ਸਾਡੇ ਸਰੀਰ ਦੇ ਸਭਤੋਂ ਜਰੂਰੀ ਅੰਗਾਂ ਵਿੱਚੋਂ ਇੱਕ ਲਿਵਰ ਨੂੰ ਵ-ਰ-ਕ-ਹਾ-ਉ-ਸ ਵੀ ਕਿਹਾ ਜਾਂਦਾ ਹੈ ਅਤੇ ਇਸ ਅੰਗ ਉੱਤੇ ਸਾਨੂੰ ਜਿੰਨਾ ਜ਼ਿਆਦਾ ਧਿ-ਆ-ਨ ਦੇਣਾ ਚਾਹੀਦਾ ਹੈ ਅਸੀਂ ਓਨਾ ਨਹੀਂ ਦਿੰਦੇ। ਲਿਵਰ ਫੂ-ਡ ਨੂੰ ਤੋ-ੜ-ਨ, ਬਿ-ਮਾ-ਰੀ-ਆਂ ਨਾਲ ਲ-ੜ-ਨ ਅਤੇ ਤੁਹਾਡੇ ਖੂ-ਨ ਵਿਚੋਂ ਖ਼-ਰਾ-ਬ ਕਣਾਂ ਨੂੰ ਬਾਹਰ ਕੱਢਣ ਦਾ ਕੰਮ ਕਰਦਾ ਰਹਿੰਦਾ ਹੈ। ਇਨਸਾਨ ਲੀਵਰ ਬਿਨਾ ਨਹੀਂ ਜੀ ਸਕਦਾ।ਪਰ ਅੱਜ ਦੇ ਸਮੇਂ ਵਿੱਚ ਖ-ਰਾ-ਬ ਖਾਣ-ਪੀਣ ਦੇ ਕਾਰਨ ਬਹੁਤ ਸਾਰੇ ਲੋਕ ਲਿਵਰ ਵਿੱਚ ਗੰਦਗੀ ਜਮਾਂ ਹੋਣ ਦੀ ਸ-ਮੱ-ਸਿ-ਆ ਤੋਂ ਪ੍ਰੇ-ਸ਼ਾ-ਨ ਹਨ।
ਇਸ ਕਾਰਨ ਨਾ ਕੇਵਲ ਲਿਵਰ ਦੀ ਕਾ-ਰ-ਜ ਪ੍ਰਣਾਲੀ ਪ੍ਰ-ਭਾ-ਵਿ-ਤ ਹੁੰਦੀ ਹੈ ਸਗੋਂ ਵਿਅਕਤੀ ਨੂੰ ਲਿਵਰ ਨਾਲ ਸਬੰਧਤ ਕਈ ਸ-ਮ-ਸਿ-ਆ-ਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਹੁਤ ਸਾਰੇ ਲੋਕ ਲਿਵਰ ਵਿੱਚ ਗੰ-ਦ-ਗੀ ਜਮਾਂ ਹੋਣ ਦੇ ਸੰ-ਕੇ-ਤਾਂ ਨੂੰ ਨਹੀਂ ਪਛਾਣਦੇ ਅਤੇ ਬੀ-ਮਾ-ਰੀ-ਆਂ ਦਾ ਸ਼ਿ-ਕਾ-ਰ ਹੋ ਜਾਂਦੇ ਹਨ। ਇਸ ਲਈ ਅੱਜ ਅਸੀ ਤੁਹਾਨੂੰ ਅਜਿਹੇ ਤਿੰਨ ਲੱਛਣਾਂ ਬਾਰੇ ਦੱਸਣ ਜਾ ਰਹੇ ਹਾਂ,ਜੋ ਲਿਵਰ ਵਿੱਚ ਗੰ-ਦ-ਗੀ ਜਮਾਂ ਹੋਣ ਦੇ ਤਿੰਨ ਸੰ-ਕੇ-ਤ ਦਿੰਦੇ ਹਨ।
ਪਿਸ਼ਾਬ ਦਾ ਰੰ-ਗ ਬਦਲਣਾ – ਲਿਵਰ ਵਿੱਚ ਗੰ-ਦ-ਗੀ ਜਮਾਂ ਹੋਣ ਉੱਤੇ ਪਿ-ਸ਼ਾ-ਬ ਦਾ ਪੰਗ ਗਾ-ੜ੍ਹਾ ਪੀਲਾ ਹੋ ਜਾਂਦਾ ਹੈ ਅਤੇ ਪਿਸ਼ਾਬ ਦੇ ਦੌਰਾਨ ਝੱ-ਗ ਬਣਨ ਲਗਦੀ ਹੈ। ਜੇਕਰ ਕਿਸੇ ਵਿਅਕਤੀ ਨੂੰ ਇਹ ਲੱ-ਛ-ਣ ਦਿਖਾਈ ਦੇਵੇ ਤਾਂ ਉਸਨੂੰ ਤੁਰੰਤ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ ਅਤੇ ਭਰਪੂਰ ਮਾਤਰਾ ਵਿੱਚ ਪਾਣੀ ਪੀਣਾ ਚਾਹੀਦਾ ਹੈ।ਲਗਾਤਾਰ ਪੇਟ ਦਰਦ ਰਹਿਣਾ – ਲਿਵਰ ਵਿੱਚ ਗੰ-ਦ-ਗੀ ਜਮਾਂ ਹੋਣ ਉੱਤੇ ਅਕਸਰ ਪੇਟ ਦੇ ਸੱਜੇ ਜਾਂ ਖੱਬੇ ਪਾਸੇ ਲਗਾਤਾਰ ਦਰਦ ਦੀ ਸ-ਮੱ-ਸਿ-ਆ ਰਹਿੰਦੀ ਹੈ। ਇਸ ਨਾਲ ਇਨਸਾਨ ਆਪਣੇ ਆਪ ਨੂੰ
ਥੱਕਿਆ – ਥੱਕਿਆ ਅਤੇ ਊਰਜਾਹੀਨ ਮਹਿਸੂਸ ਕਰਦਾ ਹਨ। ਇਹ ਸ-ਮੱ-ਸਿ-ਆ ਦਿਨੋਂ ਦਿਨ ਦਿਨ ਵਧਣ ਲੱਗਦੀ ਹੈ। ਇਸ ਤਰ੍ਹਾਂ ਦੀ ਪ-ਰੇ-ਸ਼ਾ-ਨੀ ਸਾਹਮਣੇ ਆਉਣਾ ਲਿਵਰ ਵਿੱਚ ਗੰ-ਦ-ਗੀ ਜਮਾਂ ਹੋਣ ਦਾ ਸੰ-ਕੇ-ਤ ਹੈ। ਲਿਵਰ ਵਿੱਚ ਜਮਾਂ ਗੰ-ਦ-ਗੀ ਨੂੰ ਦੂ-ਰ ਕਰਨ ਲਈ ਭਰਪੂਰ ਮਾਤਰਾ ਵਿੱਚ ਪਾਣੀ ਪੀਓ, ਨਾਰੀਅਲ ਪਾਣੀ ਦਾ ਸੇ-ਵ-ਨ ਕਰੋ ਅਤੇ ਵਿਟਾਮਿਨ ਸੀ ਵਾਲੇ ਜੂਸ ਪੀਓ,ਲਗਾਤਾਰ ਕਮਰ ਦਰਦ ਰਹਿਣਾ – ਲਿਵਰ ਵਿੱਚ ਗੰ-ਦ-ਗੀ ਜਮ੍ਹਾਂ ਹੋ ਜਾਣ ਉੱਤੇ ਇਸਦੀ ਕਾਰਜ ਪ੍ਰ-ਣਾ-ਲੀ ਪ੍ਰ-ਭਾ-ਵਿ-ਤ ਹੋ ਜਾਂਦੀ ਹੈ
ਅਤੇ ਇਹ ਆਪਣਾ ਕੰਮ ਠੀਕ ਤਰੀਕੇ ਨਾਲ ਨਹੀਂ ਕਰਦਾ ਜੋ ਕਿ ਕਮਰ ਦਰਦ ਦਾ ਕਾਰਨ ਬਣਦਾ ਹੈ। ਜੇਕਰ ਕੋਈ ਵਿਅਕਤੀ ਲਗਾਤਾਰ ਕਮਰ ਦਰਦ ਤੋਂ ਪ੍ਰੇ-ਸ਼ਾ-ਨ ਹੈ ਜਾਂ ਫਿਰ ਥਕਾਣ ਅਤੇ ਕਮਜੋਰੀ ਮਹਿਸੂਸ ਕਰ ਰਿਹਾ ਹੈ ਤਾਂ ਇਹ ਲਿਵਰ ਵਿੱਚ ਗੰ-ਦ-ਗੀ ਜਮਾਂ ਹੋਣ ਦਾ ਸੰ-ਕੇ-ਤ ਹੈ। ਇਸ ਸ-ਮੱ-ਸਿ-ਆ ਤੋਂ ਛੁ-ਟ-ਕਾ-ਰਾ ਪਾਉਣ ਲਈ ਡਾਕਟਰ ਦੀ ਸਲਾਹ ਲਓ ਅਤੇ ਮਾ-ਰ-ਨਿੰ-ਗ ਵਾਕ ਜਰੂਰ ਕਰੋ।
ਲਿਵਰ ਦੀਆਂ ਗ-ਤੀ-ਵਿ-ਧੀ-ਆਂ ਦੀ ਜਾਂਚ ਕਿਵੇਂ ਕਰੀਏ – ਤੁਹਾਡਾ ਲਿਵਰ ਕਿਵੇਂ ਕੰਮ ਕਰ ਰਿਹਾ ਹੈ, ਇਸਨ੍ਹੂੰ ਦੇਖਣ ਲਈ ਤੁਹਾਡਾ ਡਾਕਟਰ ਤੁਹਾਡੇ ਖੂ-ਨ ਦੀ ਜਾਂਚ ਕਰ ਸਕਦਾ ਹੈ। ਉਹ ਅ-ਲ-ਟ-ਰਾ-ਸਾਉਂ-ਡ, ਸੀਟੀ ਸਕੈਨ ਅਤੇ MRI ਦੇ ਜਰਿਏ ਲਿਵਰ ਨੂੰ ਹੋਏ ਨੁ-ਕ-ਸਾ-ਨ ਦੀ ਜਾਂਚ ਕਰ ਸਕਦਾ ਹੈ। ਕੁੱਝ ਲੋਕਾਂ ਨੂੰ ਬਾ-ਇ-ਓ-ਪ-ਸੀ ਦੀ ਵੀ ਜ਼ਰੂਰਤ ਹੁੰਦੀ ਹੈ। ਇਸ ਵਿੱਚ ਡਾਕਟਰ ਲੀਵਰ ਦਾ ਇੱਕ ਛੋਟਾ ਜਿਹਾ ਨਮੂਨਾ ਲੈਣ ਲਈ ਇੱਕ ਸੂਈ ਦੀ ਵਰਤੋ ਕਰਦਾ ਹੈ ਅਤੇ ਫਿਰ ਉਸਦੀ ਜਾਂਚ ਕਰਦਾ ਹੈ।
ਲਿਵਰ ਦੀਆਂ ਬੀ-ਮਾ-ਰੀ-ਆਂ ਦਾ ਇ-ਲਾ-ਜ – ਲਿਵਰ ਦੀਆਂ ਬਿ-ਮਾ-ਰੀ-ਆਂ ਦੇ ਸ਼ੁਰੁਆਤੀ ਪ-ੜਾ-ਅ ਵਿੱਚ ਜੀਵਨਸ਼ੈਲੀ ਵਿੱਚ ਬਦਲਾਅ ਕਰਕੇ ਇਨ੍ਹਾਂ ਸ-ਮ-ਸਿ-ਆ-ਵਾਂ ਨੂੰ ਪੂਰਨ ਰੂਪ ਨਾਲ ਦੂ-ਰ ਕੀਤਾ ਜਾ ਸਕਦਾ ਹੈ। ਇੰਨਾ ਹੀ ਨਹੀਂ ਐ-ਡ-ਵਾਂ-ਸ ਰੋ-ਗ ਵਿੱਚ ਤੁਸੀ ਹੋਣ ਵਾਲੇ ਨੁ-ਕ-ਸਾ-ਨ ਨੂੰ ਸੀਮਿਤ ਕਰ ਸਕਦੇ ਹੋ। ਸ-ਟੇ-ਰਾ-ਇ-ਡ, ਸਰਜਰੀ ਅਤੇ ਹੋਰ ਇ-ਲਾ-ਜ ਲਿਵਰ ਦੀਆਂ ਬਿ-ਮਾ-ਰੀ-ਆਂ ਨੂੰ ਘੱਟ ਕਰਨ ਜਾਂ ਰੋਕਣ ਵਿੱਚ ਵੀ ਮਦਦ ਕਰ ਸਕਦੇ ਹਨ।
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ