ਅੱਜ ਕੱਲ੍ਹ ਦੇ ਸਮੇਂ ਵਿਚ ਜ਼ਿਆਦਾਤਰ ਲੋਕਾਂ ਨੂੰ ਜੋਡ਼ਾਂ ਦੀਅਾਂ ਦਿੱ-ਕ-ਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਨੌਜਵਾਨਾਂ ਤੋਂ ਲੈ ਕੇ ਬਜ਼ੁਰਗ ਜੋੜਾਂ ਦੀਆਂ ਦ-ਰ-ਦਾਂ ਤੋਂ ਪ੍-ਰੇ-ਸ਼ਾ-ਨ ਹਨ । ਜਿਸ ਦੇ ਚੱਲਦੇ ਉਨ੍ਹਾਂ ਵੱਲੋਂ ਕਈ ਤਰ੍ਹਾਂ ਦੀਆਂ ਦ-ਵਾ-ਈ-ਆਂ ਦਾ ਸੇ-ਵ-ਨ ਤੇ ਕਈ ਤਰ੍ਹਾਂ ਦੇ ਤੇਲ ਦੀ ਮਾ-ਲਿ-ਸ਼ ਜੋਡ਼ਾਂ ਦੇ ਉੱਪਰ ਕੀਤੀ ਜਾਂਦੀ ਹੈ ਜਿਸ ਨਾਲ ਵੀ ਜੋੜਾਂ ਦੀਆਂ ਦਰਦਾਂ ਤੋਂ ਰਾ-ਹ-ਤ ਨਹੀਂ ਮਿਲ ਰਹੀ ।ਜਦੋਂ ਕਿਸੇ ਰੋ-ਗ ਨੂੰ ਦੂ-ਰ ਕਰਨ ਲਈ ਜ਼ਿਆਦਾ ਮਾਤਰਾ ਵਿੱਚ ਅੰਗਰੇਜ਼ੀ ਦ-ਵਾ-ਈ-ਆਂ ਦੀ ਵਰਤੋਂ ਕੀਤੀ ਜਾਂਦੀ ਹੈ
ਤਾਂ ਅੰਗਰੇਜ਼ੀ ਦ-ਵਾ-ਈ-ਆਂ ਦੇ ਸੇ-ਵ-ਨ ਨਾਲ ਸਰੀਰ ਵਿੱਚ ਕਈ ਤਰ੍ਹਾਂ ਦੀਆਂ ਹੋਰ ਬੀ-ਮਾ-ਰੀ-ਆਂ ਵੀ ਪੈਦਾ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ ।ਪਰ ਜੇਕਰ ਅਸੀਂ ਅਜਿਹੀਆਂ ਖ਼-ਤ-ਰ-ਨਾ-ਕ ਅੰਗਰੇਜ਼ੀ ਦ-ਵਾ-ਈ-ਆਂ ਦੀ ਵਰਤੋਂ ਕਰਨ ਦੀ ਬਜਾਏ ਸਗੋਂ ਕੁਝ ਅਜਿਹੀਆਂ ਚੀਜ਼ਾਂ ਦਾ ਸੇ-ਵ-ਨ ਕਰਨਾ ਸ਼ੁਰੂ ਕਰ ਦੇਈਏ ਜਿਨ੍ਹਾਂ ਵਿਚ ਕਈ ਤਰ੍ਹਾਂ ਦੇ ਪੋ-ਸ਼-ਕ ਤੱਤ ਮੌਜੂਦ ਹੁੰਦੇ ਹਨ ਜੋ ਚੀਜ਼ਾਂ ਸਰੀਰ ਵਿੱਚ ਜਾ ਕੇ ਕਈ ਤਰ੍ਹਾਂ ਦੀਆਂ ਦਿੱ-ਕ-ਤਾਂ ਨੂੰ ਠੀਕ ਕਰ ਸਕਦੀਆਂ ਹਨ ।
ਇਸੇ ਦੇ ਚੱਲਦਿਆਂ ਅੱਜ ਅਸੀਂ ਤੁਹਾਨੂੰ ਇਕ ਅਜਿਹੀ ਚੀਜ਼ ਬਾਰੇ ਦੱਸਾਂਗੇ ਜੋ ਖ਼ਾਣ ‘ਚ ਕਾਫੀ ਸੁਆਦ ਹੁੰਦੇ ਹਨ ਪਰ ਇਸ ਚੀਜ਼ ਨੂੰ ਖਾਣ ਦੇ ਨਾਲ ਜੋੜਾਂ ਦੀਆਂ ਦ-ਰ-ਦਾਂ ਦਿਨਾਂ ਵਿਚ ਹੀ ਠੀਕ ਹੋ ਜਾਣਗੀਆਂ । ਉਸਦੇ ਲਈ ਤੁਸੀਂ ਹਰ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਅਖਰੋਟਾਂ ਦਾ ਸੇ-ਵ-ਨ ਕਰਨਾ ਹੈ ।ਪਰ ਅਖਰੋਟ ਇਕੱਲੇ ਚਬਾ ਚਬਾ ਕੇ ਨਹੀਂ ਖਾਣੇ ਸਗੋਂ ਸੌਣ ਤੋਂ ਪਹਿਲਾਂ ਤੁਸੀਂ ਇਕ ਗਿਲਾਸ ਦੁੱਧ ਦੇ ਵਿੱਚ ਚਾਰ ਤੋਂ ਪੰਜ ਅਖਰੋਟ ਦੀਆਂ ਗਿ-ਰੀ-ਆਂ ਪਾ ਕੇ ਉ-ਬਾ-ਲ ਲੈਂਣਾ ਹੈ ।
ਫਿਰ ਇਸ ਵਿੱਚ ਧਾਗੇ ਦੀ ਮਿ-ਸ਼-ਰੀ ਮਿਲਾ ਕੇ ਤੁਸੀਂ ਰਾਤ ਨੂੰ ਸੌਣ ਤੋਂ ਅੱਧਾ ਘੰਟਾ ਪਹਿਲਾਂ ਇਸ ਦਾ ਸੇ-ਵ-ਨ ਕਰਨਾ ਹੈ ।ਘਰ ਵਿਚ ਜਿੰਨੇ ਵੀ ਵੱਡੇ ਹਨ ਉਹ ਚਾਹੇ ਤੁਹਾਡੇ ਮਾਪੇ ਹੋਣ ਤੁਹਾਡੇ ਦਾਦਾ ਦਾਦੀ ਹੋਣ ਉਨ੍ਹਾਂ ਨੂੰ ਵੀ ਇਸ ਦਾ ਸੇ-ਵ-ਨ ਜ਼ਰੂਰ ਕਰਵਾਓ, ਕਿਉਂਕਿ ਇਸ ਦੇ ਨਾਲ ਜੋੜਾਂ ਦੀਆਂ ਸਾਰੀਆਂ ਦਿੱ-ਕ-ਤਾਂ ਹੱਲ ਹੋ ਜਾਣਗੀਆਂ । ਇਸ ਦੇ ਨਾਲ ਸਰੀਰ ਤੇ ਕਿਸੇ ਵੀ ਤਰ੍ਹਾਂ ਦੇ ਕੋਈ ਵੀ ਸਾਈਡ ਇ-ਫੈ-ਕ-ਟ ਨਹੀਂ ਪੈਣਗੇ ।
ਬਿਨਾਂ ਦ-ਵਾ-ਈ-ਆਂ ਖਾਧੇ ਹੋਏ ਤੁਸੀਂ ਇਸ ਨੁਸਖ਼ੇ ਨਾਲ ਜੋੜਾਂ ਦੀਆਂ ਦਿੱ-ਕ-ਤਾਂ ਤੋਂ ਰਾ-ਹ-ਤ ਪਾ ਸਕਦੇ ਹੋ । ਉਪਰੋਕਤ ਲਿਖੀ ਜਾ-ਣ-ਕਾ-ਰੀ ਸਬੰਧੀ ਹੋਰ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਹੋ ਤਾ ਨੀਚੇਇਕ ਵੀਡਿਓ ਦਿੱਤੀ ਗਈ ਹੈ। ਜਿਸ ਤੇ ਕਲਿੱਕ ਕਰਦੇ ਸਾਰ ਹੀ ਸਾਰੀ ਜਾਣਕਾਰੀ ਤੁਹਾਡੇ ਸਾਹਮਣੇ ਹੋਵੇਗੀ। ਨਾਲ ਹੀ ਲਾਇਕ ਕਰੋ ਸਾਡਾ ਫੇਸਬੁੱਕ ਪੇਜ ਵੀ ।