ਸ਼ ਰੀ ਰ ਤੇ ਚਿਹਰੇ ਦੇ ਉਪਰ ਬਹੁਤ ਸਾਰੇ ਲੋਕਾਂ ਦੇ ਮੋ ਕੇ ਅਤੇ ਤਿ ਲ ਬਣੇ ਹੁੰਦੇ ਹੈ । ਜੋ ਦੇਖਣ ਦੇ ਵਿੱਚ ਕਾਫ਼ੀ ਬਦਸੂਰਤ ਜਹੇ ਲਗਦੇ ਹਨ । ਮੋਕੇ ਸ਼ ਰੀ ਰ ਦੀ ਉਸ ਜਗ੍ਹਾ ਦੇ ਉਪਰ ਵੱਧ ਹੁੰਦੇ ਹੈ ਜਿਥੇ ਨਮੀ ਵੱਧ ਹੁੰਦੀ ਹੈ। ਇਹ ਬੇ ਸ਼ੱ ਕ ਦ ਰ ਦ ਨਹੀਂ ਕਰਦੇ ਪਰ ਜੇਕਰ ਅ ਚਾ ਨ ਕ ਕੱ ਪ ੜੇ ਪਾਉਂਦੇ ਹੋਏ ਇਹ ਕੀਤੇ ਖਿੱ ਚੇ ਜਾਣ ਤਾਂ ਇਹਨਾਂ ਦੇ ਵਿਚੋਂ ਖੂ ਨ ਤੱਕ ਨਿਕਲ ਕੇ ਕੱ ਪ ੜਿ ਆਂ ਤੇ ਧੱ ਬੇ ਜਹੇ ਬਣ ਜਾਂਦੇ ਹੈ ।
ਬਹੁਤ ਸਾਰੇ ਲੋਕ ਇਸਨੂੰ ਕ ਟ ਵਾ ਉ ਣ ਦੀ ਸਲਾਹ ਦੇਂਦੇ ਹਨ। ਪਰ ਦੋਸਤੋਂ ਇਹ ਸਲਾਹ ਬਹੁਤ ਗ਼ ਲ ਤ ਹੈ । ਕਿਉਕਿ ਇਸਦੇ ਨਾਲ ਇੱਕ ਤਾਂ ਇ ਨ ਫੈ ਕ ਸ਼ ਨ ਹੋਣ ਡ ਰ ਵੱਧ ਜਾਂਦਾ ਹੈ ਦੂਜਾ ਇਸਦੇ ਦਾ ਗ ਸ਼ ਰੀ ਰ ਜਾਂ ਚਿਹਰੇ ਤੇ ਬਣ ਜਾਂਦੇ ਹਨ । ਸ਼ ਰੀ ਰ ਦੇ ਉਪਰ ਹੋਏ ਮੌ ਕਿ ਆਂ ਦਾ ਓ ਪ ਰੈ ਸ਼ ਨ ਵੀ ਡਾਕਟਰਾਂ ਦੇ ਵਲੋਂ ਕੀਤਾ ਜਾਂਦਾ ਹੈ ।
ਪਰ ਅੱਜ ਅਸੀਂ ਤੂਹਾਨੂੰ ਬਿਨਾਂ ਓ ਪ ਰੈ ਸ਼ ਨ ਕਰਵਾਏ ਦੱਸਾਂਗੇ ਕਿ ਤੁਸੀਂ ਕਿਸ ਤਰਾਂ ਆਪਣੇ ਸ਼ ਰੀ ਰ ਤੋਂ ਇਹਨਾਂ ਮੌ ਕਿ ਆਂ ਨੂੰ ਹ ਟਾ ਸਕਦੇ ਹੋ । ਉਸਦੇ ਲਈ ਤੁਸੀ ਲੇਣਾ ਹੈ ਸੇਬ ਦਾ ਸਿ ਰ ਕਾ । ਪਹਿਲਾ ਤਾਂ ਤੁਸੀਂ ਮੌ ਕਿ ਆਂ ਵਾਲੀ ਜਗ੍ਹਾ ਨੂੰ ਚੰਗੀ ਤਰਾਂ ਸਾਫ਼ ਕਰ ਲੈਣਾ ਹੈ । ਫਿਰ ਰੂੰ ਦੇ ਨਾਲ ਤੁਸੀ ਇਸ ਸੇਬ ਦੇ ਸਿ ਰ ਕੇ ਨੂੰ ਮੌ ਕਿ ਆਂ ਤੇ ਲਗਾਉਣਾ ਹੈ ।
3 ਤੋਂ 4 ਘੰ ਟੇ ਤੁਸੀ ਇਹ ਲੱਗਾ ਰਹਿਣ ਦੇਣਾ ਹੈ ਫਿਰ ਤੁਸੀ ਸਾਦੇ ਪਾਣੀ ਨਾਲ ਧੋ ਲੈਣਾ ਹੈ । ਇਹ ਨੁਸਖ਼ਾ ਤੁਸੀ ਇੱਕ ਦਿਨ ਚ 3 ਵਾਰ ਅ ਪ ਲਾ ਈ ਕਰਨਾ ਹੈ । ਪਰ ਜੇਕਰ ਤੁਹਾਡੀ ਸ੍ਕਿਨ ਨਾ ਜ਼ੁ ਕ ਹੈ ਤਾਂ ਤੁਸੀਂ ਇਸ ਸਿ ਰ ਕੇ ਦੇ ਵਿੱਚ ਪਾਣੀ ਮਿਲਾ ਕੇ ਲਗਾਉਣਾ ਹੈ ।ਦੂਜਾ ਨੁਸਖ਼ਾ ਹੈ ਤੁਸੀ ਲ ਸ ਣ ਦੀ ਇੱਕ ਪੋ ਥੀ ਲੈਣੀ ਹੈ ਜਿਸਨੂੰ ਚੰਗੀ ਤਰਾਂ ਦੇ ਨਾਲ ਪੀ ਸ ਲੈਣਾ ਹੈ ।
ਅਤੇ ਫਿਰ ਰੂੰ ਦੇ ਨਾਲ ਤੁਸੀ ਮੌ ਕਿ ਆਂ ਵਾਲੀ ਜ ਗ੍ਹਾ ਤੇ ਲੱਗਾ ਲੈਣਾ ਹੈ । ਦਿਨ ਦੇ ਵਿੱਚ ਤੁਸੀ 2 ਤੋਂ 3 ਵਾਰ ਇਸ ਨੁਸਖ਼ੇ ਦਾ ਓਪਯੋਗ ਕਰਨਾ ਹੈ ਜਿਸਦੇ ਨਾਲ ਤੁਹਾਡੀ ਮੌ ਕਿ ਆਂ ਦੀ ਦਿ ਕ ਤ ਬਿਨ੍ਹਾ ਓ ਪ ਰੈ ਸ਼ ਨ ਕਰਵਾਏ ਠੀ ਕ ਹੋ ਜਵੇਗੀ । ਇਸ ਸੰ ਬੰ ਧੀ ਵਿ ਸ ਤਾ ਰ ਨਾਲ ਜਾਨਣਾ ਚਾਹੁੰਦੇ ਹੋ ਤੁਸੀ , ਤਾਂ ਨੀਚੇ ਇਸ ਨਾਲ ਸੰ ਬੰ ਧਿ ਤ ਵੀਡੀਓ ਦਿੱਤੀ ਗਈ ਹੈ ।ਜਿਸ ਤੇ ਇੱਕ ਕਲਿਕ ਕਰਦੇ ਸਾਰ ਹੀ ਤੁਹਾਨੂੰ ਪੂਰੀ ਜਾਣਕਾਰੀ ਮਿਲ ਜਾਵੇਗੀ ।ਇਸਦੇ ਨਾਲ ਹੀ ਤੁਸੀ ਸਾਡਾ ਫੇਸਬੁੱਕ ਪੇਜ ਵੀ ਲਾਈਕ ਕਰੋ । ਤਾਂ ਜੋ ਅਜਿਹੀ ਜਾਣਕਾਰੀ ਅਸੀਂ ਤੁਹਾਡੇ ਤੱਕ ਪਹੁੰਚਾ ਸਕੀਏ।