ਵੀਡੀਓ ਥੱਲੇ ਜਾ ਕੇ ਦੇਖੋ,ਦੋਸਤੋ ਦੰਦਾਂ ਵਿਚ ਦਰਦ ਹੋਣਾ ਇਕ ਅਜਿਹੀ ਸਮੱਸਿਆ ਹੈ ਜੋ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤਕ ਕਿਸੇ ਨੂੰ ਵੀ ਕਦੇ ਵੀ ਹੋ ਸਕਦੀ ਹੈ ਕਈ ਵਾਰ ਤੁਸੀਂ ਆਪਣੇ ਦੰਦਾਂ ਦੀ ਬਹੁਤ ਜ਼ਿਆਦਾ ਦੇਖਭਾਲ ਵੀ ਕਰਦੇ ਹੋ ਉਸ ਤੋਂ ਬਾਅਦ ਵੀ ਤੁਹਾਨੂੰ ਦੰਦਾਂ ਵਿਚ ਇਹ ਸਮੱਸਿਆ ਹੋ ਜਾਂਦੀ ਹੈ ਦੰਦਾਂ ਸਬੰਧੀ ਇਹ ਸਮੱਸਿਆ ਇਹ ਸਮੱਸਿਆ ਦੰਦਾਂ ਵਿੱਚ ਸੜਨ ਕਾਰਨ ਦੰਦਾਂ ਵਿੱਚ ਸੋਜ ਕਾਰਨ ਮਸੂੜਿਆਂ ਵਿੱਚ ਢਿੱਲਾਪਣ ਕਾਰਨ
ਬਹੁਤ ਸਾਰੇ ਕਾਰਨਾਂ ਕਰਕੇ ਦੰਦਾਂ ਦੀ ਸਮੱਸਿਆ ਹੋ ਸਕਦੀ ਹੈ ਦੰਦਾਂ ਸੰਬੰਧੀ ਸਮੱਸਿਆਵਾਂ ਹੋਣ ਤੇ ਅਸੀਂ ਬਹੁਤ ਜ਼ਿਆਦਾ ਪ੍ਰੇਸ਼ਾਨ ਹੋ ਜਾਂਦੇ ਹਾਂ ਪਰੇਸ਼ਾਨੀ ਜ਼ਿਆਦਾ ਹੋਣ ਤੇ ਸਾਨੂੰ ਡਾਕਟਰ ਕੋਲ ਜਾਣਾ ਪੈਂਦਾ ਹੈ ਜੋ ਸਾਨੂੰ ਬਹੁਤ ਸਾਰੀਆਂ ਮਹਿੰਗੀਆਂ ਦਵਾਈਆਂ ਦਿੰਦੇ ਹਨ ਨਾਲ ਹੀ ਡਾਕਟਰ ਤੁਹਾਨੂੰ ਦੰਦ ਕਢਵਾਉਣ ਦੀਆਂ ਹੋਰ ਬਹੁਤ ਕੁਝ ਕਰਵਾਉਣ ਦੀ ਸਲਾਹ ਵੀ ਦਿੰਦੇ ਹਨ ਜੋ ਕਿ ਬਹੁਤ ਹੀ ਜ਼ਿਆਦਾ ਮਹਿੰਗਾ ਪੈ ਜਾਂਦਾ ਹੈ ਤਾਂ ਇਨ੍ਹਾਂ ਸਭ ਚੀਜ਼ਾਂ ਤੋਂ ਬਚਣ ਦਾ
ਇੱਕ ਬਹੁਤ ਸੌਖਾ ਤਰੀਕਾ ਹੈ ਦੰਦ ਦਰਦ ਲਈ ਵਇਕ ਬਹੁਤ ਹੀ ਵਧੀਆ ਅਤੇ ਕਾਰਗਰ ਨੁਸਖਾ ਦੱਸਾਂਗੇ ਤੁਹਾਨੂੰ ਆਪਣੇ ਦੰਦ ਬਿਲਕੁਲ ਵੀ ਕਢਵਾਉਣੇ ਨਹੀਂ ਪਵੇਗਾ ਨਾ ਹੀ ਮਹਿੰਗੀਆਂ ਦਵਾਈਆਂ ਖਾਣੀਆਂ ਪੈਣਗੀਆਂ ਇਹ ਨੁਸਖਾ ਸਾਡਾ ਬਹੁਤ ਹੀ ਜ਼ਿਆਦਾ ਵਧੀਆ ਤੇ ਅਜ਼ਮਾਇਆ ਹੋਇਆ ਨੁਸਖਾ ਹੈ ਇਸ ਦੀ ਵਰਤੋਂ ਨਾਲ ਤੁਸੀਂ ਸਾਡਾ ਬਹੁਤ ਹੀ ਜ਼ਿਆਦਾ ਵਧੀਆ ਨੁਕਤਾ ਹੈ ਦੰਦਾਂ ਦੀਆਂ ਸਮੱਸਿਆਵਾਂ ਨੂੰ ਖ਼ਤਮ ਕਰ ਸਕਦੇ ਹੋ.
ਕੁਝ ਇਸ ਨੁਸਖੇ ਨੂੰ ਹੋਰਾਂ ਲੋਕਾਂ ਨਾਲ ਵੀ ਸ਼ੇਅਰ ਜ਼ਰੂਰ ਕਰ ਸਕਦੇ ਹੋ ਉਸ ਤੋਂ ਇਸ ਨੁਸਖੇ ਨੂੰ ਬਣਾਉਣ ਲਈ ਅਸੀਂ ਸਭ ਤੋਂ ਪਹਿਲਾਂ ਪਾਣੀ ਲਿਆ ਹੈ ਇੱਕ ਗਿਲਾਸ ਪਾਣੀ ਲੈਣਾ ਹੈ ਪਾਣੀ ਨਾਲ ਜ਼ਿਆਦਾ ਠੰਢਾ ਨਾ ਹੀ ਜ਼ਿਆਦਾ ਗਰਮ ਹੋਣਾ ਚਾਹੀਦਾ ਹੈ ਬਿਲਕੁਲ ਨਾਰਮਲ ਪਾਣੀ ਅਸੀਂ ਇਸ ਨੁਸਖੇ ਵਾਸਤੇ ਲੈਣਾ ਹੈ ਇਸ ਤੋਂ ਬਾਅਦ ਫਟਕੜੀ ਕਿਸੇ ਵੀ ਪਸਾਰੀ ਕਰਿਆਨੇ ਦੀ ਦੁਕਾਨ ਤੋਂ ਆਸਾਨੀ ਨਾਲ ਮਿਲ ਜਾਂਦੀ ਹੈ ਨਾਲ ਹੀ ਇਹ ਬਹੁਤ ਹੀ ਸਸਤੀ ਹੁੰਦੀ ਹੈ ਸਿਰਫ਼ ਇੱਕ
ਛੋਟਾ ਜਿਹਾ ਫਟਕੜੀ ਦਾ ਟੁਕੜਾ ਲੈ ਲੈਣਾ ਹੈ.ਛੋਟਾ ਫਟਕੜੀ ਦਾ ਇੱਕ ਟੁਕੜਾ ਲੈ ਕੇ ਉਸ ਨੂੰ ਪਾਣੀ ਪਾ ਦੇਣਾ ਹੈ ਪਾਣੀ ਵਿੱਚ ਫਟਕੜੀ ਪਾਉਣ ਤੋਂ ਬਾਅਦ ਇਸ ਨੂੰ ਪੱਚੀ ਤੋਂ ਤੀਹ ਸੈਕਿੰਡ ਤਕ ਚਮਚ ਨਾਲ ਚੰਗੀ ਤਰ੍ਹਾਂ ਹਿਲਾਉਣਾ ਹੈ ਸਿਰਫ ਤੀਹ ਸੈਕਿੰਡ ਕਾਫ਼ੀ ਹੋਵੇਗਾ ਪਾਣੀ ਵਿੱਚ ਫਟਕੜੀ ਨੂੰ ਹਿਲਾਉਣ ਲਈ ਤੁਸੀਂ ਦੇਖੋਗੇ ਕਿ ਪਾਣੀ ਵਿੱਚ ਫਟਕੜੀ ਨਾਲ ਹੀ ਪਾਣੀ ਦਾ ਰੰਗ ਵੀ ਥੋੜਾ ਧੁੰਦਲਾ ਚਿੱਟਾ ਜਿਹਾ ਹੋ ਜਾਵੇਗਾ ਪੱਚੀ ਤੋਂ ਤੀਹ ਸੈਕਿੰਡ ਫਟਕੜੀ ਨੂੰ
ਪਾਣੀ ਵਿੱਚ ਘੋਲਣ ਤੋਂ ਬਾਅਦ ਫਟਕੜੀ ਨੂੰ ਪਾਣੀ ਵਿੱਚੋਂ ਬਾਹਰ ਕੱਢਣਾ ਹੈ ਇਹੀ ਫਟਕੜੀ ਦਾ ਟੁਕੜਾ ਤੁਸੀਂ ਦੁਬਾਰਾ ਵੀ ਇਸਤੇਮਾਲ ਕਰ ਸਕਦੇ ਹੋ ਹੁਣ ਤੁਹਾਡਾ ਇਹ ਅੱਜ ਦਾ ਨੁਸਖਾ ਤਿਆਰ ਹੈ ਫਟਕੜੀ ਵਾਲੇ ਪਾਣੀ ਦਾ ਤੁਸੀਂ ਦਿਨ ਵਿੱਚ ਦੋ ਵਾਰੀ ਇਸਤੇਮਾਲ ਕਰ ਸਕਦੇ ਹੋ ਹੁਣ ਤੁਹਾਨੂੰ ਇਹ ਅੱਜ ਦਾ ਨੁਸਖਾ ਤਿਆਰ ਹੈ ਫਟਕੜੀ ਵਾਲੇ ਪਾਣੀ ਦਾ ਤੁਸੀਂ ਦਿਨ ਵਿੱਚ ਦੋ ਵਾਰ ਇਸਤੇਮਾਲ ਕਰਨਾ ਹੈ ਤੁਸੀਂ ਇਸ ਦਾ ਇਸਤੇਮਾਲ ਕਿਵੇਂ ਕਰਨਾ ਹੈ
ਦੋਸਤੋ ਤੁਸੀਂ ਇਸ ਪਾਣੀ ਨੂੰ ਮੂੰਹ ਵਿਚ ਭਰਨਾ ਹੈ ਇੱਕ ਘੁੱਟ ਫਟਕੜੀ ਵਾਲੇ ਪਾਣੀ ਨੂੰ ਮੂੰਹ ਵਿੱਚ ਭਰਨਾ ਹੈ ਦਸ ਤੋਂ ਬਾਰਾਂ ਸੈਕਿੰਡ ਤਕ ਸੈਕਿੰਡ ਤਕ ਇਸ ਪਟੜੀ ਵਾਲੇ ਪਾਣੀ ਨੂੰ ਮੂੰਹ ਵਿੱਚ ਰੱਖ ਕੇ ਕੁਰਲੀ ਕਰਨੀ ਹੈ ਇਸ ਸਾਰੇ ਫਟਕੜੀ ਵਾਲੇ ਪਾਣੀ ਨਾਲ ਤੁਸੀਂ ਘੁੱਟ ਘੁੱਟ ਕਰਕੇ ਕੁਰਲੀ ਕਰ ਲੈਣੀ ਹੈ ਬਸ ਸਿਰਫ਼ ਇੰਨਾ ਹੀ ਤੁਸੀਂ ਕਰਨਾ ਹੈ ਤੁਸੀਂ ਦਿਨ ਵਿੱਚ ਦੋ ਵਾਰ ਇਸ
ਫਟਕੜੀ ਵਾਲੇ ਪਾਣੀ ਨੂੰ ਬਣਾ ਕੇ ਇਸ ਦਾ ਇਸਤੇਮਾਲ ਕਰਨਾ ਹੈ ਪੰਜ ਦਿਨਾਂ ਵਿਚ ਹੀ ਆਰਾਮ ਆ ਜਾਵੇਗਾ ਇਸ ਨੁਸਖੇ ਦਾ ਤੁਹਾਨੂੰ ਕੋਈ ਵੀ ਸਾਈਡ ਇਫੈਕਟ ਨਹੀਂ ਹੋਵੇਗਾ ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾਣਕਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਜੇਕਰ ਤੁਸੀਂ ਇਸ ਨੁਕਤੇ ਦਾ ਇਸਤੇਮਾਲ ਕਰਦੇ ਹੋ ਤਾਂ ਤੁਹਾਡੀਆਂ ਦੰਦਾਂ ਦੀਆਂ ਸਾਰੀਆਂ ਸਮੱਸਿਆਵਾਂ ਬਿਲਕੁਲ ਠੀਕ ਹੋ ਜਾਣਗੀਆਂ