ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਸੋਸ਼ਲ ਮੀਡੀਆ ਦੇ ਉੱਤੇ ਇਕ ਨੌਜਵਾਨ ਦੀ ਵੀਡੀਓ ਬਹੁਤੀ ਜ਼ਿਆਦਾ ਵਾ-ਇ-ਰ-ਲ ਹੋ ਰਹੀ ਹੈ ਸਿੱਧੂ ਮੂਸੇ ਵਾਲੇ ਦੇ ਜਾਣ ਤੋਂ ਬਾਅਦ ਲੋਕਾਂ ਦੇ ਵੱਲੋਂ ਵੱਖ ਵੱਖ ਤਰ੍ਹਾਂ ਦੇ ਆਪਣੇ ਆਪਣੇ ਵਿ-ਚਾ-ਰ ਜੜੇ ਹਨ ਲੋਕਾਂ ਦੇ ਸਾ-ਹ-ਮ-ਣੇ ਪੇਸ਼ ਕੀਤੇ ਜਾ ਰਹੇ ਹਨ ਕਿ ਆ-ਖਿ-ਰ-ਕਾ-ਰ ਸਿੱਧੂ ਮੂਸੇ ਵਾਲੇ ਦੀ ਮੌ-ਤ ਕਿਵੇਂ ਹੋਈ ਕਿਸ ਤਰੀਕੇ ਦੇ ਨਾਲ ਹੋਈ ਕੀ ਕੀ ਕਾਰਨ ਰਹੇ ਹੋਣਗੇ ਬਹੁਤ ਸਾਰੀਆਂ ਗੱਲਾਂ ਲੋਕਾਂ ਦੇ
ਵਲੋਂ ਆਪਣੇ ਆਪਣੇ ਹਿਸਾਬ ਦੇ ਨਾਲ ਦੱਸੀਆਂ ਜਾ ਰਹੀਆਂ ਹਨ ਇਹ ਸਿਰਫ ਲੋਕਾਂ ਦੇ ਵਲੋਂ ਆਪਣੇ ਆਪਣੇ ਵਿਚਾਰ ਦੱਸੇ ਜਾ ਰਹੇ ਹਨ ਕਿ ਆ-ਖਿ-ਰ-ਕਾ-ਰ ਸਿੱਧੂ ਮੂਸੇ ਵਾਲਾ ਕਿਸ ਤਰ੍ਹਾਂ ਦਾ ਸੀ ਕਿਸ ਤਰ੍ਹਾਂ ਦਾ ਉਸ ਦਾ ਸੁ-ਭਾ-ਅ ਸੀ ਕਿਸ ਤਰ੍ਹਾਂ ਦਾ ਉਹ ਕ-ਲਾ-ਕਾ-ਰ ਸੀ ਅਤੇ ਕੀ ਕੀ ਗੱਲਾਂ ਉਸ ਨੂੰ ਪਤਾ ਲੱਗਿਆ ਸੀ ਜਿਸ ਵਜ੍ਹਾ ਕਰਕੇ ਸਿੱਧੂ ਮੂਸੇਵਾਲੇ ਨੂੰ ਇੰਨੇ ਵੱਡੇ ਪੱਧਰ ਉੱਤੇ ਟਾ-ਰ-ਗੈ-ਟ ਕਰਕੇ ਮਾ-ਰ ਦਿੱਤਾ ਗਿਆ
ਸਿੱਧੂ ਮੂਸੇ ਵਾਲੇ ਦੇ ਵੱਲੋਂ ਇੱਕ ਗੱਲ ਇੰਟਰਵਿਊ ਵਿਚ ਕਹੀ ਗਈ ਸੀ ਕਿ ਜੇਕਰ ਤੁਸੀਂ ਆਪਣੀ ਹੱਕ ਦੀ ਆ-ਵਾ-ਜ਼ ਉਠਾਉਣਗੇ ਤੁਸੀ ਆਪਣੇ ਹੱਕ ਦੇ ਲਈ ਖ-ੜੂ-ਗੀ ਤੁਸੀਂ ਆਪਣੇ ਹੱ-ਕ ਦੀ ਗੱਲ ਕਰੋਗੇ ਤਾਂ ਤੁਹਾਨੂੰ ਹਰ ਪਾਸੇ ਖ਼-ਤ-ਰਾ ਤੁਹਾਨੂੰ ਹਰ ਪਾਸਿਓਂ ਘੇ-ਰਿ-ਆ ਜਾਵੇਗਾ ਤੇ ਦੂਜੇ ਪਾਸੇ ਜੇਕਰ ਤੁਸੀਂ ਟਿ-ਕ-ਟੌ-ਕ ਦੇ ਵਿੱਚ ਰੀ-ਲ-ਜ਼ ਬਣਾ ਦਿਓ ਇੰ-ਸ-ਟਾ-ਗ੍ਰਾ-ਮ ਚ ਰੀਲ ਬਣਾ ਦਿਓ ਚਾਹੇ ਜਿੰਨੀਆਂ ਮ-ਰ-ਜ਼ੀ ਗੰ-ਦੀ-ਆਂ ਹਨ ਉਸ ਵਿੱਚ ਤੁਹਾਨੂੰ ਕੋਈ ਰੋਕ ਟੋ-ਕ ਨਹੀਂ ਉਸ ਨੇ ਦੱਸਿਆ ਕਿ
ਸਾਨੂੰ ਕਿਸ ਤਰੀਕੇ ਦੇ ਨਾਲ ਇੰਸਟਾਗ੍ਰਾਮ ਦੇ ਉੱਤੇ ਨ-ਚਾ-ਰ ਬਣਾਇਆ ਜਾ ਰਿਹਾ ਹੈ ਇਹ ਬਹੁਤ ਹੀ ਡੂੰ-ਘੀ-ਆਂ ਚਾਲਾਂ ਹਨ ਜੋ ਕਿ ਸਾਡੇ ਪ੍ਰ-ਤੀ ਰਚੀਆਂ ਜਾ ਰਹੀਆਂ ਹਨ ਸਿੱਧੂ ਨੂੰ ਇਸ ਗੱਲ ਬਾਰੇ ਪਹਿਲਾਂ ਹੀ ਪਤਾ ਲੱਗ ਗਿਆ ਸੀ ਕਿ ਉਸ ਦੀ ਟੱ-ਕ-ਰ ਹੁਣ ਇਸ ਦੇ ਨਾਲ ਹੋ ਗਈ ਸਿੱਧੂ ਮੂਸੇਵਾਲੇ ਨੂੰ ਸਾਰੀ ਗੱਲ ਬਾਰੇ ਪਹਿਲਾਂ ਹੀ ਪਤਾ ਲੱਗਿਆ ਸੀ ਹਾਂ ਤੇਈ ਚੌ-ਵੀ ਸਾਲ ਦਾ ਸਿੱਧੂ ਮੂ-ਸੇ-ਵਾ-ਲੇ ਨੂੰ ਨਹੀਂ ਪਤਾ ਸੀ ਪਰ ਜਿਵੇਂ ਜਿਵੇਂ ਉਹ ਗੀਤ ਕੱ-ਢ ਰਿਹਾ ਸੀ ਜਿਵੇਂ ਜਿਵੇਂ ਉਸ ਦੀ ਉ-ਮ-ਰ ਹੋ ਰਹੀ ਸੀ ਉਸ ਨੂੰ ਹਰ ਇਕ ਪਤਾ ਲੱਗਿਆ ਸੀ ਅਤੇ ਛੋਟੀ ਉਮਰੇ ਹੀ ਉਸ ਨੂੰ ਪਤਾ ਲੱਗਿਆ ਸੀ ਕਿ ਆ-ਖਿ-ਰ-ਕਾ-ਰ ਉਸ ਦਾ ਵਿ-ਰੋ-ਧ ਕਿਉਂ ਹੋ ਰਿਹਾ ਹੈ
ਸਿੱਧੂ ਮੂਸੇ ਵਾਲੇ ਦੇ ਵੱਲੋਂ ਕਿਹਾ ਗਿਆ ਕਿ ਜੇਕਰ ਮੈਂ ਚਾਹੁੰਦਾ ਤਾਂ ਮੈਂ ਬੰ-ਬੇ ਦੇ ਵਿੱਚ ਵੀ ਘਰ ਲੈ ਸਕਦਾ ਹਾਂ ਮੈਂ ਕਨੇਡਾ ਦੇ ਵਿੱਚ ਵੀ ਘਰ ਲੈ ਸਕਦਾ ਮੈਂ ਕੈ-ਨੇ-ਡਾ ਦਾ ਪੀ-ਆ-ਰ ਵੀ ਹਾਂ ਮੈਂ ਉੱਥੇ ਵੀ ਬੜੇ ਆਰਾਮ ਨਾਲ ਰਹਿ ਸਕਦਾ ਮੈਂ ਪਿੰਡ ਰਿਹਾਂ ਮੈਂ ਪਿੰਡ ਆ-ਖਿ-ਰ-ਕਾ-ਰ ਕਿਉਂ ਰਿਹਾਂ ਸਿੱਧੂ ਮੂਸੇ ਵਾਲੇ ਦੇ ਵੱਲੋਂ ਕਿਹਾ ਗਿਆ ਕਿ ਮੇਰੀ ਇੰ-ਨੀ ਔ-ਕਾ-ਤ ਐ ਕਿ ਮੈਂ ਬੌਂ-ਬੇ ਵੀ ਰਹਿ ਸਕਦਾ ਹਾਂ ਉਸ ਨੇ ਆਪਣੇ ਪਾਸੇ ਤੋਂ ਇੰ-ਟ-ਰ-ਵਿ-ਊ ਵਿੱਚ ਸਾਰਾ ਕੁੱਝ ਕ-ਲੀ-ਅ-ਰ ਕੀਤਾ ਇਸ ਤੋਂ ਬਾਅਦ ਇਕ ਵਿਅਕਤੀ ਵਲੋਂ ਕਿਹਾ ਗਿਆ
ਕਿ ਇਕ ਦੋ ਤੀਜਾ ਤਾਂ ਸਾਨੂੰ ਹੁਣ ਪਤਾ ਲੱਗ ਚੁੱਕੀਆਂ ਹਨ ਕਿ ਜਿਹੜੇ ਇੱਕ ਦੋ ਬੰਦੇ ਹਨ ਉਹ ਤਾਂ ਬਿਲਕੁਲ ਵੀ ਪੱ-ਤ-ਰ-ਕਾ-ਰ ਨਹੀਂ ਹਨ ਉਨ੍ਹਾਂ ਦਾ ਪ੍ਰੋ-ਫ਼ੈ-ਸ-ਰ ਨੇ ਪੱ-ਤ-ਰ-ਕਾ-ਰੀ ਕਰਨਾ ਪਰ ਉਹ ਵਿ-ਕੇ ਹੋਏ ਹਨ ਇਸ ਤੋਂ ਪਹਿਲਾਂ ਮੈਨੂੰ ਇਸ ਗੱਲ ਬਾਰੇ ਨਹੀਂ ਪਤਾ ਸੀ ਪਰ ਜਦੋਂ ਸਿੱਧੂ ਦੀ ਮੌ-ਤ ਹੁੰਦੀ ਹੈ ਉਸ ਤੋਂ ਬਾਅਦ ਪਤਾ ਲੱਗ ਜਾਂਦਾ ਹੈ ਕਿ ਆਖਿਰਕਾਰ ਕਿਹੜੇ ਕਿਹੜੇ ਚੈ-ਨ-ਲਾਂ ਜੋ ਵਿ-ਕਾ-ਊ ਹਨ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋ
ਨੋਟ :ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ