਂ ਹੀ ਇਸ ਦਾ ਜੂਸ ਕੱਢ ਲੈਣਾ ਹੈ। ਇਨ੍ਹਾਂ ਸਾਰੀਆਂ ਚੀਜ਼ਾਂ ਦੇ ਜੂਸ ਲੈ ਕੇ ਤੁਸੀਂ ਇਨ੍ਹਾਂ ਨੂੰ ਮਿਕਸ ਕਰ ਲੈਣਾ ਹੈ। ਉਸ ਨੂੰ ਸਵੇਰੇ ਸਵੇਰੇ ਸੇਵਨ ਕਰ ਲੈਣਾ ਹੈ ਅਤੇ ਉਸ ਤੋਂ ਬਾਅਦ ਫਿਰ ਤੁਸੀਂ ਇਕ ਘੰਟੇ ਤੱਕ ਕੁਝ ਵੀ ਨਹੀਂ ਖਾਣਾ ਪੀਣਾ ਇਸ ਨੁਕਤੇ ਦਾ ਇਸਤੇਮਾਲ ਕਰੋਗੇ
ਸਰੀਰ ਦੇ ਵਿਚ ਸਮੱਸਿਆ
ਤਾਂ ਤੁਹਾਨੂੰ ਪਹਿਲੀ ਵਾਰ ਹੀ ਫਰਕ ਨਜ਼ਰ ਆਵੇਗਾ।ਅਤੇ ਇਸ ਨੁਕਤੇ ਦਾ ਇਕ ਦੋ ਵਾਰ ਇਸਤੇਮਾਲ ਕਰਨ ਤੋਂ ਬਾਅਦ ਹੀ ਤੁਸੀਂ ਆਪਣੀਆਂ ਰਿਪੋਰਟਾਂ ਕਰਵਾ ਕੇ ਦੇਖ ਸਕਦੇ ਹੋ। ਅਤੇ ਇਸ ਤੋਂ ਇਲਾਵਾ ਜੇਕਰ ਤੁਹਾਡੇ ਕੋਲ ਏਨਾ ਸਮਾਂ ਨਹੀਂ ਹੈ ਤਾਂ ਤੁਸੀਂ ਲਿਵਰ ਨੂੰ ਸਹੀ ਕਰਨ ਵਾਲੀ ਦਵਾਈ ਮੰਗਵਾ ਸਕਦੇ ਹੋ ਜਿਸਦਾ ਨਾਮ ਹੈ ਲੀਵਰ ਵਾਸ ਇਸ ਨੂੰ ਤੁਸੀਂ ਸੰਪਰਕ ਨੰਬਰ ਤੇ ਗੱਲ ਕਰਕੇ ਮੰਗਵਾ ਸਕਦੇ ਹੋ8050741741 ਕਿਤੇ ਤੁਸੀਂ ਕੋਈ ਵੀ ਤੁਹਾਡੇ ਸਰੀਰ ਦੇ ਵਿਚ ਸਮੱਸਿਆ ਹੈ ਤਾਂ ਤੁਸੀਂ ਉਨ੍ਹਾਂ ਨਾਲ ਗੱਲ ਕਰਕੇ ਇਨ੍ਹਾਂ ਤੋਂ ਦਵਾਈ ਮੰਗਵਾ ਸਕਦੇ ਹੋ।ਅਤੇ ਜੇਕਰ ਤੁਸੀਂ ਇਸ ਨੁਕਤੇ ਨੂੰ ਘਰ ਵਿਚ ਵੀ ਠੀਕ ਕਰਨਾ ਚਾਹੁੰਦੇ ਹੋ ਤਾਂ ਉਪਰ ਦੱਸਿਆ ਗਿਆ ਨੁਕਤਾ ਇਸਤੇਮਾਲ ਕਰ ਸਕਦੇ ਹੋ।