ਅੱਜ ਕੱਲ੍ਹ ਦੇ ਸਮੇਂ ਵਿੱਚ ਮਨੁੱਖ ਦਾ ਸਰੀਰ ਬਿ-ਮਾ-ਰੀ-ਆਂ ਦਾ ਘਰ ਬਣ ਰਿਹਾ ਹੈ , ਜਿਸ ਦੇ ਮੁੱਖ ਕਾਰਨ ਹਨ ਕਿ ਮਨੁੱਖ ਦੇ ਖਾਣ ਪੀਣ ਦੀਆਂ ਆਦਤਾਂ ਬਹੁਤ ਬਦਲ ਚੁੱਕੀਆਂ ਹਨ,ਮਨੁੱਖ ਬਿਨਾਂ ਕੁੱਝ ਸੋਚੇ ਸਮਝੇ ਅਜਿਹੇ ਭੋਜਨ ਦਾ ਸੇ-ਵ-ਨ ਕਰਦੇ ਹਨ ਜਿਨ੍ਹਾਂ ਦੇ ਉਸ ਦੇ ਸਰੀਰ ਤੇ ਕਾਫੀ ਮਾ-ੜੇ ਪ੍-ਰ-ਭਾ-ਵ ਪੈਦੇ ਹਨ।ਦੂਜਾ ਮਨੁੱਖੀ ਸਰੀਰ ਨੂੰ ਸਭ ਤੋਂ ਵੱਧ ਰੋਕ ਲੱਗਣ ਦਾ ਕਾਰਨ ਇਹ ਵੀ ਹੈ ਕਿ ਲੋਕ ਅੱਜ ਕੱਲ੍ਹ ਦੇ ਸਮੇਂ ਵਿੱਚ ਕਸਰਤ ਕਰਨਾ ਬਿਲਕੁਲ ਹੀ ਭੁੱਲ ਚੁੱਕੇ ਹਨ ।
ਜਿਸ ਕਾਰਨ ਹੈ ਹੀ ਲੋਕ ਕਈ ਤਰ੍ਹਾਂ ਦੀਆਂ ਬਿ-ਮਾ-ਰੀ-ਆਂ ਦੇ ਚੰਗੁਲ ਦੇ ਵਿੱਚ ਆ ਰਹੇ ਹਨ,ਇਸ ਦੇ ਚੱਲਦਿਆਂ ਅੱਜ ਅਸੀਂ ਤੁਹਾਨੂੰ ਇਕ ਅਜਿਹੀ ਚੀਜ਼ ਬਾਰੇ ਦੱਸਾਂਗੇ ਜੋ ਸਰੀਰ ਵਿਚੋਂ ਕਈ ਤਰ੍ਹਾਂ ਦੀਆਂ ਬਿ-ਮਾ-ਰੀ-ਆਂ ਦੂ-ਰ ਕਰ ਸਕਦੀ ਹੈ । ਉਸ ਦੇ ਲਈ ਤੁਸੀਂ ਪਿਆਜ ਨੂੰ ਖਾਣ ਦਾ ਤਰੀਕਾ ਬਦਲਣਾ ਹੈ,ਸਰੀਰ ਨੂੰ ਰੋ-ਗਾਂ ਤੋਂ ਮੁ-ਕ-ਤ ਕਰਨ ਲਈ ਤੁਸੀਂ ਹਰ ਰੋਜ਼ ਖਾਲੀ ਪੇਟ ਕੱਚੇ ਪਿਆਜ ਦਾ ਸੇ-ਵ-ਨ ਕਰਨਾ ਸ਼ੁਰੂ ਕਰ ਦੇਵੋ । ਕੱਚੇ ਪਿਆਜ਼ ਦੇ ਫ਼ਾ-ਇ-ਦੇ ਸੁਣ ਕੇ ਤੁਸੀਂ ਹੈ-ਰਾ-ਨ ਹੋ ਜਾਵੋਗੇ
ਕਿ ਕੱਚਾ ਪਿਆਜ਼ ਤੁਹਾਡੇ ਸਰੀਰ ਨੂੰ ਕਿੰਨੇ ਤਰ੍ਹਾਂ ਦੇ ਰੋ-ਗਾਂ ਤੋਂ ਬਚਾ ਸਕਦਾ ਹੈ,ਕੱਚਾ ਪਿ-ਆ-ਜ਼ ਖਾਣ ਨਾਲ ਸਰੀਰ ‘ਚੋ ਸ਼ੂ-ਗ-ਰ ਕੰਟਰੋਲ ਜਾਂਦੀ ਹੈ । ਜਿਨ੍ਹਾਂ ਲੋਕਾਂ ਨੂੰ ਸ਼ੂਗਰ ਦੀ ਦਿੱਕਤ ਹੈ ਉਨ੍ਹਾਂ ਦੇ ਲਈ ਪਿਆਜ਼ ਕਿਸੇ ਵਰਦਾਨ ਨਾਲੋਂ ਘੱਟ ਨਹੀਂ ਹੈ। ਇਸ ਲਈ ਉਹ ਲੋਕ ਪਿਆਜ਼ ਨੂੰ ਸਲਾਦ ਦੇ ਰੂਪ ਵਿੱਚ ਰੋਟੀ ਨਾਲ ਖਾ ਸਕਦੇ ਹਨ,ਜਿਨ੍ਹਾਂ ਲੋਕਾਂ ਨੂੰ ਕੈਂ-ਸ-ਰ ਦੀ ਦਿੱਕਤ ਹੈ ਜਾ ਫਿਰ ਕੈਂ-ਸ-ਰ ਵਰਗੀ ਭਿ-ਆ-ਨ-ਕ ਬੀ-ਮਾ-ਰੀ ਤੋਂ ਤੁਸੀਂ ਵੀ ਆਪਣਾ ਬਚਾਅ ਕਰਨਾ ਚਾਹੁੰਦੇ ਹੋ ਤਾਂ ਆਪਣੇ ਭੋਜਨ ਵਿੱਚ ਕੱਚੇ ਪਿ-ਆ-ਜ ਨੂੰ ਸ਼ਾਮਲ ਕਰਨਾ ਸ਼ੁਰੂ ਕਰ ਦਿਓ ।
ਜਿਹਨਾ ਨੂੰ ਵਾਲਾਂ ਦੀਆਂ ਸ-ਮੱ-ਸਿ-ਆ-ਵਾਂ ਹੈ ਜਿਵੇ ਵਾਲਾ ਦਾ ਝ-ੜ-ਨਾ ,ਵਾਲ ਚਿੱਟੇ ਹੋਣਾ,ਗੰਜਾਪਣ , ਵਾਲਾਂ ਦਾ ਪਤਲਾਪਣ ਆਦਿ ਵਰਗੀਆਂ ਸ-ਮੱ-ਸਿ-ਆ-ਵਾਂ ਤੋਂ ਪ੍-ਰੇ-ਸ਼ਾ-ਨ ਹਨ ਤਾ ਉਨ੍ਹਾਂ ਲੋਕਾਂ ਨੂੰ ਹਰ ਰੋਜ਼ ਪਿਆਜ ਦਾ ਸੇ-ਵ-ਨ ਕਰਨਾ ਸ਼ੁਰੂ ਕਰ ਦੇਣਾ ਚਾਹੀਦਾ ਹੈ,ਇਸ ਦੇ ਨਾਲ ਉਨ੍ਹਾਂ ਦੇ ਵਾਲ਼ਾ ਨੂੰ ਬਹੁਤ ਸਾਰੇ ਲਾਭ ਮਿਲਣਗੇ । ਸੋ ਉਪਰੋਕਤ ਲਿਖੀ ਜਾਣਕਾਰੀ ਸਬੰਧੀ ਹੋਰ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਹੋ ਤਾਂ ਨੀਚੇ ਇਕ ਵੀਡੀਓ ਦਿੱਤੀ ਗਈ ਹੈ । ਜਿਸ ਤੇ ਕਲਿੱਕ ਕਰਦੇ ਸਾਰ ਹੀ ਸਾਰੀ ਜਾਣਕਾਰੀ ਤੁਹਾਡੇ ਸਾਹਮਣੇ ਹੋਵੇਗੀ । ਨਾਲ ਹੀ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਵੀ ।