ਨਾਮਰਦੀ ਦਾ ਅਸਲ ਕਾਰਨ ਆਇਆ ਸਾਹਮਣੇ

ਦਰਅਸਲ ਅਮਰੀਕਾ ਸਥਿਤ ਹਾਰਵਰਡ ਟੀ-ਐ-ਚ ਚੈ-ਨ ਸਕੂਲ ਆਫ਼ ਪਬਲਿਕ ਹੈਲਥ ਦੇ ਖ਼ੋ-ਜੀ-ਆਂ ਨੇ ਕੁਝ ਸਾਲ ਪਹਿਲਾਂ ਅ-ਧਿ-ਐ-ਨ ਦੇ ਆਧਾਰ ‘ਤੇ ਚੇ-ਤਾ-ਵ-ਨੀ ਦਿੱਤੀ ਸੀ ਕਿ ਫਲਾਂ ਤੇ ਸਬਜ਼ੀਆਂ ਵਿੱਚ ਕੀ-ਟ-ਨਾ-ਸ਼-ਕ ਮਨੁੱਖ ਲਈ ਬੇਹੱਦ ਘਾ-ਤ-ਕ ਹਨ। ਉਨ੍ਹਾਂ ਦਾ-ਅ-ਵਾ ਕੀਤਾ ਸੀ ਕਿ ਜ਼ਿਆਦਾ ਮਾਤਰਾ ਵਿੱਚ ਕੀ-ਟ-ਨਾ-ਸ਼-ਕ ਨਾਲ ਦੂ-ਸ਼ਿ-ਤ ਫਲ ਸਬਜ਼ੀਆਂ ਦਾ ਸੇ-ਵ-ਨ ਕਰਨ ਵਾਲੇ ਪੁ-ਰ-ਸ਼ਾਂ ਵਿੱਚ ਸ਼ੁ-ਕ-ਰਾ-ਣੂ-ਆਂ ਦਾ

ਉ-ਤ-ਪਾ-ਦ-ਨ 49 ਫ਼ੀਸਦੀ ਤੱਕ ਘੱਟ ਸਕਦਾ ਹੈ।ਉਨ੍ਹਾਂ ਨੇ ਅ-ਧਿ-ਐ-ਨ ਵਿੱਚ ਸਿ-ਹ-ਤ-ਮੰ-ਦ ਸ਼ੁ-ਕ-ਰਾ-ਣੂ-ਆਂ ਦੀ ਸੰ-ਖਿ-ਆ ਵਿੱਚ ਵੀ 32 ਫ਼ੀਸਦੀ ਦੀ ਘਾਟ ਦਰਜ ਕੀਤੀ ਸੀ। ਖ਼ੋ-ਜੀ-ਆਂ ਨੇ ਸੈ-ਕ-ਸ ਉਤੇਜਨਾ ਦੀ ਕ-ਮੀ ਨਾਲ ਜੂਝ ਰਹੇ 1,500 ਪੁਰਸ਼ਾਂ ਨੇ ਖਾਣ-ਪੀਣ ਦਾ ਵਿ-ਸ਼-ਲੇ-ਸ਼-ਣ ਕੀਤਾ ਸੀ। ਉਨ੍ਹਾਂ ਸ਼ੁ-ਕ-ਰਾ-ਣੂ-ਆਂ ਦੇ ਨ-ਮੂ-ਨਿ-ਆਂ ਦੀ ਜਾਂਚ ਕਰ ਉਨ੍ਹਾਂ ਦੀ ਗਿਣਤੀ ਤੇ ਗੁਣਵੱਤਾ ਮਾਪੀ। ਪ੍ਰੀਖਣ ਵਿੱਚ ਉੱਚ ਮਾਤਰਾ ਵਿੱਚ ਕੀ-ਟ-ਨਾ-ਸ਼-ਕਾਂ ਨਾਲ ਦੂ-ਸ਼ਿ-ਤ ਫਲ-ਸਬਜ਼ੀ ਖਾਣ ਵਾਲਿਆਂ ਦੀ

ਗਿਣਤੀ 8.6 ਕਰੋੜ ਪਾਈ ਗਈ।ਘੱਟ ਮਾਤਰਾ ਵਿੱਚ ਸੇ-ਵ-ਨ ਕਰਨ ਵਾਲੇ ਪੁਰਸ਼ਾਂ ਵਿੱਚ 11.7 ਕਰੋੜ ਦੇ ਕਰੀਬ ਸੀ।ਇਸ ਬਾਰੇ ਸਿਹਤ ਮਾ-ਹਿ-ਰਾਂ ਦਾ ਮੰਨਣਾ ਹੈ ਕਿ ਪੋ-ਸ਼-ਕ ਤੱ-ਤ ਦੀ ਕ-ਮੀ ਦੂ-ਰ ਕਰਨ ਤੇ ਜਾ-ਨ-ਲੇ-ਵਾ ਬਿ-ਮਾ-ਰੀ-ਆਂ ਦਾ ਖ਼ਤਰਾ ਘਟਾਉਣ ਲਈ ਨਿ-ਯ-ਮਿ-ਤ ਰੂਪ ਨਾਲ ਫਲ ਸਬਜ਼ੀ ਖਾਣਾ ਬੇ-ਹੱ-ਦ ਜ਼ਰੂਰੀ ਹੈ। ਉਨ੍ਹਾਂ ਗੁਣਗੁਣੇ ਪਾਣੀ ਨਾਲ ਧੋਣ ਮਗਰੋਂ ਹੀ ਇਸ ਦੇ ਸੇ-ਵ-ਨ ਦੀ ਸ-ਲਾ-ਹ ਦਿੱਤੀ ਹੈ। ਇਸ ਲਈ ਬਾਜ਼ਾਰ ਤੋਂ ਲਿਆਂਦੀ ਸਬਜ਼ੀ ਤੇ ਫਲ ਧੋ ਕੇ ਹੀ ਵਰਤਣੇ ਚਾਹੀਦੇ ਹਨ।

ਇੰਝ ਸਾਫ਼ ਕਰੋ ਕੀ-ਟ-ਨਾ-ਸ਼-ਕ: ਵੱਡੇ ਬਰਤਣ ਵਿੱਚ ਚਾਰ ਗਿਲਾਸ ਪਾਣੀ ਤੇ ਇੱਕ ਗਿਲਾਸ ਵਿ-ਨੇ-ਗ-ਰ ਮਿਲਾਓ। ਫਲ-ਸਬਜ਼ੀ ਅੱਧੇ ਤੋਂ ਇੱਕ ਘੰਟੇ ਲਈ ਭਿਉਂ ਕੇ ਰੱਖੋ। ਗੁਣਗੁਣੇ ਪਾਣੀ ਵਿੱਚ ਫਲ-ਸਬਜ਼ੀ ਪਾਉਣਾ ਜਾਂ ਫਿਰ ਠੰਢੇ ਪਾਣੀ ਨਾਲ ਤਿੰਨ ਤੋਂ ਚਾਰ ਵਾਰ ਧੋਣਾ ਵੀ ਅ-ਸ-ਰ-ਦਾ-ਰ ਹੁੰਦਾ ਹੈ।ਇੱਕ ਕੱਪ ਪਾਣੀ ਵਿੱਚ ਇੱਕ ਚਮਚ ਨਿੰਬੂ ਦਾ ਰਸ ਤੇ ਦੋ ਚਮਚ ਬੇਕਿੰਗ ਸੋਢਾ ਮਿਲਾ ਕੇ ਸ-ਪ-ਰੇ-ਅ ਬਣਾ ਲਓ। ਫਲ-ਸਬਜ਼ੀ ਤੇ ਛਿ-ੜ-ਕੋ। 15-20 ਮਿੰਟ ਬਾਅਦ ਠੰਢੇ ਪਾਣੀ ਨਾਲ ਧੋਵੋ।

Leave a Reply

Your email address will not be published. Required fields are marked *