ਘਰ ਵਿੱਚ ਹਾਂ ਆਉਣ ਦੇ ਸੰਕੇਤ। ਕਾਂ ਨੂੰ ਰੋਟੀ ਪਾਉਣ ਦੇ ਲਾਭ

ਪੁਰਾਣੇ ਸਮਿਆਂ ਦੇ ਵਿਚ ਅਕਸਰ ਲੋਕ ਬਹੁਤ ਸਾਰੇ ਅਜਿਹੇ ਕਾਰਜ ਕਰਦੇ ਸਨ ਜਿਨ੍ਹਾਂ ਨੂੰ ਉਹ ਇੱਕ ਸੰਕੇਤਕ ਤੌਰ ਤੇ ਕਰਦੇ ਸਨ ਜਾਂ ਫਿਰ ਕਿਸੇ ਖ਼ਾਸ ਮਕਸਦ ਜਾਂ ਲਾਭ ਲਈ ਕਰਦੇ ਸਨ। ਦੂਜੇ ਪਾਸੇ ਜੇਕਰ ਕੋਈ ਵੀ ਕਾਰਜ ਹੁੰਦਾ ਸੀ ਜਾਂ ਫਿਰ ਕੁਝ ਵੱਖਰਾ ਹੁੰਦਾ ਸੀਤਾਂ ਉਹ ਉਸ ਨੂੰ ਇਕ ਸੰਕੇਤ ਦੇ ਤੌਰ ਤੇ ਲੈਂਦੇ ਸਨ ਕਿਉਂਕਿ ਪੁਰਾਣੇ ਸਮਿਆਂ ਦੇ ਵਿੱਚ ਤਕਨਾਲੋਜੀ ਬਹੁਤ ਘੱਟ ਸੀ ਜਿਸ ਕਾਰਨ ਉਹ ਹਰ ਇੱਕ ਕਾਰਜ ਨੂੰ ਇਕ ਸੰਕੇਤ ਮੰਨਦੇ ਸਨ ਹਾਲਾਂਕਿ ਕੁਝ ਲੋਕ ਉਨ੍ਹਾਂ ਨੂੰ ਵ-ਹਿ-ਮ ਭ-ਰ-ਮ ਜਾਂ

ਭ-ਰ-ਮ ਭੁਲੇਖਾ ਮੰਨਦੇ ਸਨ ਅਤੇ ਕਹਿੰਦੇ ਸਨ ਕਿ ਅਜਿਹਾ ਕੁਝ ਨਹੀਂ ਹੁੰਦਾ ਸਗੋਂ ਹਰ ਇੱਕ ਕਾਰਜ ਦੇ ਪਿੱਛੇ ਕੋਈ ਨਾ ਕੋਈ ਸਾ-ਇੰ-ਸ ਜ਼ਰੂਰ ਹੁੰਦੀ ਹੈ।ਇਸ ਤੋਂ ਇਲਾਵਾ ਅਕਸਰ ਪੁਰਾਣੇ ਸਮਿਆਂ ਵਿੱਚ ਇਹ ਵੀ ਕਿਹਾ ਜਾਂਦਾ ਸੀ ਕਿ ਜੇਕਰ ਘਰ ਦੇ ਬਨੇਰੇ ਉੱਤੇ ਕਾਂ ਬੋਲਦਾ ਹੈ ਤਾਂ ਉਸ ਦਾ ਅਰਥ ਇਹ ਹੁੰਦਾ ਹੈ ਕਿ ਤੁਹਾਡੇ ਘਰ ਦੇ ਵਿੱਚ ਕੋਈ ਮਹਿਮਾਨ ਜ਼ਰੂਰ ਆਵੇਗਾ।ਇਸ ਤੋਂ ਇਲਾਵਾ ਉਨ੍ਹਾਂ ਲੋਕਾਂ ਦਾ ਇਹ ਮੰਨਣਾ ਸੀ ਕਿ ਜੇਕਰ ਘਰ ਵਿੱਚ ਕਿਸੇ ਤਰ੍ਹਾਂ ਦੀ ਪ੍ਰੇ-ਸ਼ਾ-ਨੀ ਜਾਂ ਦਿੱ-ਕ-ਤ ਚੱਲਦੀ ਹੋਵੇ ਤਾਂ

ਉਨ੍ਹਾਂ ਹਰ ਇੱਕ ਪ੍ਰੇ-ਸ਼ਾ-ਨੀ-ਆਂ ਦਾ ਹੱਲ ਕਰਨ ਲਈ ਘਰ ਦੇ ਕੋਠੇ ਉੱਤੇ ਰੋਟੀ ਪਕਾ ਕੇ ਉਸ ਨੂੰ ਮੱਖਣ ਜਾਂ ਕੀ ਲਗਾ ਕੇ ਸੁੱਟਣੀ ਚਾਹੀਦੀ ਹੈ ਜਾਂ ਰੱਖਣੀ ਚਾਹੀਦੀ ਹਕਿਉਂਕਿ ਉਨ੍ਹਾਂ ਰੋਟੀਆਂ ਨੂੰ ਜਾਂ ਦਾਣਿਆਂ ਨੂੰ ਜਦੋਂ ਪੰਛੀ ਚੁਗਦੇ ਜਾਂ ਖਾਂਦੇ ਹਨ ਤਾਂ ਅਜਿਹਾ ਕਰਨ ਨਾਲ ਪ-ਰੇ-ਸ਼ਾ-ਨੀ-ਆਂ ਘਟਦੀਆਂ ਜਾਂਦੀਆਂ ਹਨ। ਇਸ ਤੋਂ ਇਲਾਵਾ ਉਨ੍ਹਾਂ ਲੋਕਾਂ ਦਾ ਇਹ ਮੰਨਣਾ ਸੀ ਕਿ ਜੇਕਰ ਘਰ ਦੇ ਦਰਵਾਜ਼ੇ ਅੱਗੇ ਕਿਸੇ ਬਰਤਨ ਵਿੱਚ ਪਾਣੀ ਰੱਖਿਆ ਜਾਵੇ ਅਤੇ ਉਸ ਪਾਣੀ ਨੂੰ ਜਦੋਂ ਕਾਂ ਜਾਂ ਕੋਈ ਹੋਰ ਪੰਛੀ ਪੀਂਦਾ ਹੈ ਤਾਂ

ਉਸ ਦਾ ਅਰਥ ਸੰਕੇਤ ਹੁੰਦਾ ਹੈਕਿ ਉਸ ਘਰ ਦੇ ਵਿੱਚ ਪੈਸੇ ਨਾਲ ਸਬੰਧਿਤ ਦਿੱ-ਕ-ਤਾਂ ਤੋਂ ਛੁ-ਟ-ਕਾ-ਰਾ ਮਿਲਦਾ ਹੈ ਭਾਵ ਪੈਸੇ ਨਾਲ ਸਬੰਧਿਤ ਬਰਕਤ ਰਹੇਗੀ। ਉਸ ਤੋਂ ਇਲਾਵਾ ਘਰ ਦੇ ਵਿੱਚ ਪੈਸੇ ਨਾਲ ਸਬੰਧਿਤ ਕਾਰਜਾਂ ਦੇ ਵਿੱਚ ਬਰਕਤ ਰਹੇਗੀ ਅਤੇ ਹੋਰ ਪ੍ਰੇ-ਸ਼ਾ-ਨੀ-ਆਂ ਤੋਂ ਰਾਹਤ ਰਹੇਗ,ਹਾਲਾਂਕਿ ਦੂਜੇ ਪਾਸੇ ਕੁਝ ਲੋਕ ਇਨ੍ਹਾਂ ਨੂੰ ਸਿਰਫ਼ ਇੱਕ ਵ-ਹਿ-ਮ ਭ-ਰ-ਮ ਮੰਨਦੇ ਸਨ ਜਾਂ ਫਿਰ ਇੱਕ ਮਨ ਦਾ ਭੁਲੇਖਾ ਮੰਨਦੇ ਸਨ ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਇਹ ਇੱਕ ਕੁਦਰਤੀ ਨਿਯਮ ਹੈ ਇਸ ਦੇ ਪਿੱਛੇ ਕੋਈ ਵੀ ਸੰਕੇਤ ਨਹੀਂ ਹਨ।

ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ ਸਕੇ,ਇਸ ਤੋਂ ਇਲਾਵਾ ਵੀ ਅਸੀਂ ਘਰ ਦੀਆਂ ਆਮ ਸਮੱਸਿਆਵਾਂ ਬਾਰੇ ਵੀ ਜਰੂਰੀ ਜਾਣਕਾਰੀ ਸਾਂਝੀ ਕਰਦੇ ਹਾਂ,ਕਿਰਪਾ ਕਰਕੇ ਕੋਈ ਵੀ ਨੁਸਖਾ ਅਜਮਾਉਣ ਤੋਂ ਪਹਿਲਾਂ ਡਾਕਟਰ ਦੀ ਸਲਾਹ ਜਰੂਰ ਲਵੋ ਜੀ,ਜੇਕਰ ਦੋਸਤੋ ਤੁਸੀਂ ਵੀ ਘਰੇਲੂ ਨੁਸਖਿਆਂ ਨੂੰ ਆਪਣੀ ਨਿੱਜੀ ਜ਼ਿੰਦਗੀ ਵਿਚ ਲਾਗੂ ਕਰਦੇ ਹੋ ਤਾਂ ਇਸ ਪੇਜ ਨੂੰ ਲਾਇਕ ਅਤੇ ਫੋਲੋ ਜਰੂਰ ਕਰੋ ਤਾਂ ਜੋ ਤੁਹਾਡੇ ਤੱਕ ਲਾਹੇਵੰਦ ਜਾਣਕਾਰੀ ਪਹੁੰਚਾਉਣ ਦਾ ਸਾਨੂੰ ਉਤਸ਼ਾਹ ਮਿਲੇ,ਜਿੰਨਾਂ ਵੀਰਾਂ -ਭੈਣਾਂ ਨੇ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਤਹਿ ਦਿਲੋਂ ਧੰਨਵਾਦ

Leave a Reply

Your email address will not be published. Required fields are marked *