ਵੀਡੀਓ ਥੱਲੇ ਜਾ ਕੇ ਦੇਖੋ,ਹਿਮਾਲਿਆ ਦੀ ਗੇਰੀਫੋਰ੍ਟ geriforte ਪੀਣ ਵਾਲੀ ਦਵਾਈ ਬਾਰੇ ਇਸਦੇ ਕਿ ਕਿ ਫਾਇਦੇ ਹਨ ਤੇ ਇਸ ਨਾਲ ਕਿਹੜੀ ਸ-ਮ-ਸੀ-ਆਂ ਦਾ ਹਲ ਹੁੰਦਾ ਹੈ ਇਸ ਵਾਰੇ ਜਾਣਕਾਰੀ ਇਸ ਪ੍ਰਕਰ ਹੈ ਇਸ ਦਵਾਈ ਦੀਆਂ ਗੋਲੀਆਂ ਵੀ ਆਉਂਦੀਆਂ ਹਨ ਇਸਦੇ ਵਿਚ ਚਮਨਪ੍ਰਸ਼ ਹੁੰਦਾ ਹੈ ਇਸਦੇ ਵਿਚ ਚਿਲਜੀਤ ਹੁੰਦਾ ਹੈ ਕਿਸਰ ਹੁੰਦਾ ਹੈ ਇਸ ਵਿਚ ਹੁਮਸਰ ਹੁੰਦਾ ਹੈ,ਇਸ ਵੁੱਚ ਦਾ-ਰੂ-ਹ-ਲ-ਦੀ ਇਸ ਵਿਚ ਵਾਸਾ,ਕਾਗਮਚੀ,ਇਸ ਵੁੱਚ ਅਸਗੰਦ ਤੇ
ਇਸ ਵਿਚ ਗਿਲੋਏ,ਇਸ ਵੁੱਚ ਖਜੂਰ ,ਅਰਜੁਨ ਇਸ ਵੁੱਚ ਦਾਖਸਾ, ਇਸ ਵਿਚ ਦਰਖਸਾ ਕਸਮਰਸਥ ਝਾਵੁਕ, ਸ਼ਤਵਾਰ, ਮੁੰਡੀ ਤੇ ਮੁਸਲੀ,ਜਾਇਫਲ,ਕਪਕਚੁ ,ਭੁਗਰਾਜ, ਵਰੱਧਦਾਰੁ,ਇਸ ਵੁੱਚ ਲੌਂਗ,ਇਸ ਵੁੱਚ ਇਲਾਇਚੀ,ਤੇ ਇਸ ਵਿਚ ਅਜਵਾਈਨ ,ਹਲਦੀ ਅਤੇ ਇਸ ਵਿਚ ਹੋਰ ਵ ਆਯੂਰਵੈਦਿਕ ਵਸਤੂਆਂ ਸ਼ਾਮਿਲ ਹੁੰਦੀਆਂ ਹਨ ਜੋ ਕੇ ਬਹੁਤ ਸਾਰੇ ਰੋਗਾਂ ਨੂੰ ਖ-ਤ-ਮ ਕਰਨ ਚ ਮਦਦ ਕਰਦਾ ਹੈ ਜੇ ਕਰ ਤੁਹਾਨੂੰ ਕਮਜ਼ੋਰੀ ਰਹਦੀ ਹੈ ਤਾਂ ਤੁਸੀ ਇਸਦਾ ਸੇਵਨ ਕੇ ਸਕਦੇ ਹੋ ਜਿਹੜੇ ਲੋਕ ਜਿਮ ਕਰਦੇ ਹਨ,
ਓਹਨਾ ਨੂੰ ਇਸਦੀ ਵਰਤੋਂ ਜਰੂਰ ਕਰਨੀ ਚਾਹੀਦੀ ਹੈ ਜਿਮ ਲਾਉਣ ਤੋਂ ਬਾਅਦ ਕੋ ਥਕਾਵਟ ਹੁੰਦੀ ਹੈ ਇਹ ਉਸਨੂੰ ਦੂਰ ਕਰਨ ਚ ਮਦਦ ਕਰਦੀ ਹੈ ਇਸਤੋਂ ਇਲਾਵਾ ਮਾਨਸਿਕ ਤਨਾਵ ਨੂੰ ਦੂਰ ਕਰਦੀ ਹੈ ਤੇ ਸਕੂਨ ਦਿੰਦੀ ਹੈ ਸਰੀਰਕ ਸ਼ਕਤੀ ਨੂੰ ਵਧਾਉਣ ਚ ਮਦਦ ਕਰਦੀ ਹੈ ਤੇ ਉਮਰ ਨੂੰ ਘਟ ਕਰਨ ਚ ਮਦਦ ਕਰਦਾ ਹੈ ਤੇ ਬੁਢਾਪਾ ਨਹੀਂ ਦਿਸਦਾ ਸਰੀਰ ਨੂੰ ਜਰੁਰੂਈ ਤੱਤ ਮਿਲਦੇ ਰਹਿੰਦੇ ਹਨ ਇਸ ਨਾਲ ਭੁੱਖ ਸਹੀ ਮਾਤਰਾ ਚ ਲਗਦੀ ਹੈ ਪਾਚਨ ਕਿਰਿਆ ਰਹਿੰਦੀ ਹੈ ਇਸ ਤੋਂ ਇਲਾਵਾ
ਜੇ ਤੁਹਾਨੂੰ ਦਿਲ ਨਾਲ ਜੁੜੀ ਕੋਈ ਸ-ਮਿ-ਆ-ਵਾਂ ਹਨ ਤਾਂ ਓ ਵੀ ਸਹੀ ਕਰਨ ਚ ਮਦਦ ਕਰਦਾ ਹੈ ਇਸੰਦੇ ਕੋਈ ਨੁ-ਕ-ਸਾ-ਨ ਨਹੀਂ ਹਨ ਪੁਰੀ ਤਰਾਂ ਆਯੂਰਵੈਦਿਕ ਹੈ ਤੇ ਸਰੀਰ ਨੂੰ ਹਰ ਤਰਾਂ ਸਹੀ ਰੱਖਣ ਚ ਮਦਦ ਕਰਦੀ ਹੈ ਇਹ ਦਵਾਈ ਕਿਸੇ ਆਯੂਰਵੈਦਿਕ ਦੁਕਾਨ ਜਾ ਮੈਡੀਕਲ ਤੋਂ ਆਸਾਨੀ ਨਾਲ ਮਿਲ ਜਦਨੀ ਹੈ,ਸਾਡਾ ਮਕਸਦ ਹੈਹਰ ਕੋਈ ਤੰਦਰੁਸਤ ਅਤੇ ਅਰੋਗ ਰਹੇ | ਜੋ ਅਸੀਂ ਅੱਜ ਨੁਸਖਾ ਸ਼ੇਅਰ ਕੀਤਾ ਹੈਉਮੀਦ ਹੈ ਤੁਹਾਨੂੰ ਜਰੂਰ ਪਸੰਦ ਆਵੇਗਾ,ਇਲਾਵਾਂ ਤੁਹਾਡੀ ਸਿਹਤ ਨੂੰ ਠੀਕ ਰੱਖਣ ਲਈ ਅਸੀਂ ਕਸਰਤ ਅਤੇ ਯੋਗਾ ਨਾਲ ਸਬੰਧਿਤ ਲਾਹੇਵੰਦ ਜਾਣਕਾਰੀ ਵੀ ਸ਼ੇਅਰ ਕਰਦੇ ਹਾਂ,ਸੋ ਕਿਰਪਾ ਕਰਕੇ ਆਪਣੀ ਸਿਹਤ ਨੂੰ ਤੰਦਰੁਸਤ ਬਣਾਉਣ ਲਈ ਅਤੇ ਬਿਮਾਰੀਆਂ ਤੋਂ ਦੂਰ ਰਹਿਣ ਲਈ ਰੋਜ਼ਾਨਾਂ ਕਸਰਤ ਅਤੇ ਯੋਗਾ ਜ੍ਰੂਰਰ ਕਰੋ,
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ