ਵੀਡੀਓ ਥੱਲੇ ਜਾ ਕੇ ਦੇਖੋ,ਇਕ ਕੱਪ ਰੋਜ਼ਾਨਾ 30 ਦਿਨ ਵਿੱਚ ਪੇਟ ਦੀ ਚਰਬੀ ਕਮਰ ਦੀ ਚਰਬੀ ਨੂੰ ਬਾਹਰ ਕੱਢਣ ਦੇ ਲਈ ਤੁਸੀਂ ਇਸ ਨੁਕਤੇ ਦਾ ਇ-ਸ-ਤੇ-ਮਾ-ਲ ਕਰਨਾ ਤੁਹਾਡੇ ਸਰੀਰ ਦੇ ਵਿੱਚੋ ਮੋਟਾਪਾ ਖ-ਤ-ਮ ਹੋ ਜਾਵੇਗਾ। ਜੇਕਰ ਤੁਸੀਂ ਆਪਣੇ ਮੋਟਾਪੇ ਨੂੰ ਘੱ-ਟ ਕਰਨਾ ਹੈ ਤਾਂ ਤੁਹਾਨੂੰ ਆਪਣੇ ਖਾਣ ਪੀਣ ਦੀਆਂ ਆ-ਦ-ਤਾਂ ਦੇ ਵੱਲ ਧਿ-ਆ-ਣ ਦੇਣਾ ਹੋਵੇਗਾ ਸਭ ਤੋਂ ਪਹਿਲਾਂ ਤੁਸੀਂ ਸਵੇਰ ਦੇ ਖਾਣੇ ਦੇ ਵਿਚ ਤੁਸੀਂ ਸਲਾਦ ਖਾਣਾ ਹੈ ਅਤੇ ਤੁਸੀਂ ਹਰੀਆਂ ਸਬਜ਼ੀਆਂ ਦਾ
ਇ-ਸ-ਤੇ-ਮਾ-ਲ ਵਾਧਾ ਕਰਨਾ ਹੈ ਅਤੇ ਉਹ ਤੁਸੀਂ ਫਲ-ਫਰੂਟ ਦਾ ਇ-ਸ-ਤੇ-ਮਾ-ਲ ਕਰਨਾ ਹੈ। ਅਤੇ ਤੁਸੀਂ ਦੁਪਹਿਰ ਦੇ ਸਮੇਂ ਦੋ ਰੋਟੀਆਂ ਖਾ ਸਕਦੇ ਹੋ। ਅਤੇ ਉਸ ਤੋਂ ਬਾਅਦ ਜਦੋਂ ਤੁਹਾਨੂੰ ਭੁੱਖ ਲੱਗਦੀ ਹੈ ਫਿਰ ਤੁਸੀਂ ਸਲਾਦ ਖਾ ਸਕਦੇ ਹੋ ਅਤੇ ਫਲ ਫਰੂਟ ਖਾ ਸਕਦੇ ਹੋ। ਅਤੇ ਰਾਤ ਦੇ ਸਮੇਂ ਤੁਸੀਂ ਇੱਕ ਰੋਟੀ ਖਾ ਸਕਦੇ ਹੋ। ਅਤੇ ਤੁਸੀਂ ਪਾਣੀ ਵੱਧ ਤੋਂ ਵੱਧ ਪੀਣਾ ਹੈ ਰੋਟੀ ਖਾਣ ਦੇ ਨਾਲ ਪਾਣੀ ਨਹੀਂ ਪੀਣਾ ਤੁਸੀ ਰੋਟੀ ਖਾਣ ਤੋਂ ਇਕ ਘੰਟਾ ਪਹਿਲਾਂ ਪੀ ਸਕਦੇ ਹੋ
ਰੋਟੀ ਖਾਣ ਤੋਂ ਬਾਅਦ ਵਿੱਚ ਪੀ ਸਕਦੇ ਅਤੇ ਤੁਸੀਂ ਸਵੇਰੇ ਉੱਠ ਕੇ ਕਸਰਤ ਕਰਨੀ ਹੈ ਜਿਸ ਦੇ ਵਿਚ ਤੁਸੀਂ ਆਪਣੇ ਸਾਰੇ ਸਰੀਰ ਨੂੰ ਹਿਲਾਉਣਾ ਹੈ ਤੁਸੀਂ ਹਰ ਪ੍ਰਕਾਰ ਦੀ ਕਸਰਤ ਕਰ ਸਕਦੇ ਅਤੇ ਤੁਹਾਨੂੰ ਉਸ ਕਸਰਤ ਕਰਦੇ ਸਮੇਂ ਪਸੀਨਾ ਆਉਣਾ ਚਾਹੀਦਾ ਹੈ ਤੁਸੀਂ ਕਸਰਤ ਨੂੰ ਸਵੇਰੇ ਘੱਟ ਤੋਂ ਘੱਟ ਅੱਧਾ ਘੰਟਾ ਜ਼ਰੂਰ ਕਰਨਾ ਹੈ। ਅਤੇ ਤੁਸੀਂ ਇਸ ਨੁਕਤੇ ਦਾ ਵੀ ਇ-ਸ-ਤੇ-ਮਾ-ਲ ਕਰਨਾ ਹੈ ਇਸ ਨੁਕਤੇ ਦਾ ਇ-ਸ-ਤੇ-ਮਾ-ਲ ਕਰਨ ਦੇ ਨਾਲ ਤੁਹਾਡਾ ਬਹੁਤ ਜਲਦੀ ਘੱਟ ਜਾਵੇਗਾ ਇਸ ਲਈ ਤੁਸੀਂ ਸਭ ਤੋਂ
ਪਹਿਲਾਂ ਇੱਕ ਚਮਚ ਤੁਸੀਂ ਸ਼ੌਫ ਲੈ ਲੈਣੇ ਹਨ ਇਕ ਚੱਮਚ ਤੁਸੀਂ ਸਾ-ਬ-ਤ ਧਨੀਆ ਲੈ ਲੈਣਾ ਹੈ। ਇੱਕ ਚੱਮਚ ਜੀਰਾ ਲੈਣਾ ਹੈ ਫਿਰ ਤੁਸੀਂ ਇੱਕ ਬਰਤਨ ਲੈਣਾ ਉਸ ਵਿੱਚ ਤੁਸੀਂ 2 ਤੋਂ 3 ਗਲਾਸ ਪਾਣੀ ਪਾ ਦੇਣਾ ਹੈ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਉਸ ਪਾਣੀ ਵਿਚ ਪਾ ਦੇਣਾ ਇਸ ਪਾਣੀ ਨੂੰ ਚੰਗੀ ਤਰ੍ਹਾਂ ਗਰਮ ਕਰ ਲੈਣਾ ਇਸ ਪਾਣੀ ਨੂੰ ਚੰਗੀ ਤਰ੍ਹਾਂ ਉ-ਬਾ-ਲ ਲੈਣਾ ਹੈ।ਇਹਨਾਂ ਸਾਰੀਆਂ ਚੀਜ਼ਾਂ ਦਾ ਅਸਰ ਉਸ ਪਾਣੀ ਦੇ ਵਿੱਚ ਆ ਜਾਣਾ ਚਾਹੀਦਾ। ਤੁਸੀਂ ਇਸ ਪਾਣੀ ਜਦੋਂ ਥੋੜਾ ਜਿਹਾ ਠੰਡਾ ਹੋ ਜਾਵੇ ਤਾਂ ਤੁਸੀਂ ਸ਼ਾ-ਨ ਕੇ ਨੂੰ ਰੱਖ ਸਕਦੇ ਹੋ ਤੁਸੀਂ ਇਸ ਪਾਣੀ ਨੂੰ ਗਰਮ ਵੀ ਪੀ
ਸਕਦੇ ਹੋ ਜਾ ਹਲਕਾ ਗੁਣਗੁਣਾ ਪੀ ਸਕਦੇ ਹੋ ਅਤੇ ਤੁਸੀਂ ਇਸ ਬਾਕੀ ਦੇ ਪਾਣੀ ਨੂੰ ਸਾਰੇ ਦੇਣ ਦੇ ਵਿੱਚ ਹੌਲੀ ਹੌਲੀ ਕਰਕੇ ਸੇ-ਵ-ਨ ਕਰ ਲੈਣਾ ਅਤੇ ਤੁਸੀਂ ਇਸ ਪਾਣੀ ਨੂੰ ਹਲਕਾ ਜਿਹਾ ਗਰਮ ਕਰ ਕੇ ਸਾਰੇ ਦਿਨ ਦੇ ਵਿੱਚ ਖ਼-ਤ-ਮ ਕਰ ਦੇਣਾ ਇਸ ਨਾਲ ਥਾ-ਇ-ਰਾ-ਇ-ਡ ਦੀ ਸ-ਮੱ-ਸਿ-ਆ ਵੀ ਠੀਕ ਹੋ ਜਾਵੇਗੀ ਤੁਹਾਡੀ ਪਾ-ਚ-ਨ ਕਿਰਿਆ ਵੀ ਠੀਕ ਹੋ ਜਾਵੇਗੀ। ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾ-ਣ-ਕਾ-ਰੀ ਨੂੰ ਧਿ-ਆ-ਨ ਵਿੱਚ ਰੱਖਦੇ ਹੋਏ ਇਸ ਨੁਕਤੇ ਨੂੰ ਤਿਆਰ ਕਰਕੇ ਸੇ-ਵ-ਨ
ਕਰਦੇ ਰਹਿਣਾ ਹੈ ਕੁਝ ਹੀ ਦਿਨਾਂ ਦੇ ਵਿੱਚ ਤੁਹਾਡੇ ਸਰੀਰ ਵਿੱਚ ਮੋਟਾਪਾ ਖ-ਤ-ਮ ਹੋਣਾ ਸ਼ੁਰੂ ਹੋ ਜਾਵੇਗਾ। ਤੁਸੀਂ ਫਾਸਟ ਫੂਡ ਤ-ਲੀ-ਆਂ ਚੀਜਾਂ ਦਾ ਇ-ਸ-ਤੇ-ਮਾ-ਲ ਨਹੀਂ ਕਰਨਾ।ਅਤੇ ਉਪਰ ਦੱਸੀ ਗਈ ਸਾਰੀ ਜਾ-ਣ-ਕਾ-ਰੀ ਨੂੰ ਧਿ-ਆ-ਨ ਵਿਚ ਰਖਦੇ ਹੋਏ ਤੁਸੀਂ ਇਹਨਾ ਗੱਲਾਂ ਦਾ ਧਿ-ਆ-ਨ ਰੱਖਣਾ ਹੈ ਅਤੇ ਇਸ ਦਾ ਇ-ਸ-ਤੇ-ਮਾ-ਲ ਜਰੂਰ ਕਰੋ। ਤਾਂ ਜੋ ਤੁਹਾਡੇ ਸਰੀਰ ਦੇ ਵਿੱਚੋ ਫਾਲਤੂ ਚਰਬੀ ਬਾਹਰ ਹੋ ਜਾਵੇ ਤੁਹਾਡੇ ਸਰੀਰ ਦੇ ਵਿੱਚੋ ਮੋਟਾਪਾ ਖ-ਤ-ਮ ਹੋ ਜਾਵੇ। ਇਸ ਲਈ ਤੁਸੀਂ ਇਸ ਨੁਕਤੇ ਦਾ ਇ-ਸ-ਤੇ-ਮਾ-ਲ ਜ਼ਰੂਰ ਕਰਨਾ।