ਆਂਡੇ ਤੇ ਮੀਟ ਵਿਚ ਕਾਫੀ ਮਾਤਰਾ ਵਿਚ ਪ੍ਰੋਟੀਨ ਪਾਇਆ ਜਾਂਦਾ ਹੈ,ਜਿਸ ਕਾਰਨ ਜ਼ਿਆਦਾ ਮਾਤਰਾ ਵਿਚ ਲੋਕ ਇਸ ਦਾ ਸੇਵਨ ਕਰਦੇ ਹਨ । ਜੋ ਸਰੀਰ ਨੂੰ ਬਹੁਤ ਤਾਕਤ ਦਿੰਦੇ ਹਨ । ਜੋ ਲੋਕ ਤਾਂ ਆਂਡਾ ਅਤੇ ਮੀਟ ਖਾਂਦੇ ਹਨ ਉਨ੍ਹਾਂ ਲਈ ਤਾਂ ਕੋਈ ਦਿੱਕਤ ਦੀ ਗੱਲ ਨਹੀਂ ਹੈ ,ਪਰ ਜੋ ਲੋਕ ਸ਼ਾਕਾਹਾਰੀ ਹੁੰਦੇ ਹਨ ਉਨ੍ਹਾਂ ਲੋਕਾਂ ਨੂੰ ਇਸ ਗੱਲ ਦੀ ਹਮੇਸ਼ਾ ਚਿੰ-ਤਾ ਰਹਿੰਦੀ ਹੈ ਕਿ ਉਨ੍ਹਾਂ ਦੇ ਸਰੀਰ ਨੂੰ ਪ੍ਰੋਟੀਨ ਨਹੀਂ ਮਿਲ ਰਿਹਾ। ਪਰ ਅੱਜ ਅਸੀਂ ਤੁਹਾਨੂੰ ਆਂਡਾ ਅਤੇ ਮੀਟ ਤੇ ਨਾਲੋਂ ਪੰਜ ਗੁਣਾ ਜ਼ਿਆਦਾ ਤਾਕਤ ਦੇਣ ਵਾਲੀਆਂ ਪੰਜ ਚੀਜ਼ਾਂ ਦੇ ਨਾਪ ਦੱਸਾਂਗੇ, ਜਿਸ ਨਾਲ ਸਰੀਰ ਨੂੰ ਬਹੁਤ ਸਾਰੇ
ਪੋਸ਼ਕ ਤੱਤ ਮਿਲਦੇ ਹਨ ।ਸਭ ਤੋਂ ਪਹਿਲੀ ਉਹ ਚੀਜ਼ ਹੈ ਦੇਸੀ ਘਿਓ ਦੇਸੀ । ਇਸ ਵਿਚ ਅਜਿਹੇ ਬਹੁਤ ਸਾਰੇ ਪੋਸ਼ਕ ਤੱਤ ਮੌਜੂਦ ਹੁੰਦੇ ਹਨ ਜੋ ਮੀਟ ਨਾਲੋਂ ਵੱਧ ਤਾਕਤ ਸਰੀਰ ਨੂੰ ਦਿੰਦੇ ਹਨ । ਦੂਜਾ ਹੈ ਓਟਸ । ਓਟਸ ਵਿੱਚ ਭਰਪੂਰ ਮਾਤਰਾ ਵਿੱਚ ਕੈ-ਲ-ਸ਼ੀ-ਅ-ਮ ਮੌਜੂਦ ਹੁੰਦਾ ਹੈ ਜੋ ਚਿਹਰੇ ਤੇ ਨਿਖਾਰ ਦਿੰਦਾ ਹੈ ਤੇ ਹੱ-ਡੀ-ਆਂ ਨੂੰ ਮਜ਼ਬੂਤੀ ਪ੍ਰਦਾਨ ਕਰਦਾ ਹੈ ਤੀਜੀ ਉਹ ਚੀਜ਼ ਹੈ ਪਨੀਰ । ਪਨੀਰ ਵਿਚ ਕਾਫ਼ੀ ਮਾਤਰਾ ਵਿੱਚ ਪ੍ਰੋਟੀਨ ਪਾਇਆ ਜਾਂਦਾ ਹ,ਜੋ ਸਰੀਰ ਦੀ ਕ-ਮ-ਜ਼ੋ-ਰੀ ਨੂੰ ਦੂਰ ਕਰਦਾ ਹੈ । ਚੌਥੀ ਉਹ ਚੀਜ਼ ਹੈ ਬਰੌਕਲੀ । ਬੇਸ਼ੱਕ ਇਹ ਬਾਕੀ ਸਬਜ਼ੀਆਂ ਨਾਲੋਂ ਕੁਝ ਮਹਿੰਗੀ ਹੁੰਦੀ ਹੈ, ਪਰ ਇਸ ਵਿੱਚ ਅਜਿਹੇ ਬਹੁਤ ਸਾਰੇ ਪੋ-ਸ਼-ਕ ਤੱਤ ਮੌਜੂਦ ਹੁੰਦੇ ਹਨ ਜੋ ਸਰੀਰ ਨੂੰ ਰੋ-ਗਾਂ ਨਾਲ ਲ-ੜ-ਨ ਦੀ
ਮਜ਼ਬੂਤੀ ਪ੍ਰਦਾਨ ਕਰਦੇ ਹਨਪੰਜਵੀ ਉਹ ਚੀਜ਼ ਹੈ ਮੂੰਗਫਲੀ ਦੇ ਦਾਣੇ । ਬੇਸ਼ੱਕ ਮੂੰਗਫਲੀ ਦੇ ਦਾਣੇ ਦੇਖਣ‘ਚ ਆਮ ਜਿਹੇ ਲੱਗਦੇ ਹਨ , ਪਰ ਮੂੰ-ਗ-ਫ-ਲੀ ਦੇ ਦਾਣਿਆਂ ਵਿੱਚ ਅਜਿਹੇ ਕਈ ਤਰ੍ਹਾਂ ਦੇ ਪੋ-ਸ਼-ਕ ਤੱਤ ਮੌਜੂਦ ਹੁੰਦੇ ਹਨ ਜੋ ਮਨੁੱਖੀ ਸ-ਰੀ-ਰ ਵਿੱਚ ਕਈ ਤਰ੍ਹਾਂ ਦੇ ਰੋ-ਗਾਂ ਨੂੰ ਜ-ਡ਼੍ਹ ਤੋਂ ਸ-ਮਾ-ਪ-ਤ ਕਰਦੇ ਹਨ ।ਇਸ ਤੋਂ ਇਲਾਵਾ ਵੀ ਬਹੁਤ ਸਾਰੀਆਂ ਚੀਜ਼ਾਂ ਹਨ ਜਿਨ੍ਹਾਂ ਵਿੱਚ ਮੀ-ਟ ਤੇ ਆਂਡੇ ਨਾਲੋਂ ਵੱਧ ਪ੍ਰੋਟੀਨ ਮਾਜੂਦ ਹੁੰਦਾ ਹੈ ਜਿਵੇਂ ਦਾਲਾਂ, ਭਿੱਜੇ ਹੋਏ ਬਦਾਮ ਅਤੇ ਦੁੱਧ ਦਾ ਕੱ-ਢਿ-ਆ ਹੋਇਆ ਮੱਖਣ । ਇਸ ਲਈ ਹਮੇਸ਼ਾ ਇਹ ਨਾ ਸੋਚੋ ਕਿ ਮੀ-ਟ ਤੇ ਅੱਡੇ ਚ ਹੀ ਪ੍ਰੋਟੀਨ ਹੁੰਦੇ ਹਨ ,ਇਸ ਤੋਂ ਇਲਾਵਾ ਵੀ ਅਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਹਨ ਜਿਨ੍ਹਾਂ ਵਿੱਚ ਆਂਡੇ ਤੇ ਮੀਟ ਨਾਲੋਂ ਕਈ ਤਰ੍ਹਾਂ ਦੇ ਪੋਸ਼ਕ ਤੱ-ਤ ਪਾਏ ਜਾਂਦੇ ਹਨ ।
ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ ਸਕੇ,ਇਸ ਤੋਂ ਇਲਾਵਾ ਵੀ ਅਸੀਂ ਘਰ ਦੀਆਂ ਆਮ ਸਮੱਸਿਆਵਾਂ ਬਾਰੇ ਵੀ ਜਰੂਰੀ ਜਾਣਕਾਰੀ ਸਾਂਝੀ ਕਰਦੇ ਹਾਂ,ਕਿਰਪਾ ਕਰਕੇ ਕੋਈ ਵੀ ਨੁਸਖਾ ਅਜਮਾਉਣ ਤੋਂ ਪਹਿਲਾਂ ਡਾਕਟਰ ਦੀ ਸਲਾਹ ਜਰੂਰ ਲਵੋ ਜੀ,ਜੇਕਰ ਦੋਸਤੋ ਤੁਸੀਂ ਵੀ ਘਰੇਲੂ ਨੁਸਖਿਆਂ ਨੂੰ ਆਪਣੀ ਨਿੱਜੀ ਜ਼ਿੰਦਗੀ ਵਿਚ ਲਾਗੂ ਕਰਦੇ ਹੋ ਤਾਂ ਇਸ ਪੇਜ ਨੂੰ ਲਾਇਕ ਅਤੇ ਫੋਲੋ ਜਰੂਰ ਕਰੋ ਤਾਂ ਜੋ ਤੁਹਾਡੇ ਤੱਕ ਲਾਹੇਵੰਦ ਜਾਣਕਾਰੀ ਪਹੁੰਚਾਉਣ ਦਾ ਸਾਨੂੰ ਉਤਸ਼ਾਹ ਮਿਲੇ,ਜਿੰਨਾਂ ਵੀਰਾਂ -ਭੈਣਾਂ ਨੇ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਤਹਿ ਦਿਲੋਂ ਧੰਨਵਾਦ