ਹਰ ਤਰ੍ਹਾਂ ਦੀਆਂ ਸਿਹਤ ਸੰਬੰਧੀ ਵੀਡੀਓਜ਼ ਅਤੇ ਪੋਸਟਾਂ ਦੇਖਣ ਲਈ ਤੁਸੀਂ ਵੀ ਸਾਡੇ ਪੇਜ ਨੂੰ ਲਾਈਕ ਅਤੇ ਸ਼ੇਅਰ ਕਰਦੇ ਰਹੋ, ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਹਾਡੇ ਦਿਲ ਵਿੱਚ ਹੋਣ ਵਾਲੀ ਬ-ਲੌ-ਕੇ-ਜ ਤੋਂ ਕਿਵੇਂ ਬਚਿਆ ਜਾ ਸਕਦਾ ਹੈ, ਇਸ ਵੀਡੀਓ ਵਿੱਚ ਤੁਸੀਂ ਪੂਰੀ ਜਾਣਕਾਰੀ ਦਿੱਤੀ ਹੈ ਜਿਸ ਦੇ ਲੱਛਣ ਹਨ। ਬਲਾਕੇਜ ਦੀ, ਅਸੀਂ ਉਹਨਾਂ ਬਾਰੇ ਵੀ ਚਰਚਾ ਕੀਤੀ ਹੈ, ਹੁਣ ਕਿਰਪਾ ਕਰਕੇ ਧਿਆਨ ਦਿਓ ਅਤੇ ਉਹ ਵੀਡੀਓ ਦੇਖੋ ਅਤੇ ਆਪਣੇ ਸਰੀਰ ਦੀ ਦੇਖਭਾਲ ਕਰੋ ਧੰਨਵਾਦ
ਅੱਜ ਦੇ ਸਮੇਂ ਵਿਚ ਅਸਤੂਲਿਤ ਖਾਣ ਪੀਣ ਅਤੇ ਭਜ ਦੋੜ ਭਰੀ ਜੀਵਨ ਸ਼ੈਲੀ ਦੇ ਕਾਰਨ ਦਿਲ ਨਾਲ ਜੂੜੀਆ ਬੀ-ਮਾ-ਰੀ-ਆਂ ਲੋਕਾਂ ਵਿਚ ਬਹੁਤ ਤੇਜ਼ੀ ਨਾਲ ਵਧ ਰਹੀਆਂ ਹਨ । ਹਾਰਟ ਨਾਲ ਜੂੜੀ ਬੀ-ਮਾ-ਰੀ ਦੇ ਲ-ਛੱ-ਣ ਦਿਖਣ ਤੇ ਸਹੀ ਕਦਮ ਚੁੱਕ ਕੇ ਇਸ ਦੇ ਜ਼ੋ-ਖਿ-ਮ ਨੂੰ ਘੱਟ ਕਰ ਸਕਦੇ ਹੋ । ਕਈ ਵਾਰ ਲੋਕਾਂ ਦੇ ਸੀਨੇਂ ਵਿਚ ਦਰਦ , ਸਾਹ ਲੈਣ ਵਿੱਚ ਤਕਲੀਫ ਵਰਗੀਆਂ ਸ-ਮ-ਸਿ-ਆ-ਵਾਂ ਹੋ ਜਾਂਦੀਆਂ ਹਨ । ਪਰ ਲੋਕ ਇਸ ਨੂੰ ਅ-ਸ-ਮਾ-ਨਿ-ਆ ਸਮਝ ਕੇ ਨੰਜਰ ਅੰ-ਦਾ-ਜ਼ ਕਰ ਦਿੰਦੇ ਹਨ ।
ਅਜਿਹਾ ਕਰਨਾ ਸਾਡੀ ਸਿਹਤ ਲਈ ਹਾ-ਨੀ-ਕਾ-ਰ-ਕ ਸਾਬਤ ਹੋ ਸਕਦਾ ਹੈ,ਖ-ਰਾ-ਬ ਜੀਵਨ-ਸ਼ੈਲੀ ਅਤੇ ਅਸੰਤੂਲਿਤ ਖਾਣ ਪੀਣ ਨਾਲ ਹਾਰਟ ਬ-ਲੋ-ਕੇ-ਜ ਦੀ ਸ-ਮੱ-ਸਿ-ਆਂ ਹੋ ਸਕਦੀ ਹੈ । ਹਾਰਟ ਬਲੋਕੇਜ ਦੀ ਸ-ਮ-ਸਿ-ਆ ਨਾਲ ਦਿਲ ਦੀ ਧ-ੜ-ਕ-ਣ ਘਟ ਹੋ ਜਾਂਦੀ ਹੈ । ਅਤੇ ਸਾਡੇ ਸਰੀਰ ਵਿੱਚ ਬਲੱਡ ਨੂੰ ਹਾਰਟ ਨਾਲ ਪੰਪ ਕਰਨ ਦੀ ਪ੍ਰਕਿਰਿਆ ਹੋਲੀ ਹੋ ਜਾਂਦੀ ਹੈ । ਹਾਰਟ ਬ-ਲੋ-ਕੇ-ਜ ਦੇ ਲਛੱਣ ਦਿਖਾਈ ਦਿੰਦੇ ਹੀ ਜੇਕਰ ਸਹੀ ਕਦਮ ਨਾ ਚੁੱਕਿਆ ਜਾਵੇ , ਤਾਂ ਇਸ ਨਾਲ ਮਰੀਜ਼ ਨੂੰ ਕਾ-ਡ੍-ਰਿ-ਯ-ਕ ਅ-ਰੇ-ਸ-ਟ ਵੀ ਆ ਸਕਦਾ ਹੈ । ਸਹੀ ਸਮੇਂ ਹਾਰਟ ਬਲੋਕੇਜ ਦੇ ਲਛਣਾਂ ਨੂੰ ਪਹਿਚਾਣ ਕੇ ਇਲਾਜ ਅਤੇ ਬਚਾਅ ਬਹੁਤ ਜ਼ਰੂਰੀ ਹੈ ।
ਅਜ ਅਸੀਂ ਤੁਹਾਨੂੰ ਹਾਰਟ ਬ-ਲੋਕੋ-ਜ ਦੀ ਸ-ਮ-ਸਿ-ਆ ਹੋਣ ਤੋਂ ਪਹਿਲਾਂ ਕਿਹੜੇ ਲੱਛਣ ਦਿਖਾਈ ਦਿੰਦੇ ਹਨ । ਅਤੇ ਇਸ ਤੋਂ ਕਿਵੇਂ ਬਚਿਆ ਜਾ ਸਕਦਾ ਹੈ ।ਜਾਣੋਂ ਹਾਰਟ ਬਲੋਕੇਜ ਦੇ ਲਛੱਣ-:ਹਾਰਟ ਬਲੋਕੇਝ ਦੀ ਸ-ਮ-ਸਿ-ਆ ਦਰ ਅਸਲ ਹਾਰਟ ਵਿਚ ਇ-ਲੇ-ਕ-ਟ੍ਰਿ-ਕ-ਲ ਸਿ-ਸ-ਟ-ਮ ਵਿਚ ਹੋਣ ਵਾਲੀ ਖ-ਰਾ-ਬੀ ਹੈ । ਇਸ ਦੀ ਵਜ੍ਹਾ ਨਾਲ ਸ਼ਰੀਰ ਦੇ ਬਲੱਡ ਸ-ਰ-ਕੂ-ਲੈ-ਸ਼-ਣ ਤੇ ਅਸਰ ਪੈਂਦਾ ਹੈ । ਹਾਰਟ ਬਲੋਕੇਜ ਦੀ ਸ-ਮੱ-ਸਿ-ਆਂ ਨੂੰ ਐ-ਟ੍ਰਿ-ਯੋ-ਵੋ-ਟ੍-ਰਿ-ਕੂਲ-ਰ ਬਲੋਕ ਜਾ ਕੰ-ਡ-ਕ-ਸ਼ਨ ਡਿਸ਼ ਔਡਰ ਵੀ ਕਿਹਾ ਜਾਂਦਾ ਹੈ । ਇਸ ਸ-ਮ-ਸਿ-ਆ ਨਾਲ ਦਿਲ ਦੀ ਧ-ੜ-ਕ-ਣ ਘਟ ਹੋ ਜਾਂਦੀ ਹੈ । ਅਤੇ ਹਾਰਟ ਸਰੀਰ ਵਿੱਚ ਸਹੀ ਢੰਗ ਨਾਲ ਬਲੱਡ ਪੰਪ ਨਹੀਂ ਕਰਦਾ । ਹਾਰਟ ਬਲੋਕੇਜ ਦੇ ਲਛੱਣ ਦਿਖਣ ਤੇ ਮਰੀਜ਼ ਨੂੰ ਡਾਕਟਰ ਨਾਲ ਸੰਪਰਕ ਜ਼ਰੂਰ ਕਰਨਾ ਚਾਹੀਦਾ ਹੈ ।
ਜੇਕਰ ਇਸ ਸ-ਮ-ਸਿ-ਆ ਨੂੰ ਨੰਜਰ ਅੰਦਾਜ਼ ਕੀਤਾ ਜਾਵੇ , ਤਾ ਅੱਗੇ ਚੱਲ ਕੇ ਮਰੀਜ਼ ਦੀ ਸ-ਮ-ਸਿਆ- ਵਧ ਸਕਦੀ ਹੈ । ਅਤੇ ਉਸ ਨੂੰ ਦਿਲ ਦਾ ਦੌਰਾ,ਹਾਰਟ ਫੇ-ਲਿ-ਯ-ਰ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ । ਹਾਰਟ ਵਿਚ ਬਲੋਕੇਜ ਦੀ ਸ-ਮੱ-ਸਿ-ਆਂ ਤਿੰਨ ਚਰਣਾਂ ਵਿਚ ਹੂੰਦੀ ਹੈ । ਪਹਿਲੇ ਚਰਣ ਵਿਚ ਮਰੀਜ਼ ਨੂੰ ਖਾਸ ਲੱਛਣ ਨਹੀਂ ਦਿਖਦਾ । ਲੇਕਿਨ ਦੂਜੇ ਅਤੇ ਤੀਜੇ ਚਰਣ ਵਿਚ ਪਹੂਚਣ ਤੇ ਲੱਛਣ ਵਧ ਜਾਂਦੇ ਹਨ । ਹਾਰਟ ਵਿਚ ਬਲੋਕੇਜ ਹੋਣ ਤੇ ਦਿਖਣ ਵਾਲੇ ਕੂਝ ਲਛਣ ਇਹ ਹਨ ।
ਬੇਹੋਸ਼ੀ , ਚੱਕਰ ਆਉਣੇ ਅਤੇ ਸ਼ਰੀਰ ਘੂਮਣਾ,ਜ਼ਿਆਦਾ ਥਕਾਨ ਅਤੇ ਕਮਜ਼ੋਰੀ,ਛਾਤੀ ਵਿਚ ਦਰਦ (ਸ਼ੂਰੂਆਤ ਵਿਚ ਹਲਕਾ ਦਰਦ ਪਰ ਸਮੇਂ ਦੇ ਨਾਲ ਦਰਦ ਵਧਣਾ ),ਸਾਹ ਲੈਣ ਵਿੱਚ ਤਕਲੀਫ ਅਤੇ ਤੇਜੀ ਨਾਲ ਸਾਹ ਚਲਣਾ ।ਦਿਲ ਦੀ ਧੜਕਣ ਅਨਿਯਮਿਤ ਹੋਣਾ,ਭਜਣ ਅਤੇ ਐਕਸਾਈਜ਼ ਕਰਨ ਵਿਚ ਤਕਲੀਫ ਹੋਣਾ,ਮਤਲੀ ਅਤੇ ਊਲਟੀ ਦੀ ਸ-ਮੱ-ਸਿ-ਆਂ,ਜਾਣੋ ਹਾਰਟ ਬਲੋਕੇਜ ਤੋਂ ਬਚਣ ਲਈ ਟਿਪਸ-:
ਹਾਰਟ ਬਲੋਕੇਜ ਦੇ ਲਛੱਣ ਦਿਖਣ ਤੇ ਮਰੀਜ਼ ਨੂੰ ਸਭ ਤੋਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ । ਡਾਕਟਰ ਤੂਹਾਡੀ ਗੰ-ਭੀ-ਰ-ਤਾ ਦੇ ਅਧਾਰ ਤੇ ਜਾਂਚ ਕਰਦੇ ਹਨ । ਅਤੇ ਉਸ ਤੋਂ ਬਾਅਦ ਇਲਾਜ ਸ਼ੂਰੂ ਕਰ ਦਿੰਦੇ ਹਨ । ਸੂਰੂਆਤੀ ਸਟੇਜ ਵਿਚ ਡਾਕਟਰ ਦ-ਵਾ-ਈ-ਆਂ ਦਾ ਸੇ-ਵ-ਨ ਕਰਨ ਦੀ ਸਲਾਹ ਦਿੰਦੇ ਹਨ । ਅਤੇ ਲਾਈਫ ਸਟਾਇਲ ਨਾਲ ਜੂੜੇ ਬਦਲਾਅ ਨੂੰ ਅਪਨਾਉਣ ਦੀ ਸਲਾਹ ਦਿੰਦੇ ਹਨ । ਜੇਕਰ ਤੁਹਾਨੂੰ ਸੇਕਿੰਡ ਡਿ-ਗ-ਰੀ ਬਲੋਕ ਹੈ , ਤਾਂ ਇਸ ਸਥਿਤੀ ਵਿੱਚ ਮਰੀਜ਼ ਨੂੰ ਪੇ-ਸ-ਮੇ-ਕਰ ਦੀ ਜ਼ਰੂਰਤ ਪੈ ਸਕਦੀ ਹੈ । ਇਸ ਤੋਂ ਇਲਾਵਾ ਜਿਨ੍ਹਾਂ ਲੋਕਾਂ ਨੂੰ ਹਾਰਟ ਬਲੋਕੇਜ ਥਰਡ ਡਿਗਰੀ ਦਾ ਹੂੰਦਾ ਹੈ । ਤਾਂ ਉਹਨਾਂ ਨੂੰ ਵਿਸ਼ੇਸ਼ ਇ-ਲਾ-ਜ ਦੀ ਜ਼ਰੂਰਤ ਹੁੰਦੀ ਹੈ । ਹਰ ਵਿਅਕਤੀ ਦੀ ਸ-ਮ-ਸਿ-ਆ ਦੀ ਗੰ-ਭੀ-ਰ-ਤਾ ਦੇ ਅਧਾਰ ਤੇ ਮ-ਰੀ-ਜ਼ ਦਾ ਇ-ਲਾ-ਜ ਕੀਤਾ ਜਾਂਦਾ ਹੈ । ਹਾਰਟ ਬਲੋਕੇਜ ਦੀ ਸ-ਮ-ਸਿ-ਆ ਤੋਂ ਬਚਣ ਲਈ ਤੂਹਾਨੂੰ ਇਹਨਾਂ ਗੱਲਾਂ ਦਾ ਧਿ-ਆ-ਨ ਜ਼ਰੂਰ ਰੱਖਣਾ ਚਾਹੀਦਾ ਹੈ ।
ਕੋਲੈਸਟਰੋਲ ਦਾ ਲੇਵਲ ਵਧਣ ਨਾ ਦੇਉ ।ਖਾਣ-ਪੀਣ ਸੰਤੁਲਿਤ ਅਤੇ ਪੌਸ਼ਟਿਕ ਰੱਖੋ,ਸਹੀ ਸਮੇਂ ਤੇ ਭੋਜਨ ਕਰੋ ਅਤੇ ਚੰਗੀ ਨੀਂਦ ਲਓ,ਅਲਕੋਹਲ ਦਾ ਸੇ-ਵ-ਨ ਕਰਨ ਤੋਂ ਬਚੋ,ਹਾਰਟ ਦੀਆਂ ਬੀ-ਮਾ-ਰੀ-ਆਂ ਤੋਂ ਬਚਣ ਲਈ ਸ-ਮੋ-ਕਿੰ-ਗ ਕਰਨ ਤੋਂ ਬਚੋ,ਇਹਨਾਂ ਗੱਲਾਂ ਦਾ ਧਿ-ਆ-ਨ ਰੱਖ ਕੇ ਤੁਸੀਂ ਹਾਰਟ ਬਲੋਕੇਜ ਦੀ ਸ-ਮੱ-ਸਿ-ਆ ਤੋਂ ਬਚ ਸਕਦੇ ਹੋ । ਹਾਰਟ ਨੂੰ ਹੈਲਦੀ ਅਤੇ ਸ-ਮੱ-ਸਿ-ਆ-ਵਾਂ ਤੋਂ ਮੁ-ਕ-ਤ ਰੱਖਣਾ ਬਹੁਤ ਜ਼ਰੂਰੀ ਹੈ । ਇਸ ਲਈ ਤੁਸੀਂ ਹਾਰਟ ਨੂੰ ਸਹੀ ਰੱਖਣ ਲਈ ਅਲਕੋਹਲ ਦਾ ਸੇ-ਵ-ਨ ਅਤੇ ਸ-ਮੋ-ਕਿੰ-ਗ ਕਰਨ ਤੋਂ ਦੂ-ਰ ਰਹੋ ।