ਵੀਡੀਓ ਥੱਲੇ ਜਾ ਕੇ ਦੇਖੋ,ਜਿੰਨੀ ਮਰਜ਼ੀ ਪੁਰਾਣੀ ਪੇਟ ਚ ਗੈਸ ਬਣਦੀ ਹੈ ਪੇਟ ਵਿਚ ਖਰਾਬੀ ਰਹਿੰਦੀ ਹੈ ਪੇਟ ਵਿੱਚੋਂ ਆਵਾਜ ਆਉਂਦੀ ਰਹਿੰਦੀ ਹੈ ਪੇਟ ਦੀਆਂ ਸਮੱਸਿਆਵਾਂ ਹਨ ਗੈਸ ਬਣ ਜਾਂਦੀ ਹੈ ਕਬਜ਼ ਹੋਣ ਦੀ ਸਮੱਸਿਆ ਹੋ ਰਹੀ ਹੈ ਇਸ ਨੁਕਤੇ ਦਾ ਇਸਤੇਮਾਲ ਕਰਨ ਦੇ ਨਾਲ ਤੁਹਾਡੀਆਂ ਸਾਰੀਆਂ ਸਮੱਸਿਆਵਾਂ ਠੀਕ ਹੋ ਜਾਣਗੀਆਂ ਇਸ ਨਾਲ ਤੁਹਾਡੇ ਪੇਟ ਵਿੱਚ ਬਣਨ ਵਾਲੀ ਗੈਸ
ਬਿਲਕੁਲ ਖਤਮ ਹੋ ਜਾਵੇਗੀ,ਅਤੇ ਤੁਹਾਡਾ ਖਾਧਾ ਪੀਤਾ ਹੋਇਆ ਖਾਣਾ ਚੰਗੀ ਤਰ੍ਹਾਂ ਹਜ਼ਮ ਹੋ ਜਾਵੇਗਾ,ਇਸ ਦਾ ਇਸਤੇਮਾਲ ਕਰਨ ਦੇ ਨਾਲ ਤੁਹਾਨੂੰ ਪੇਟ ਦੀਆਂ ਸਮੱਸਿਆਵਾਂ ਨਹੀਂ ਹੋਣਗੀਆਂ, ਇਸ ਨੂੰ ਇਸਤੇਮਾਲ ਕਰਨਾ ਬਹੁਤ ਜ਼ਿਆਦਾ ਸੌਖਾ ਹੈ,ਅਤੇ ਤੁਸੀਂ ਆਪਣੇ ਸਰੀਰ ਨੂੰ ਤੰਦਰੁਸਤ ਰੱਖ ਸਕਦੇ ਹੋ ਰੋਗਾਂ ਤੋਂ ਦੂਰ ਰਹਿ ਸਕਦੇ ਹੋ,ਲੋਕਾਂ ਦੇ ਪੇਟ ਵਿੱਚ ਗੈਸ ਬਣਦੀ ਰਹਿੰਦੀ ਹੈ ਪਰ ਉਹ ਗੈਸ ਬਾਹਰ ਨਹੀਂ ਨਿਕਲਦੀ ਅਤੇ ਹੋਰ ਸਰੀਰ ਦੇ ਅੰਦਰ ਅੰਦਰ ਰਹਿ ਜਾਂਦੀ ਹੈ,
ਕਈ ਵਾਰ ਸਿਰ ਨੂੰ ਚੜ੍ਹ ਜਾਂਦੀ ਹੈ ਤਾਂ ਸਿਰ ਦਰਦ ਹੋ ਜਾਂਦਾ ਹੈ ਤੇ ਸਾਡੇ ਸੀ-ਨੇ ਦੇ ਵਿਚ ਜਲਣ ਹੋਣ ਲੱਗ ਜਾਂਦੀ ਹੈ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਹੁੰਦੀਆਂ ਹਨ, ਇਨੂੰ ਗੈਸ ਬਣਨ ਦੀ ਸਮੱਸਿਆ ਹੈ ਉਹਨਾਂ ਨੇ ਇਸ ਨੁਕਤੇ ਦਾ ਇਸਤੇਮਾਲ ਕਰਨਾ ਹੈ,ਇਸ ਨੁਕਤੇ ਨੂੰ ਇਸਤੇਮਾਲ ਕਰਨ ਦੇ ਲਈ ਤੁਸੀਂ ਸਭ ਤੋਂ ਪਹਿਲਾਂ ਇਹ ਕਟੋਰੀ ਦਹੀਂ ਦੀ ਲੈ ਲੈਣੀ ਹੈ ਉਸ ਤੋਂ ਬਾਅਦ ਅਜਵਾਇਣ ਲੈਣੀ ਹੈ ਉਸ ਤੋਂ ਬਾਅਦ ਫਿਰ ਤੁਸੀਂ ਅਤੇ ਉਸ ਤੋਂ ਬਾਅਦ ਕਾਲਾ
ਨਮਕ ਲੈਣਾ ਹੈ ਦਹੀ ਤੁਹਾਡੀ ਠੰਡੀ ਨਹੀਂ ਹੋਣੀ ਚਾਹੀਦੀ,ਅਤੇ ਤੁਸੀਂ ਅੱਧਾ ਚਮਚ ਅਜਵਾਈਨ ਲੈਣੀ ਹੈ ਅਤੇ ਦੋ ਚੁੱਟਕੀ ਕਾਲਾ ਨਮਕ ਮਿਲਾ ਕੇ ਤੁਸੀਂ ਇਸ ਨੂੰ ਖਾਣਾ ਖਾਣ ਤੋਂ ਪੰਦਰਾਂ ਵੀਹ ਮਿੰਟ ਬਾਅਦ ਸੇਵਨ ਕਰ ਲੈਣਾ ਹੈ ਅਤੇ ਇਸ ਦਾ ਇਸਤੇਮਾਲ ਲਗਾਤਾਰ 2 ਹਫਤੇ ਕਰਨ ਦੇ ਨਾਲ ਗੈਸ ਵਰਗੀ ਸਮੱਸਿਆ ਖਤਮ ਹੋ,ਅਤੇ ਜਿਨ੍ਹਾਂ ਦੇ ਪੇਟ ਦੇ ਪੇਟ ਵਿੱਚ ਗੈਸ ਰਹਿੰਦੀ ਹੈ ਬਾਹਰ ਨਹੀਂ ਨਿਕਲਦੀ ਹੁਣ ਲੋਕਾਂ ਨੇ ਮੁਨੱਕਾਂ ਲੈਣਾ ਹੈ ਉਸਦੀ ਵਿਚੋਂ ਉਸ ਦਾ ਬੀਜ ਕੱਢ ਲੈਣਾ ਹੈ,
ਇਸ ਲਈ ਤੁਸੀਂ ਇੱਕ ਮੁਨੱਕਾ ਲੈਣਾ ਹੈ ਅਤੇ ਇਕ ਲਸਣ ਦੀ ਕਲੀ ਲੈਣੀ ਹੈ ਅਤੇ ਇਨ੍ਹਾਂ ਨੂੰ ਆਪਸ ਵਿੱਚ ਕਰਕੇ ਤੁਸੀਂ ਇਸ ਦਾ ਸੇਵਨ ਕਰ ਲੈਣਾ ਹੈ, ਖਾਣਾ ਖਾਣ ਤੋਂ ਬਾਅਦ ਤੁਸੀਂ ਇਸ ਨੂੰ ਖਾ ਲੈਣਾਂ ਹੈ ਇਸ ਦਾ ਇਸਤੇਮਾਲ ਕਰਨ ਦੇ ਨਾਲ ਤੁਹਾਡੇ ਸਰੀਰ ਦੇ ਵਿੱਚੋ ਗੈਸਾਂ ਬਾਹਰ ਨਿਕਲ ਜਾਵੇਗੀ ਜਿਨ੍ਹਾਂ ਲੋਕਾਂ ਦੇ ਸਰੀਰ ਦੇ ਅੰਦਰ ਗੈਸ ਬਣਦੀ ਰਹਿੰਦੀ ਹੈ ਉਹ ਸਮੱਸਿਆ ਖਤਮ ਹੋ ਜਾਵੇਗੀ,ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾਣਕਾਰੀ ਨੂੰ ਧਿਆਨ
ਵਿੱਚ ਰੱਖਦੇ ਹੋਏ ਜੇਕਰ ਤੁਸੀਂ ਇਨ੍ਹਾਂ ਦਾ ਇਸਤੇਮਾਲ ਕਰਦੇ ਹੋ ਤਾਂ ਤੁਹਾਡੇ ਪੇਟ ਦੀਆਂ ਸਮੱਸਿਆਵਾਂ ਠੀਕ ਹੋ ਜਾਵੇਗਾ ਗੈਸ ਨਹੀਂ ਬਣੇਗੀ ਤੇ ਜਿਨ੍ਹਾਂ ਦੀ ਗੈਸ ਬਣਦੀ ਹੈ ਉਹ ਆਸਾਨੀ ਦੇ ਨਾਲ ਬਾਹਰ ਨਿਕਲ ਜਾਵੇਗੀ ਅਤੇ ਜਿਆਦਾ ਗੈਸ ਨਹੀਂ ਬਣੇਗੀ,ਏਸ ਲਈ ਤੁਸੀਂ ਇਸ ਨੁਕਤੇ ਦਾ ਇਸਤੇਮਾਲ ਲਗਾਤਾਰ ਕਰਦੇ ਰਹੋ ਤੁਹਾਡਾ ਸਰੀਰ ਤੰਦਰੁਸਤ ਰਹੇਗਾ।