ਪੱਥਰੀ ਹੋਣਾ ਇੱਕ ਆਮ ਸ-ਮੱ-ਸਿ-ਆ ਹੈ, ਜਿਸ ਨੂੰ ਸਹੀ ਇ-ਲਾ-ਜ ਨਾਲ ਜਲਦੀ ਠੀਕ ਕੀਤਾ ਜਾ ਸਕਦਾ ਹੈ। ਜਦੋਂ ਸਰੀਰ ‘ਚ ਖਣਿਜ ਅਤੇ ਲੂਣ ਪੱ-ਥ-ਰ ਦਾ ਰੂਪ ਧਾਰ ਲੈਂਦੇ ਹਨ ਤਾਂ ਅਸੀਂ ਉਸ ਨੂੰ ਪੱਥਰੀ ਕਹਿੰਦੇ ਹਾਂ। ਪੱਥਰੀ ਜ਼ਿਆਦਾਤਰ ਮੂੰਗੀ ਦੇ ਦਾਣੇ ਦੇ ਆਕਾਰ ਜਿੰਨੀ ਹੁੰਦੀ ਹੈ,ਪਰ ਕਈ ਵਾਰ ਪੱ-ਥ-ਰੀ ਮਟਰ ਤੋਂ ਵੀ ਵੱਡੀ ਹੋ ਸਕਦੀ ਹੈ। ਸਰੀਰ ‘ਚ ਪਾਣੀ ਦੀ ਕ-ਮੀ ਪੱਥਰੀ ਦਾ ਮੁੱਖ ਕਾਰਨ ਹੈ। ਰਿਸਰਚ ਮੁਤਾਬਕ ਯੂ-ਰਿ-ਕ ਐ-ਸਿ-ਡ ਨੂੰ ਮੈਂ-ਟੇ-ਨ ਰੱਖਣ ਲਈ ਕਾਫ਼ੀ ਪਾਣੀ ਪੀਣਾ ਚਾਹੀਦਾ ਹੈ।
ਪਾਣੀ ਨਾ ਪੀਣਾ ਅਕਸਰ ਗੁਰਦੇ ਦੀ ਪੱ-ਥ-ਰੀ ਬਣਨ ਦਾ ਮੁੱਖ ਕਾਰਨ ਹੁੰਦਾ ਹੈ,ਵਿਟਾਮਿਨ-ਡੀ ਜਾਂ ਕੈ-ਲ-ਸ਼ੀ-ਅ-ਮ- ਲੰਬੇ ਸਮੇਂ ਤਕ ਲਈ ਜਾਵੇ ਤਾਂ ਸਰੀਰ ‘ਚ ਕੈ-ਲ-ਸ਼ੀ-ਅ-ਮ ਦੀ ਮਾਤਰਾ ਵੱਧ ਜਾਂਦੀ ਹੈ,ਜਿਸ ਨਾਲ ਪ-ਥ-ਰੀ ਹੋ ਸਕਦੀ ਹੈ। ਮੋਟਾਪਾ ਵਧਣਾ, ਫ਼ਿਜੀਕਲ ਐ-ਕ-ਟਿ-ਵਿ-ਟੀ ਦਾ ਘੱਟ ਹੋਣਾ, ਹਾਈ ਬ-ਲੱ-ਡ ਪ੍ਰੈਸ਼ਰ ਅਤੇ ਸਰੀਰ ‘ਚ ਕੈ-ਲ-ਸ਼ੀ-ਅ-ਮ ਦਾ ਘਟਣਾ ਵੀ ਪੱ-ਥ-ਰੀ ਦਾ ਕਾਰਨ ਬਣ ਸਕਦਾ ਹੈ। ਖਾਣੇ ‘ਚ ਬਹੁਤ ਜ਼ਿਆਦਾ ਲੂ-ਣ ਜਾਂ ਪ੍ਰੋਟੀਨ ਵਾਲੀ ਖੁਰਾਕ ਜਿਵੇਂ ਮਟਨ, ਚਿਕਨ,
ਪਨੀਰ, ਮੱਛੀ, ਆਂਡਾ, ਦੁੱਧ ਆਦਿ ਖਾਣਾ।ਪੱ-ਥ-ਰੀ ਦੇ ਘਰੇਲੂ ਉਪਚਾਰ……ਸੇਬ ਦਾ ਸਿਰਕਾ ਹੈ ਪੱਥਰੀ ‘ਚ ਕਾਰਗਰ – ਸੇਬ ਦੇ ਸਿਰਕੇ ‘ਚ ਸਿਟ੍ਰਿਕ ਐ-ਸਿ-ਡ ਚੰਗੀ ਮਾਤਰਾ ‘ਚ ਹੁੰਦਾ ਹੈ,ਜੋ ਕਿਡਨੀ ਦੀ ਪੱ-ਥ-ਰੀ ਨੂੰ ਛੋਟੇ ਟੁ-ਕ-ੜਿ-ਆਂ ‘ਚ ਕੱਟਣ ਦਾ ਕੰਮ ਕਰਦਾ ਹੈ। ਕੋਸੇ ਪਾਣੀ ਦੇ ਨਾਲ 2 ਚਮਚ ਸਿਰਕੇ ਦਾ ਸੇ-ਵ-ਨ ਕਰਨ ਨਾਲ ਪੱਥਰੀ ਦੀ ਸ-ਮੱ-ਸਿ-ਆ ਤੋਂ ਬਹੁਤ ਰਾ-ਹ-ਤ ਮਿਲਦੀ ਹੈ।ਜੈ-ਤੂ-ਨ ਅਤੇ ਨਿੰਬੂ – ਨਿੰਬੂ ਦਾ ਰ-ਸ ਪੱਥਰੀ ਨੂੰ ਤੋ-ੜ-ਨ ‘ਚ ਮਦਦ ਕਰਦਾ ਹੈ ਅਤੇ ਜੈ-ਤੂ-ਨ ਦਾ ਤੇਲ ਪੱਥਰੀ ਨੂੰ ਬਾਹਰ ਕੱਢਣ ‘ਚ ਮਦਦ ਕਰਦਾ ਹੈ। ਇੱਕ ਗਲਾਸ ਪਾਣੀ ‘ਚ ਇੱਕ ਨਿੰ-ਬੂ ਅਤੇ ਜੈਤੂਨ ਦਾ ਤੇਲ ਪਾਓ। ਇਸ ਨੂੰ ਚੰਗੀ ਤਰ੍ਹਾਂ ਮਿਲਾ ਕੇ ਪੀਣ ਨਾਲ ਪੱ-ਥ-ਰੀ ਜਲਦੀ ਹੀ ਦੂ-ਰ ਹੋ ਜਾਂਦੀ ਹੈ।
ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ ਸਕੇ,ਇਸ ਤੋਂ ਇਲਾਵਾ ਵੀ ਅਸੀਂ ਘਰ ਦੀਆਂ ਆਮ ਸਮੱਸਿਆਵਾਂ ਬਾਰੇ ਵੀ ਜਰੂਰੀ ਜਾਣਕਾਰੀ ਸਾਂਝੀ ਕਰਦੇ ਹਾਂ,ਕਿਰਪਾ ਕਰਕੇ ਕੋਈ ਵੀ ਨੁਸਖਾ ਅਜਮਾਉਣ ਤੋਂ ਪਹਿਲਾਂ ਡਾਕਟਰ ਦੀ ਸਲਾਹ ਜਰੂਰ ਲਵੋ ਜੀ,ਜੇਕਰ ਦੋਸਤੋ ਤੁਸੀਂ ਵੀ ਘਰੇਲੂ ਨੁਸਖਿਆਂ ਨੂੰ ਆਪਣੀ ਨਿੱਜੀ ਜ਼ਿੰਦਗੀ ਵਿਚ ਲਾਗੂ ਕਰਦੇ ਹੋ ਤਾਂ ਇਸ ਪੇਜ ਨੂੰ ਲਾਇਕ ਅਤੇ ਫੋਲੋ ਜਰੂਰ ਕਰੋ ਤਾਂ ਜੋ ਤੁਹਾਡੇ ਤੱਕ ਲਾਹੇਵੰਦ ਜਾਣਕਾਰੀ ਪਹੁੰਚਾਉਣ ਦਾ ਸਾਨੂੰ ਉਤਸ਼ਾਹ ਮਿਲੇ,ਜਿੰਨਾਂ ਵੀਰਾਂ -ਭੈਣਾਂ ਨੇ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਤਹਿ ਦਿਲੋਂ ਧੰਨਵਾਦ