ਇਸ ਬੰਦੇ ਦੇ ਵਿੱਚ ਹੈ ਕਰਾਮਾਤ !! ਕਿੱਲ ਠੋਕ ਕਰਦਾ ਜਾੜ੍ਹ ਦਾ ਦਰਦ ਠੀਕ ਅਤੇ 30 ਸਾਲ ਤੱਕ ਦਰਦ ਛੂ ਮੰਤਰ

ਸਾਡੇ ਦੇਸ਼ ਵਿੱਚ ਬਹੁਤ ਧਰਮਾਂ ਨਾਲ ਸਬੰਧਿਤ ਲੋਕ ਰਹਿੰਦੇ ਹਨ। ਇਸ ਤੋਂ ਇਲਾਵਾ ਇਹ ਲੋਕਾਂ ਦੀਆਂ ਆਪਣੀਆਂ ਵੱਖੋ ਵੱਖਰੀਆਂ ਮਾ-ਨ-ਤਾ-ਵਾਂ ਹਨ ਅਤੇ ਉਹ ਇਨ੍ਹਾਂ ਮਾ-ਨ-ਤਾ-ਵਾਂ ਦੇ ਚੱਲਦੇ ਸੁੱਖਾਂ ਸੁੱਖਦੇ ਹਨ ਅਤੇ ਜਦੋਂ ਉਨ੍ਹਾਂ ਦੀਆਂ ਅ-ਰ-ਦਾ-ਸਾਂ ਪੂਰੀਆਂ ਹੋ ਜਾਂਦੀਆਂ ਹਨ ਤਾਂ ਚ-ੜ੍ਹਾ-ਵਾ ਆਦਿ ਚੜ੍ਹਾਉਂਦੇ ਹਨਭਾਵੇਂ ਬਹੁਤ ਸਾਰੇ ਲੋਕ ਇਨ੍ਹਾਂ ਮਾਨਤਾਵਾਂ ਨੂੰ ਮੰਨਦੇ ਹਨ ਪਰ ਕੁਝ ਲੋਕ ਇਨ੍ਹਾਂ ਨੂੰ ਅੰ-ਧ ਵਿ-ਸ਼-ਵਾ-ਸ ਦੱਸਦੇ ਹਨ ਜਿਸ ਕਾਰਨ ਉਹ ਅਜਿਹੇ ਵਿੱਚ ਵਿ-ਸ਼-ਵਾ-ਸ ਨਹੀਂ ਕਰਦੇ ਪਰ ਇਹ ਸਭ ਦੀ ਆਪੋ ਆਪਣੀ ਮਨੋ ਬਿ-ਰ-ਤੀ ਹੁੰਦੀ

ਹੈ ਪਰ ਅਕਸਰ ਇਹ ਵੀ ਕਿਹਾ ਜਾਂਦਾ ਹੈ ਕਿ ਜੇਕਰ ਤੁਸੀਂ ਸੱਚੇ ਦਿਲ ਤੋਂ ਕਿਸੇ ਵੀ ਮਾਨਤਾ ਨੂੰ ਮੰਨਦੇ ਹੋ ਤਾਂ ਪੱ-ਥ-ਰ ਦੇ ਵਿਚੋਂ ਵੀ ਰੱ-ਬ ਪਰਗਟ ਹੋ ਜਾਂਦਾ ਹੈਇਸੇ ਤਰ੍ਹਾਂ ਲੁਧਿਆਣੇ ਸ਼ਹਿਰ ਵਿੱਚ ਇਕ ਅਜਿਹਾ ਮੰ-ਦ-ਰ ਹੈ ਜਿਥੇ ਅਜਿਹੀ ਮਾਨਤਾ ਹੈ ਕਿ ਇਸ ਥਾਂ ਤੇ ਕੀਤੀ ਬੇਨਤੀ ਪੂਰੀ ਹੁੰਦੀ ਹੈ ਅਤੇ ਕਈ ਸਾਰੀਆਂ ਸ-ਰੀ-ਰ-ਕ ਬਿ-ਮਾ-ਰੀ-ਆਂ ਤੋਂ ਵੀ ਰਾ-ਹ-ਤ ਮਿਲਦੀ ਹੈ। ਜਿਵੇਂ ਬਹੁਤ ਸਾਰੇ ਲੋਕਾਂ ਦਾ ਅਜਿਹਾ ਮੰਨਣਾ ਹੈ ਕਿ ਇਸ ਥਾਂ ਤੇ ਕਿੱਲ ਗੱ-ਡ ਕੇ ਦੰ-ਦ ਜਾਂ ਜਾ-ੜ੍ਹ ਦੇ ਦ-ਰ-ਦ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਇਸ ਲਈ

ਬਹੁਤ ਸਾਰੇ ਲੋਕ ਇਸ ਥਾਂ ਤੇ ਆਉਂਦੇ ਹਨ ਅਤੇ ਆਪਣੇ ਦੰ-ਦ- ਜਾਂ ਜਾੜ੍ਹ ਦ-ਰ-ਦ ਤੋਂ ਰਾਹਤ ਪਾਉਂਦੇ ਹਨ।ਕੁਝ ਲੋਕਾਂ ਦਾ ਕਹਿਣਾ ਹੈ ਕਿ ਉਹ ਇਸ ਥਾਂ ਤੋਂ ਠੀਕ ਹੋ ਕੇ ਜਾਂਦੇ ਨੇ ਅਤੇ ਉਨ੍ਹਾਂ ਨੂੰ ਡਾ-ਕ-ਟ-ਰ ਦੀ ਵੀ ਜ਼ਰੂਰਤ ਨਹੀਂ ਪੈਂਦੀ। ਪੂਰੀ ਜ਼ਿੰਦਗੀ ਦੰਦ ਜਾਂ ਜਾੜ੍ਹ ਵਿੱਚ ਕੀ-ੜੇ ਦਾ ਦ-ਰ-ਦ ਨਹੀਂ ਹੁੰਦਾ। ਪਰ ਜੇਕਰ ਜਾੜ੍ਹ ਦੇ ਵਿਚੋਂ ਰੇ-ਸ਼ਾ ਰਿਸਦਾ ਹੋਵੇ ਤਾਂ ਉਸ ਤੋ ਛੁ-ਟ-ਕਾ-ਰਾ ਪਾਉਣ ਲਈ ਡਾ-ਕ-ਟ-ਰ ਦੀ ਸਹਾਇਤਾ ਦੀ ਜ਼ਰੂਰਤ ਪੈਂਦੀ ਹੈ।

ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ ਸਕੇ,ਇਸ ਤੋਂ ਇਲਾਵਾ ਵੀ ਅਸੀਂ ਘਰ ਦੀਆਂ ਆਮ ਸ-ਮੱ-ਸਿ-ਆ-ਵਾਂ ਬਾਰੇ ਵੀ ਜਰੂਰੀ ਜਾਣਕਾਰੀ ਸਾਂਝੀ ਕਰਦੇ ਹਾਂ,ਕਿਰਪਾ ਕਰਕੇ ਕੋਈ ਵੀ ਨੁਸਖਾ ਅਜਮਾਉਣ ਤੋਂ ਪਹਿਲਾਂ ਡਾਕਟਰ ਦੀ ਸਲਾਹ ਜਰੂਰ ਲਵੋ ਜੀ,ਜੇਕਰ ਦੋਸਤੋ ਤੁਸੀਂ ਵੀ ਘਰੇਲੂ ਨੁਸਖਿਆਂ ਨੂੰ ਆਪਣੀ ਨਿੱਜੀ ਜ਼ਿੰਦਗੀ ਵਿਚ ਲਾਗੂ ਕਰਦੇ ਹੋ ਤਾਂ ਇਸ ਪੇਜ ਨੂੰ ਲਾਇਕ ਅਤੇ ਫੋਲੋ ਜਰੂਰ ਕਰੋ ਤਾਂ ਜੋ ਤੁਹਾਡੇ ਤੱਕ ਲਾਹੇਵੰਦ ਜਾਣਕਾਰੀ ਪਹੁੰਚਾਉਣ ਦਾ ਸਾਨੂੰ ਉਤਸ਼ਾਹ ਮਿਲੇ,ਜਿੰਨਾਂ ਵੀਰਾਂ -ਭੈਣਾਂ ਨੇ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਤਹਿ ਦਿਲੋਂ ਧੰਨਵਾਦ

Leave a Reply

Your email address will not be published. Required fields are marked *