ਵੀਰ ਮੂਸੇਵਾਲਾ ਸਾਨੂੰ ਛੱਡ ਕੇ ਚਲਾ ਗਿਆ ਦੱਸ ਦਈਏ ਕਿ ਮੰਗਲਵਾਰ ਨੂੰ ਉਨ੍ਹਾਂ ਦਾ ਸੰ-ਸ-ਕਾ-ਰ ਹੋਇਆ ਤੇ ਸ੍ਰੀ ਕੀਰਤਪੁਰ ਸਾਹਿਬ ਵਿਖੇ ਸਿੱਧੂ ਮੂਸੇਵਾਲਾ ਦੀਆਂ ਅ-ਸ-ਥੀ-ਆਂ ਨੂੰ ਪ੍ਰ-ਵਾ-ਹਿ-ਤ ਕੀਤਾ ਗਿਆ। ਹੁਣ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਭੋ-ਗ ਤੇ ਅੰ-ਤਿ-ਮ ਅਰਦਾਸ ਨੂੰ ਲੈ ਕੇ ਖਬਰ ਸਾਹਮਣੇ ਆਈ ਹੈ ਕਿ ਸਿੱਧੂ ਦੇ ਭੋ-ਗ ਤੋਂ ਬਾਅਦ ਐਸਜੀਪੀਸੀ ਲੰ-ਗ-ਰ ਸੇਵਾ ਨਿਭਾਵੇਗੀ।ਦੱਸ ਦਈਏ ਜਾ-ਣ-ਕਾ-ਰੀ ਮੁਤਾਬਕ ਸਿੱਧੂ ਮੂਸੇਵਾਲਾ ਦੀ ਮਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ
(ਐਸਜੀਪੀਸੀ) ਨੂੰ ਪੱਤਰ ਲਿਖ ਕੇ ਲੰਗਰ ਸੇਵਾ ਦੀ ਅਪੀਲ ਕੀਤੀ ਸੀ। ਕਿਉਂਕਿ ਸਿੱਧੂ ਦੇ ਅੰ-ਤਿ-ਮ ਸੰ-ਸ-ਕਾ-ਰ ਮੌਕੇ ਉਨ੍ਹਾਂ ਦੇ ਪਿੰ-ਡ ਕਾਫੀ ਭੀੜ ਸੀ, ਅਜਿਹੇ ‘ਚ ਭੀੜ ਨੂੰ ਕੰ-ਟ-ਰੋ-ਲ ਕਰ ਸਕਣਾ ਬੇਹੱਦ ਔਖਾ ਹੋ ਗਿਆ ਸੀ। ਐਸਜੀਪੀਸੀ ਨੇ ਸਿੱਧੂ ਮੂਸੇਵਾਲਾ ਦੀ ਮਾਂ ਦੀ ਅਪੀਲ ਨੂੰ ਸ-ਵੀ-ਕਾ-ਰ ਕਰ ਲਿਆ ਹੈ ਤੇ ਸਿੱਧੂ ਮੂਸੇਵਾਲਾ ਦਾ ਭੋ-ਗ ਤੇ ਅੰ-ਤਿ-ਮ ਅਰਦਾਸ ਤੋਂ ਬਾਅਦ ਲੰਗਰ ਸੇਵਾ ਦਾ ਪ੍ਰ-ਬੰ-ਧ ਕਰਨ ਦਾ ਐ-ਲਾ-ਨ ਕੀਤਾ ਹੈ।ਦੱਸ ਦਈਏ ਕਿ ਬੀਤੇ ਦਿਨੀਂ ਸਿੱਧੂ ਮੂਸੇਵਾਲਾ ਦੇ ਅ-ਧਿ-ਕਾ-ਰ-ਤ ਇੰਸਟਾਗ੍ਰਾਮ
ਅਕਾਉਂਟ ਉੱਤੇ ਇੱਕ ਪੋਸਟ ਸ਼ੇਅਰ ਕੀਤੀ ਗਈ ਸੀ। ਜਿਸ ਵਿੱਚ ਦੱਸਿਆ ਗਿਆ ਸੀ ਕਿ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਭੋ-ਗ ਤੇ ਅੰ-ਤਿ-ਮ ਅਰਦਾਸ 8 ਜੂਨ ਨੂੰ ਮਾਨਸਾ ਵਿਖੇ ਉਨ੍ਹਾਂ ਦੇ ਜੱਦੀ ਪਿੰਡ ਮੂਸਾ ਵਿਖੇ ਹੋਵੇਗਾ।ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਤੇ ਪੁੱਤਰ ਲਈ ਇ-ਨ-ਸਾ-ਫ ਦੀ ਮੰ-ਗ ਕੀਤੀ। ਇਸ ਤੋਂ ਬਾਅਦ ਸਿੱਧੂ ਦੇ ਪਿਤਾ ਨੇ ਚੋਣਾਂ ਲ-ੜ-ਨ ਦੀ ਅਫਵਾਹ ਉੱਤੇ ਚੁੱ-ਪੀ ਤੋੜਦੇ ਹੋਏ ਸਿੱਧੂ ਦੇ ਇੰ-ਸ-ਟਾ ਅਕਾਉਂਟ ਉੱਤੇ ਲਾਈਵ ਆ ਕੇ ਦੱਸਿਆ ਕਿ ਅਜੇ ਤੱਕ ਤਾਂ ਮੇਰੇ ਪੁੱਤ ਦਾ ਸਿ-ਵਾ ਵੀ ਠੰ-ਡਾ ਨਹੀਂ ਹੋਇਆ। ਉਨ੍ਹਾਂ ਨੇ ਕਿਸੇ ਵੀ ਤਰ੍ਹਾਂ ਦਾ ਚੋ-ਣ ਲ-ੜ-ਨ ਤੋਂ ਇ-ਨ-ਕਾ-ਰ ਕੀਤਾ ਹੈ।