ਵੀਡੀਓ ਥੱਲੇ ਜਾ ਕੇ ਦੇਖੋ,ਕਮਰ ਦਰਦ ਹੋਣਾ ਗੋਡਿਆਂ ਵਿੱਚ ਦਰਦ ਹੋਣਾ ਹੱਥਾਂ ਪੈਰਾਂ ਵਿਚ ਦਰਦ ਹੋਣਾ ਇਹਨਾਂ ਸਭ ਤੋਂ ਰਾਹਤ ਪਾਉਣ ਲਈ ਤੁਸੀਂ ਇਸ ਨੁਕਤੇ ਨੂੰ ਇਸਤੇਮਾਲ ਕਰਕੇ ਇਹਨਾਂ ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹੋ ਤੁਹਾਡੇ ਸਰੀਰ ਦੇ ਸਾਰੇ ਦਰਦ ਨੂੰ ਠੀਕ ਕਰਨ ਵਿੱਚ ਬਹੁਤ ਹੀ ਉੱਤਮ ਨੁਕਤਾ ਹੈ ਇਹ ਜੋ ਅਸੀਂ ਅੱਜ ਤੁਹਾਨੂੰ ਨੁਕਤਾ ਦੱਸਣ ਜਾ ਰਹੇ ਹਾਂ ਇਹ ਨੁਕਤਾ ਬਹੁਤ ਹੀ ਸੌਖਾ ਹੈ ਅਤੇ ਤੁਸੀਂ ਇਸ ਨੂੰ ਘਰ ਵਿੱਚ ਹੀ
ਤਿਆਰ ਕਰ ਸਕਦੇ ਹੋ ਅਤੇ ਹੁਣ ਗੱਲ ਕਰਦੇ ਹਾਂ ਇਸ ਨੂੰ ਕਿਸ ਤਰ੍ਹਾਂ ਤਿਆਰ ਕੀਤਾ ਜਾਵੇ ਇਸ ਨੂੰ ਤਿਆਰ ਕਰਨ ਲਈ ਤੁਸੀਂ ਸਭ ਤੋਂ ਪਹਿਲਾ ਇੱਕ ਛੋਟੀ ਕੱਚ ਦੀ ਬੋਤਲ ਲੈਣੀ ਹੈ ਸ਼ੁੱਧ ਸਰੋਂ ਦਾ ਤੇਲ ਲਾ ਲੈਣਾ ਹੈ 50ml ਸ਼ੁੱਧ ਸਰੋਂ ਦਾ ਤੇਲ ਇਸ ਬੋਤਲ ਵਿੱਚ ਪਾ ਲੈਣਾ ਹੈ ਤੁਸੀਂ ਦੋ ਕਪੂਰ ਦੀਆਂ ਟਿਕੀਆਂ ਲੈਣੀਆਂ ਹਨ ਅਤੇ ਇਨ੍ਹਾਂ ਟੀਕਿਆਂ ਨੂੰ ਪੀਸ ਕੇ ਤੁਸੀਂ ਇਸ ਤੇਲ ਵਿੱਚ ਮਿਲਾ ਦੇਣਾ ਹੈ ਅਤੇ ਉਸ ਤੋਂ ਬਾਅਦ ਇਸ ਬੋਤਲ ਨੂੰ ਬੰਦ ਕਰਕੇ ਚੰਗੀ ਤਰ੍ਹਾਂ
ਇਸ ਨੂੰ ਹਿਲਾ ਦੇਣਾ ਹੈ ਤਾਂ ਜੋ ਇਹ ਚੰਗੀ ਤਰ੍ਹਾਂ ਆਪਸ ਵਿਚ ਮਿਲ ਜਾਵੇ ਅਤੇ ਉਸ ਤੋਂ ਬਾਅਦ ਇਸ ਨੂੰ ਤੁਸੀਂ ਤੇਜ਼ ਧੁੱਪ ਵਿੱਚ ਦੋ ਘੰਟਿਆਂ ਲਈ ਰੱਖ ਦੇਣਾ ਹੈ ਉਸ ਤੋਂ ਬਾਅਦ ਇਸ ਨੂੰ ਲਗਾਉਣ ਲਈ ਤੁਸੀਂ ਆਪਣੀ ਏਕ ਹਥੇਲੀ ਤੇ ਜੀ ਤੇ ਥੋੜ੍ਹਾ ਜਿਹਾ ਤੇਲ ਲੈਣਾ ਹੈ ਅਤੇ ਦੂਸਰੇ ਹੱਥ ਹੱਥ ਨੂੰ ਚੰਗੀ ਤਰ੍ਹਾਂ ਦਾ ਰਗੜਨਾ ਹੈ ਜਦੋਂ ਤੁਹਾਡੇ ਹੱਥਾਂ ਵਿਚ ਗਰਮਾਹਟ ਪੈਦਾ ਹੋ ਜਾਵੇ ਤਾਂ ਫਿਰ ਤੁਸੀਂ ਇਸ ਤੇਲ ਨੂੰ ਆਪਣੇ ਦਰਦ ਵਾਲੀ ਜਗ੍ਹਾ ਤੇ ਲਗਾਉਣਾ ਹੈ ਅਤੇ ਫਿਰ ਤੁਸੀਂ ਇਸ ਨੂੰ ਆਪਣੇ ਜੋੜਾਂ ਵਾਲ਼ੇ ਦਰਦ
ਤੇ ਮਾਲਸ਼ ਕਰਨੀ ਹੈ ਇਹ ਨੁਕਤਾ ਤੁਹਾਡੇ ਹਰ ਪ੍ਰਕਾਰ ਦੇ ਦਰਦ ਨੂੰ ਠੀਕ ਕਰਨ ਵਿੱਚ ਮਦਦ ਕਰੇਗਾ ਕਮਰ ਦਰਦ ਗੋਡਿਆਂ ਦਾ ਦਰਦ ਮੋਢਿਆਂ ਦਾ ਦਰਦ ਅਤੇ ਜੋੜਾਂ ਦੇ ਹੋਰ ਵੀ ਦਰਦ ਠੀਕ ਕਰ ਸਕਦੇ ਹੋ ਇਸ ਪ੍ਰਕਾਰ ਉੱਪਰ ਦਿੱਤੀ ਸਾਰੀ ਜਾਣਕਾਰੀ ਨੂੰ ਧਿਆਨ ਵਿਚ ਰੱਖਦੇ ਹੋਏ ਤੁਸੀਂ ਇਸ ਨੁਕਤੇ ਨੂੰ ਤਿਆਰ ਕਰਨਾ ਹੈ ਅਤੇ ਇਸ ਦਾ ਇਸਤੇਮਾਲ
ਕਰਨਾ ਇਸ ਦਾ ਇਸਤੇਮਾਲ ਕਰਨ ਨਾਲ ਕੁਝ ਹੀ ਦਿਨਾਂ ਵਿੱਚ ਤੁਹਾਡੇ ਤੁਹਾਡੇ ਜੋੜਾਂ ਦਾ ਦਰਦ ਖ-ਤ-ਮ ਹੋ ਜਾਵੇਗਾ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ