ਜੇ ਤੁਹਾਨੂੰ ਡਾਇਬਟੀਜ਼ ਦੀ ਬੀਮਾਰੀ ਹੈ ਤਾਂ ਵੀ ਇਹ ਨੁਸਖਾ ਤੁਹਾਡੇ ਲਈ ਇੱਕ ਵਰਦਾਨ ਦਾ ਕੰਮ ਕਰੇਗਾ ਤੇ ਤੁਹਾਡੇ ਸ਼ੂਗਰ ਲੈਵਲ ਨੂੰ ਕੰਟਰੋਲ ਕਰਨ ਦਾ ਕੰਮ ਕਰੇਗਾ,ਜੇ ਤੁਹਾਨੂੰ ਕੋਲੈਸਟ੍ਰੋਲ ਦੀ ਸਮੱਸਿਆ ਹੈ ਅਤੇ ਤੁਹਾਡਾ ਕੋਲੈਸਟਰੋਲ ਵਧਿਆ ਹੋਇਆ ਹੈ ਤਾਂ ਵੀ ਇਹ ਨੁਸਖਾ ਤੁਹਾਡੇ ਲਈ ਇਕ ਵਰਦਾਨ ਦਾ ਕੰਮ ਕਰੇਗਾ। ਜੇ ਤੁਹਾਨੂੰ ਪੇਟ ਵਿੱਚ ਕਬਜ਼ ਗੈਸ ਜਾਂ ਐਸੀਡਿਟੀ ਦੀ
ਸਮੱਸਿਆ ਆ ਤਾਂ ਵੀ ਇਹ ਨੁਸਖਾ ਤੁਹਾਡੇ ਲਈ ਬਹੁਤ ਫਾਇਦੇਮੰਦ ਹੋਵੇਗਾ,ਜੇ ਤੁਸੀਂ ਇਸ ਇੱਕ ਟੁਕੜੇ ਨੂੰ ਪਾਣੀ ਵਿਚ ਉਬਾਲ ਕੇ ਪੀਂਦੇ ਹੋਂ ਤਾਂ ਵੀ ਤੁਹਾਡਾ ਪਾਚਣ ਤੰਤਰ ਮਜ਼ਬੂਤ ਹੋ ਜਾਵੇਗਾ ਤੇ ਤੁਹਾਨੂੰ ਇਹ ਪੇਟ ਦੇ ਰੋਗਾਂ ਤੋਂ ਛੁਟਕਾਰਾ ਮਿਲ ਜਾਵੇਗਾ। ਜੇ ਤੁਹਾਡਾ ਮੋਟਾਪਾ ਵਧਿਆ ਹੋਇਆ ਹੈ ਤੇ ਤੁਸੀਂ ਆਪਣਾ ਮੋਟਾਪਾ ਘੱਟ ਕਰਨਾ ਚਾਹੁੰਦੇ ਹੋ ਤਾਂ ਵੀ ਇਹ ਨੁਸਖਾ ਤੁਹਾਡਾ ਬਹੁਤ ਫਾਇਦਾ
ਕਰੇਗਾ ਕਿਉਂਕਿ ਇਹ ਨੁਸਖਾ ਤੁਹਾਡਾ ਮੋਟਾਪਾ ਘੱਟ ਕਰਨ ਦਾ ਕੰਮ ਕਰੇਗਾ,ਜੇ ਤੁਹਾਡੇ ਸਰੀਰ ਵਿੱਚ ਖ਼ੂਨ ਦੀ ਕਮੀ ਹੈ ਤੇ ਤੁਹਾਡਾ ਖੂਨ ਸਾਫ ਨਹੀ ਹੈ ਤਾਂ ਵੀ ਇਹ ਨੁਸਖਾ ਤੁਹਾਡੇ ਖੂਨ ਦੀ ਕਮੀ ਨੂੰ ਪੂਰਾ ਕਰੇਗਾ ਤੇ ਖੂਨ ਨੂੰ ਸਾਫ਼ ਕਰੇਗਾ। ਇਹ ਟੁਕੜਾ ਹੈ ਅਰਜਨ ਦੀ ਛਾਲ ਦਾ ਟੁਕੜਾ,ਤੁਸੀਂ ਇਸ ਟੁਕੜੇ ਨੂੰ ਪਾਣੀ ਵਿਚ ਉਬਾਲ ਕੇ ਪੀਣਾ ਹੈ। ਇਸ ਨੁਸਖੇ ਨੂੰ ਤਿਆਰ ਕਰਨ ਲਈ ਤੁਸੀਂ ਦੋ ਗਲਾਸ ਪਾਣੀ ਲੈ ਕੇ ਗੈਸ ਤੇ ਉਬਲਣ ਲਈ ਰੱਖ ਦੇਣੇ ਹਨ
ਫਿਰ ਤੁਸੀਂ ਅਰਜਨ ਦੀ ਛਾਲ ਦਾ ਇਕ ਟੁਕੜਾ ਲੈ ਕੇ ਉਸ ਨੂੰ ਚੰਗੀ ਤਰ੍ਹਾਂ ਧੋਅ ਕੇ ਇਸ ਪਾਣੀ ਵਿੱਚ ਪਾ ਦੇਣਾ ਹੈ ਤੇ ਨਾਲ ਹੀ ਇਸ ਵਿੱਚ ਇਕ ਛੋਟਾ ਚਮਚ ਦਾਲ ਚੀਨੀ ਦਾ ਪਾਉਡਰ ਪਾ ਦੇਣਾ ਹੈ ਤੇ ਫਿਰ ਇਸ ਪਾਣੀ ਨੂੰ ਚੰਗੀ ਤਰਾਂ ਉਬਾਲਣਾ ਹੈ ਤੇ ਉਦੋਂ ਤੱਕ ਉਬਾਲੋ ਜਦੋਂ ਤੱਕ ਦੋ ਗਲਾਸ ਪਾਣੀ ਇਕ ਗਲਾਸ ਨਾ ਰਹਿ ਜਾਵੇ ਤੇ ਫਿਰ ਇਸ ਪਾਣੀ ਨੂੰ
ਛਾਣ ਕੇ ਇਸ ਦਾ ਸੇਵਨ ਕਰ ਲਵੋ ਜੇ ਤੁਸੀਂ ਇਸ ਨੁਸਖ਼ੇ ਦਾ ਹਰ ਰੋਜ਼ ਸੇਵਨ ਕਰੋਗੇ ਤਾਂ ਤੁਹਾਡਾ ਸਰੀਰ ਬਿਲਕੁਲ ਠੀਕ ਹੋ ਜਾਵੇਗਾ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ