ਪੰਜਾਬ ਦਾ ਵੱਡਾ ਰਹੱਸਮਈ ਧਾਰਮਿਕ ਸਥਾਨਦੂਜਿਆਂ ਨੂੰ ਸ਼ਰਾਬ ਪਿਲਾਉਣ ਨਾਲ ਹੁੰਦੀਆਂ ਮੰਨਤਾਂ ਪੂਰੀਆਂ

ਸਾਰੇ ਧਰਮਾਂ ਵਿੱਚ ਉਸ ਧਰਮ ਨਾਲ ਸਬੰਧਿਤ ਵੱਖ ਵੱਖ ਇਤਿਹਾਸਿਕ ਅਸਥਾਨ ਹੁੰਦੇ ਹਨ ਜਿਨ੍ਹਾਂ ਦੀ ਉਨ੍ਹਾਂ ਦੇ ਧਰਮ ਦੇ ਲੋਕਾਂ ਵੱਲੋਂ ਬਹੁਤ ਜ਼ਿਆਦਾ ਮਾਨਤਾ ਕੀਤੀ ਜਾਂਦੀ ਹੈ। ਕਿਉਂਕਿ ਕੁਝ ਲੋਕਾਂ ਦਾ ਅਜਿਹਾ ਮੰਨਣਾ ਹੈ ਕਿ ਜੇਕਰ ਉਹ ਧਾਰਮਿਕ ਅਸਥਾਨਾਂ ਦੀ ਦੇਖਭਾਲ ਕਰਦੇ ਰਹਿਣਗੇ ਜਾਂ ਫਿਰ ਉਨ੍ਹਾਂ ਅਸਥਾਨਾਂ ਤੇ ਜਾਂਦੇ ਰਹਿਣਗੇ ਤਾਂ ਉਹ ਆਪਣੇ ਧਰਮ ਦੇ ਇਤਿਹਾਸ ਨਾਲ ਜੁੜੇ ਰਹਿਣ ਇਸ ਲਈ ਉਹ ਇਨ੍ਹਾਂ ਅ-ਸ-ਥਾ-ਨਾਂ ਨੂੰ ਬੜੀ ਮਾਨਤਾ ਦਿੰਦੇ ਹਨ।ਇਸੇ ਤਰ੍ਹਾਂ ਇਹ ਪਵਿੱਤਰ ਅਸਥਾਨ ਹੈ ਜੋ ਕੋਟਕਪੂਰਾ ਦੇ ਨਜ਼ਦੀਕੀ ਪਿੰਡ ਬੀੜ ਸਿੱਖਾਂਵਾਲਾ ਵਿਖੇ ਹੈ। ਇਤਿਹਾਸ ਮੁਤਾਬਕ ਸਾਢੇ ਤਿੰਨ ਸੌ ਸਾਲ ਪਹਿਲਾਂ

ਇਸ ਜੰਗਲ ਵਾਲੇ ਅਸਥਾਨ ਵਿਖੇ ਬਾਬਾ ਜੀ ਮੱਝਾਂ ਚਾਰਦੇ ਚਾਰਦੇ ਇਸ ਅਸਥਾਨ ਤੇ ਪਹੁੰਚੇ ਸਨ। ਪਰ ਉਸ ਸਮੇਂ ਦੇ ਇੱਕ ਰਾਜੇ ਦੇ ਵੱਲੋਂ ਬਾਬਾ ਜੀ ਤੋਂ ਉਨ੍ਹਾਂ ਦੀ ਇਕ ਮੱਝ ਦੀ ਮੰਗ ਕੀਤੀ ਗਈ।ਪਰ ਬਾਬਾ ਜੀ ਨੇ ਉਸ ਨੂੰ ਬੜੇ ਪਿਆਰ ਨਾਲ ਪਾਲਿਆ ਸੀ ਜਿਸ ਕਾਰਨ ਉਨ੍ਹਾਂ ਨੇ ਉਸ ਨੂੰ ਜਨਮ ਦੇਣ ਤੋਂ ਇ-ਨ-ਕਾ-ਰ ਕਰ ਦਿੱਤਾ। ਪਰ ਰਾਜੇ ਨੇ ਉਹ ਜ-ਬ-ਰੀ ਖੋ-ਹ ਲਈ। ਪਰ ਜਦੋਂ ਬਾਬਾ ਜੀ ਨੇ ਮੱਝ ਨੂੰ ਆਵਾਜ਼ ਮਾਰੀ ਤਾਂ ਉਹ ਜਿੱਥੇ ਵੀ ਸੀ ਉਸ ਤੋਂ ਭਜ ਆਈ ਤੇ ਬਾਬਾ ਜੀ ਕੋਲ ਪਹੁੰਚ ਗਈ।ਜਦੋਂ ਬਾਬਾ ਜੀ ਦੇ ਸ਼-ਰ-ਧਾ-ਲੂ-ਆ ਨੇ ਚਾਹ ਦੀ ਮੰਗ ਕੀਤੀ ਤਾਂ ਬਾਬਾ ਜੀ ਨੇ ਕਿਹਾ ਕਿ ਉਸ ਮੱ-ਝ ਨੂੰ ਚੋਅ ਲਵੋ ਤੇ ਚਾਹ

ਬਣਾ ਲਵੋ ਉਸ ਸਮੇਂ ਤੋਂ ਇਸ ਆਸਾਨ ਤੇ ਦੁੱਧ ਦਾ ਚੜ੍ਹਾਵਾ ਚੜ੍ਹਦਾ ਹੈ ਤੇ ਇਸ ਅਸਥਾਨ ਦੀ ਬਹੁਤ ਮਾਨਤਾ ਹੈ।ਜਿਸ ਤੋਂ ਬਾਅਦ ਰਾਜੇ ਨੇ ਫਿਰ ਬਾਬਾ ਜੀ ਨਾਲ ਲ-ੜਾ-ਈ ਕੀਤੀ ਅਤੇ ਇਸ ਲ-ੜਾ-ਈ ਦੌਰਾਨ ਉਨ੍ਹਾਂ ਦੀ ਮੌ-ਤ ਹੋ ਗਈ। ਇਸੇ ਤਰ੍ਹਾਂ ਹੌਲੀ ਹੌਲੀ ਇਸ ਅਸਥਾਨ ਤੇ ਸ਼-ਰਾ-ਬ ਦਾ ਚ-ੜ੍ਹਾ-ਵਾ ਵੀ ਚ-ੜ੍ਹ-ਨ ਲੱਗਿਆ। ਇਸ ਸਮੇਂ ਤੋਂ ਲੈ ਕੇ ਅੱਜ ਤੱਕ ਬਹੁਤ ਸਾਰੇ ਲੋਕ ਇਸ ਅਸਥਾਨ ਤੇ ਸ਼ਰਧਾ ਭਾਵਨਾ ਨਾਲ ਆਉਂਦੇ ਅਤੇ ਚੜ੍ਹਾਵਾ ਚਾਹੁੰਦੇ ਨੇ ਅਤੇ ਖ਼ੁਸ਼ੀਆਂ ਪ੍ਰਾਪਤ ਕਰਦੇ ਹਨ। ਇਸ ਤੋਂ ਇਲਾਵਾ ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡਿਓ ਨੂੰ ਜ਼ਰੂਰ ਦੇਖੋ ਇਸ ਵੀਡੀਓ ਦੇ ਰਾਹੀਂ ਕੁਝ ਹੋਰ ਘਰੇਲੂ ਨੁਸਖੇ ਬਣਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਮਿਲੇਗੀ।

ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ ਸਕੇ,ਇਸ ਤੋਂ ਇਲਾਵਾ ਵੀ ਅਸੀਂ ਘਰ ਦੀਆਂ ਆਮ ਸ-ਮੱ-ਸਿ-ਆ-ਵਾਂ ਬਾਰੇ ਵੀ ਜਰੂਰੀ ਜਾਣਕਾਰੀ ਸਾਂਝੀ ਕਰਦੇ ਹਾਂ,ਕਿਰਪਾ ਕਰਕੇ ਕੋਈ ਵੀ ਨੁਸਖਾ ਅਜਮਾਉਣ ਤੋਂ ਪਹਿਲਾਂ ਡਾਕਟਰ ਦੀ ਸਲਾਹ ਜਰੂਰ ਲਵੋ ਜੀ,ਜੇਕਰ ਦੋਸਤੋ ਤੁਸੀਂ ਵੀ ਘਰੇਲੂ ਨੁਸਖਿਆਂ ਨੂੰ ਆਪਣੀ ਨਿੱਜੀ ਜ਼ਿੰਦਗੀ ਵਿਚ ਲਾਗੂ ਕਰਦੇ ਹੋ ਤਾਂ ਇਸ ਪੇਜ ਨੂੰ ਲਾਇਕ ਅਤੇ ਫੋਲੋ ਜਰੂਰ ਕਰੋ ਤਾਂ ਜੋ ਤੁਹਾਡੇ ਤੱਕ ਲਾਹੇਵੰਦ ਜਾਣਕਾਰੀ ਪਹੁੰਚਾਉਣ ਦਾ ਸਾਨੂੰ ਉਤਸ਼ਾਹ ਮਿਲੇ,ਜਿੰਨਾਂ ਵੀਰਾਂ -ਭੈਣਾਂ ਨੇ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਤਹਿ ਦਿਲੋਂ ਧੰਨਵਾਦ

Leave a Reply

Your email address will not be published. Required fields are marked *