ਕੈਂ-ਸ-ਰ ਦੀ ਸ-ਮੱ-ਸਿ-ਆ ਵੀ ਬਹੁਤ ਵੱਧਦੀ ਜਾ ਰਹੀ ਹੈ, ਪੰਜਾਬ ਵਿੱਚ ਇਸ ਬਿ-ਮਾ-ਰੀ ਨੇ ਬਹੁਤ ਵੱਡੀ ਤਬਾਹੀ ਮ-ਚਾ-ਈ ਹੋਈ ਹੈ ਅਤੇ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਇਸ ਸ-ਮੱ-ਸਿ-ਆ ਤੋਂ ਛੁ-ਟ-ਕਾ-ਰਾ ਪਾਉਣ ਲਈ ਅੱਜ ਦੀ ਸਾਡੀ ਵੀਡੀਓ ਨੂੰ ਜ਼ਰੂਰ ਦੇਖੋ ਅਤੇ ਇਸ ਵੀਡੀਓ ਦੁਆਰਾ ਕੀਤੇ ਗਏ ਨੁ-ਕ-ਸਾ-ਨ ਦਾ ਤੁਹਾਨੂੰ ਕੁਝ ਫਾਇਦਾ ਹੋ ਸਕਦਾ ਹੈ। ਉਸ ਨਾਲ ਤੁਹਾਡੀ ਬਿ-ਮਾ-ਰੀ, ਉਹ ਸਾਨੂੰ ਦੂਰ ਕਰਦੀ ਹੈ, ਤਾਂ ਤੁਸੀਂ ਸਾਡੇ ਬਾਰੇ ਟਿੱਪਣੀ ਕਰੋ ਤਾਂ ਜੋ ਹੋਰ ਲੋਕਾਂ ਨੂੰ ਇਸ ਨਾਲ ਕੰਮ ਕਰਨ ਲਈ ਬਹੁਤ ਜ਼ਿਆਦਾ ਸੋਚਣ ਦੀ ਲੋੜ ਨਾ ਪਵੇ, ਕੈਂ-ਸ-ਰ ਦੀ ਸ-ਮੱ-ਸਿ-ਆ ਤੋਂ ਬਚਣ ਲਈ, ਅਸੀਂ ਇਹਨਾਂ ਸਾਰੀਆਂ ਬਿ-ਮਾ-ਰੀ-ਆਂ ਨੂੰ ਦੂ-ਰ ਕਰਨ ਲਈ, ਸ-ਮੱ-ਸਿ-ਆ ਪਾਣੀ ਦਾ ਸਭ ਤੋਂ ਵੱਡਾ ਧੰਨਵਾਦ ਬਣ ਗਿਆ ਹੈ।
ਕੈਂ-ਸ-ਰ ਦਾ ਨਾਂ ਸੂਣਦੇ ਹੀ ਮਨ ਵਿਚ ਡਰ ਬੈਠ ਜਾਂਦਾ ਹੈ । ਕੈਂ-ਸ-ਰ ਕਈ ਤਰ੍ਹਾਂ ਦਾ ਹੂੰਦਾ ਹੈ । ਸਰੀਰ ਦੇ ਜਿਸ ਹਿੱਸੇ ਵਿੱਚ ਕੈਂ-ਸ-ਰ ਹੂੰਦਾ ਹੈ । ਉਸ ਨਾ ਨਾਲ ਹੀ ਜਾਣਿਆ ਜਾਂਦਾ ਹੈ । ਜਿਵੇਂ ਕਿ ਮੂੰਹ ਵਿੱਚ ਹੋਣ ਤੇ ਮੂੰਹ ਦਾ ਕੈਂ-ਸ-ਰ,ਸਕਿਨ ਕੈਂ-ਸ-ਰ ਆਦਿ । ਅਜ ਦੇ ਸਮੇ ਵਿੱਚ ਹਾਰਟ ਰੋ-ਗ ਦੇ ਬਾਅਦ ਕੈਂ-ਸ-ਰ ਨਾਲ ਮ-ਰ-ਨ ਵਾਲਿਆਂ ਦੀ ਗਿ-ਣ-ਤੀ ਵਧਦੀ ਜਾ ਰਹੀ ਹੈ,ਕੈਂ-ਸ-ਰ ਸਭ ਤੋਂ ਜ਼ਿਆਦਾ ਗੰ-ਭੀ-ਰ ਬੀ-ਮਾ-ਰੀ ਮਨੀ ਜਾਂਦੀ ਹੈ । ਕਿਉਂਕਿ ਇਸ ਦਾ ਉਪਚਾਰ ਕਈ ਦੇਸ਼ਾਂ ਵਿੱਚ ਨਹੀਂ ਹੈ । ਕੈਂ-ਸ-ਰ ਵਰਗੀ ਗੰ-ਭੀ-ਰ ਬੀ-ਮਾ-ਰੀ ਕਿਸੇ ਵੀ ਵਿਅਕਤੀ ਨੂੰ ਆਪਣੀ ਚਪੇਟ ਵਿੱਚ ਲੈ ਸਕਦੀ ਹੈ ।
ਚਾਹੇ ਉਹ ਛੋਟਾ ਹੋਵੇ ਜਾਂ ਵੱਡਾ । 2020 ਤਕ ਕੈਂਸਰ ਦੇ 17.3 ਲਖ ਮਾਮਲੇ ਸਾਹਮਣੇ ਆ ਚੂੰਕੇ ਹਨ। ਕਿਉਂਕਿ ਇਸ ਗੰਭੀਰ ਬੀਮਾਰੀ ਦੇ ਲਛਣਾ ਦਾ ਬਹੁਤ ਦੇਰ ਨਾਲ ਪਤਾ ਚਲਣਾ ਹੈ । ਬਹੁਤ ਸਾਰੇ ਲੋਕ ਇਸ ਦੇ ਲਛਣਾ ਨੂੰ ਸਹੀ ਸਮੇਂ ਤੇ ਪਹਿਚਾਣ ਨਹੀਂ ਸਕਦੇ । ਜਿਸ ਕਾਰਨ ਉਹਨਾਂ ਨੂੰ ਅ-ਡ-ਵਾ-ਸ ਸ-ਟੇ-ਜ ਆਪਣੀ ਚਪੇਟ ਵਿੱਚ ਲੈ ਲੈਂਦੀ ਹੈ । ਅਤੇ ਉਹ ਇਸ ਬੀ-ਮਾ-ਰੀ ਦਾ ਸ਼ਿ-ਕਾ-ਰ ਹੋ ਜਾਂਦੇ ਹਨ । ਅਜਿਹਾ ਵੀ ਨਹੀਂ ਕਿ ਇਹ ਬੀਮਾਰੀ ਅਚਾਨਕ ਵਧ ਜਾਂਦੀ ਹੈ । ਜੇਕਰ ਇਸ ਦੇ ਸੂਰੂਆਤੀ ਲਛਣਾ ਬਾਰੇ ਪਤਾ ਲੱਗ ਜਾਵੇ , ਤਾਂ ਕੈਂ-ਸ-ਰ ਵਰਗੀ ਬੀ-ਮਾ-ਰੀ ਤੋਂ ਬਚਾਵ ਅਸਾਨ ਹੋ ਜਾਂਦਾ ਹੈ ।
ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕੈਂ-ਸ-ਰ ਵਰਗੀ ਗੰ-ਭੀ-ਰ ਬੀ-ਮਾ-ਰੀ ਹੋਣ ਤੋਂ ਪਹਿਲਾਂ ਸਾਡੇ ਸਰੀਰ ਵਿੱਚ ਕਿਹੜੇ ਲਛਣ ਦਿਖਾਈ ਦਿੰਦੇ ਹਨ,ਜਾਣੋ ਕੈਂਸਰ ਵਰਗੀ ਬੀ-ਮਾ-ਰੀ ਦੇ ਸ਼ੂਰੁਆਤੀ ਲਛਣ-:
ਭੂਖ ਘੱਟ ਲਗਣਾ-:ਭੂਖ ਨਾ ਲਗਣ ਦੀ ਸ-ਮ-ਸਿ-ਆ ਸਾਡੇ ਪਾਚਨ ਤੰਤਰ ਨਾਲ ਜੂੜੀ ਹੂੰਦੀ ਹੈ । ਚਾਹੇ ਉਹ ਬੱਚੇ ਹੋਣ ਜਾਂ ਕੋਈ ਵੱਡਾ ਕੋਈ ਵੀ ਇਸ ਬੀ-ਮਾ-ਰੀ ਨਾਲ ਪੀ-ੜ-ਤ ਹੋ ਸਕਦਾ ਹੈ । ਪਾਚਨ ਕਿਰਿਆ ਖ-ਰਾ-ਬ ਹੋਣਾ ਆਮ ਜਿਹੀ ਗੱਲ ਹੈ । ਜਿਸ ਨੂੰ ਜਲਦੀ ਹੀ ਠੀਕ ਕੀਤਾ ਜਾ ਸਕਦਾ ਹੈ । ਲੇਕਿਨ ਜੇਕਰ ਕਈ ਦਿਨਾਂ ਤੋਂ ਭੂਖ ਘੱਟ ਲਗਦੀ ਹੈ , ਤਾਂ ਤੁਸੀਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਵੋ । ਕਿਉਂਕਿ ਇਹ ਇਕ ਚੰਗਾ ਸੰ-ਕੇ-ਤ ਨਹੀਂ ਹੈ । ਇਸ ਨੂੰ ਕੈਂ-ਸ-ਰ ਦਾ ਸੰ-ਕੇ-ਤ ਮੰਨਿਆ ਜਾਂਦਾ ਹੈ ।
ਲਗਾਤਾਰ ਸਾਹ ਫੁੱਲਣਾ-:ਸਾਹ ਲੈਣ ਦੇ ਪਿੱਛੇ ਅਕਸਰ ਲੋਕ ਜ਼ਿਆਦੇ ਤੇਜ਼ ਚਲਣਾ ਜਾ ਭਜਣ ਦਾ ਕਾਰਨ ਮੰਨਦੇ ਹਨ । ਪਰ ਬਹੁਤ ਸਾਰੇ ਲੋਕ ਅਜਿਹੇ ਹੁੰਦੇ ਹਨ , ਜਿਨ੍ਹਾਂ ਦੇ ਬਿਨਾਂ ਤੇਜ਼ ਚੱਲੇ ਅਤੇ ਭਜੇ ਵੀ ਸਾਹ ਫੂ-ਲ ਜਾਂਦਾ ਹੈ । ਸਾਹ ਫੁੱਲਣਾ ਸਾਡੀ ਸਿਹਤ ਲਈ ਚੰਗਾ ਸੰ-ਕੇ-ਤ ਨਹੀਂ ਹੈ । ਕਿਉਂਕਿ ਇਹ ਕੈਂ-ਸ-ਰ ਦਾ ਸੰ-ਕੇ-ਤ ਹੋ ਸਕਦਾ ਹੈ । ਜੇਕਰ ਤੁਹਾਨੂੰ ਵੀ ਸਾਹ ਲੈਣ ਵਿੱਚ ਤਕਲੀਫ਼ ਹੁੰਦੀ ਹੈ ਅਤੇ ਬਹੁਤ ਛੇਤੀ ਸਾਹ ਫੁੱਲ ਜਾਂਦਾ ਹੈ , ਤਾਂ ਤੁਸੀਂ ਡਾਕਟਰ ਤੋਂ ਜਾਂਚ ਜ਼ਰੂਰ ਕਰਵਾਓ ।
ਲੰਮੇ ਸਮੇਂ ਤੱਕ ਖੰਘ ਰਹਿੰਣਾ-:ਕਈ ਵਾਰ ਮੋਸਮ ਵਿਚ ਬਦਲਾਅ ਦੇ ਕਾਰਨ ਵੀ ਖੰਘ ਜੂਕਾਮ ਦੀ ਸ-ਮ-ਸਿ-ਆ ਹੋ ਸਕਦੀ ਹੈ । ਪਰ ਜੇਕਰ ਦ-ਵਾ-ਈ ਲੈਣ ਦੇ ਬਾਵਜੂਦ ਵੀ ਇਹ ਸ-ਮ-ਸਿ-ਆ ਠੀਕ ਨਹੀਂ ਹੋ ਰਹੀ ਅਤੇ ਖੰਘ ਨੂੰ ਤਿੰਨ ਹਫ਼ਤੇ ਜਾ ਉਸ ਤੋਂ ਜ਼ਿਆਦਾ ਸਮਾਂ ਹੋ ਗਿਆ , ਤਾਂ ਤੁਸੀਂ ਡਾਕਟਰ ਦੀ ਸਲਾਹ ਲੈ ਕੇ ਚੈੱਕ ਜ਼ਰੂਰ ਕਰਵਾਓ । ਕਿਉਂਕਿ ਲੰਮੇ ਸਮੇਂ ਤੱਕ ਖੰਘ ਜੂਕਾਮ ਕੈਂ-ਸ-ਰ ਦਾ ਕਾਰਨ ਬਣ ਸਕਦਾ ਹੈ ।
ਜ਼ਖਮ ਠੀਕ ਨਾ ਹੋਣਾ-:ਜੇਕਰ ਤੁਹਾਡੇ ਸਰੀਰ ਦੇ ਕਿਸੇ ਵੀ ਅੰਗ ਤੇ ਕਿਸੇ ਵੀ ਕਾਰਨ ਸ-ਟ ਲਗਣ ਤੋਂ ਬਾਅਦ ਜ਼-ਖ-ਮ ਠੀਕ ਨਹੀਂ ਹੋ ਰਿਹਾ ਤਾਂ ਇਹ ਡਾਕਟਰ ਨੂੰ ਦਿਖਾਉਣਾ ਇਕ ਵਿਕਲਪ ਨਹੀਂ ਹੈ । ਇਹ ਛੋਟੀ ਛੋਟੀ ਸ-ਮ-ਸਿ-ਆ- ਹੀ ਇਕ ਵਡੀ ਬੀ-ਮਾ-ਰੀ ਦਾ ਰੂਪ ਧਾਰਨ ਕਰ ਸਕਦੀ ਹੈ । ਜੋ ਅੱਗੇ ਚੱਲ ਕੇ ਕੈਂ-ਸ-ਰ ਦਾ ਕਾਰਨ ਬਣ ਸਕਦੀ ਹੈ ।
ਲਗਾਤਾਰ ਖੂ-ਨ ਬਹਿਣਾ-:ਜੇਕਰ ਤੁਹਾਨੂੰ ਪਿਸ਼ਾਬ,ਥੁਕਦੇ ਸਮੇਂ ਕਿਸੇ ਵੀ ਤਰ੍ਹਾਂ ਦੀ ਬ-ਲਿ-ਡਿ-ਗ ਹੂੰਦੀ ਹੈ ਤਾਂ ਤੁਹਾਨੂੰ ਬਿਨਾਂ ਸਮਾਂ ਖ-ਰਾ-ਬ ਕਿਤੇ ਡਾਕਟਰ ਨਾਲ ਸੰ-ਪ-ਰ-ਕ ਜ਼ਰੂਰ ਕਰਨਾ ਚਾਹੀਦਾ ਹੈ । ਕਿਉਂਕਿ ਇਹ ਸਾਡੀ ਸਿਹਤ ਦੇ ਲਈ ਬਹੁਤ ਹੀ ਜ਼ਿਆਦਾ ਹਾ-ਨੀ-ਕਾ-ਰ-ਕ ਹੋ ਸਕਦਾ ਹੈ । ਚਾਹੇ ਇਹ ਕੈਂ-ਸ-ਰ ਨਾ ਹੋਵੇ ਪਰ ਇਹ ਸਾਡੀ ਸਿਹਤ ਨੂੰ ਬਿਗਾੜ ਸਕਦਾ ਹੈ । ਇਹ ਸ-ਮ-ਸਿ-ਆ ਕਈ ਵਾਰ ਕੈਂ-ਸ-ਰ ਵਰਗੀ ਗੰ-ਭੀ-ਰ ਬੀ-ਮਾ-ਰੀ ਦਾ ਰੂਪ ਧਾਰਨ ਕਰ ਸਕਦੀ ਹੈ ਇਸ ਲਈ ਤੁਸੀਂ ਜਾਂਚ ਜ਼ਰੂਰ ਕਰਵਾਓ ।
ਅੱਜ ਅਸੀਂ ਤੁਹਾਨੂੰ ਕੈਂ-ਸ-ਰ ਦੀ ਬੀ-ਮਾ-ਰੀ ਹੋਣ ਤੇ ਸਾਡੇ ਸਰੀਰ ਵਿੱਚ ਦਿਖਾਈ ਦੇਣ ਵਾਲੇ ਲਛਣਾ ਬਾਰੇ ਦੱਸਿਆ । ਜਿਨ੍ਹਾਂ ਨੂੰ ਤੁਸੀਂ ਪਹਿਚਾਨ ਕੇ ਇਸ ਗੰਭੀਰ ਬੀ-ਮਾ-ਰੀ ਦਾ ਇ-ਲਾ-ਜ ਸਮੇ ਸਿਰ ਕਰਵਾ ਸਕਦੇ ਹੋ । ਜੇਕਰ ਕੈਂ-ਸ-ਰ ਦੇ ਲਛਣਾ ਦਾ ਸਹੀ ਸਮੇਂ ਤੇ ਪਤਾ ਨਾ ਲਗ ਸਕੇ ਤਾ ਲਾਸਟ ਸਟੇਜ ਤੇ ਕੈਂ-ਸ-ਰ ਦਾ ਪਤਾ ਲੱਗਣ ਤੇ ਇਸ ਦਾ ਇ-ਲਾ-ਜ ਮੂਸਕਿਲ ਹੋ ਜਾਂਦਾ ਹੈ । ਜਿਸ ਨਾਲ ਇਹ ਬਿ-ਮਾ-ਰੀ ਗੰ-ਭੀ-ਰ ਬਣ ਸਕਦੀ ਹੈ ।