Sidhu Moosewale ਤੋਂ ਬਾਅਦ ਤਲਵਾਰਾਂ ਮਾਰ ਕੇ 26 ਸਾਲਾ ਨੌਜਵਾਨ ਦਾ ਕਤਲ

ਪੰਜਾਬ ਵਿੱਚ ਅੱਜ ਕੱਲ੍ਹ ਦ-ਹਿ-ਸ਼-ਤ ਦਾ ਮਾ-ਹੌ-ਲ ਬਣਿਆ ਹੋਇਆ ਹੈ, ਅੱਜ ਇਹ ਹੈ-ਰਾ-ਨ ਕਰਨ ਵਾਲੀ ਘ-ਟ-ਨਾ ਸਾਹਮਣੇ ਆਈ ਹੈ, ਤੁਸੀਂ ਇਹ ਖ-ਬ-ਰ ਜ਼ਰੂਰ ਦੇਖੋ ਅਤੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰੋ, ਧੰਨਵਾਦ ਪੰਜਾਬ ‘ਚ ਅ-ਪ-ਰਾ-ਧ ਦਾ ਗ੍ਰਾ-ਫ ਦਿਨੋ ਦਿਨ ਵੱਧਦਾ ਨਜ਼ਰ ਆ ਰਿਹਾ ਹੈ। ਮੋਗਾ ਤੋਂ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਈ ਹੈ। ਇੱਥੇ ਦੇ ਕਸਬਾ ਬੱਧਣੀ ਕਲਾਂ ‘ਚ ਇੱਕ 26 ਸਾਲ ਦੇ ਨੌਜਵਾਨ ਦਾ ਤ-ਲ-ਵਾ-ਰਾਂ ਮਾ-ਰ ਕੇ ਕ-ਤ-ਲ ਕਰ ਦਿੱਤਾ ਗਿਆ।

ਦੱਸਿਆ ਜਾ ਰਿਹਾ ਹੈ ਕਿ ਭੀ-ੜ ਭਾ-ੜ ਵਾਲੇ ਇਲਾਕੇ ‘ਚ ਅੱਧੀ ਦਰਜਨ ਨ-ਕਾ-ਬ-ਪੋ-ਸ਼ਾਂ ਵੱਲੋਂ ਨੌ-ਜ-ਵਾ-ਨ ‘ਤੇ ਹ-ਮ-ਲਾ ਕਰ ਦਿੱਤਾ ਗਿਆ ਤ-ਲ-ਵਾ-ਰਾਂ ਮਾ-ਰ ਕੇ ਨੌਜਵਾਨ ਨੂੰ ਬੁਰੀ ਤਰ੍ਹਾਂ ਜ਼-ਖ-ਮੀ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਤੁਰੰਤ ਉਸ ਨੂੰ ਹ-ਸ-ਪ-ਤਾ-ਲ ਲੈ ਜਾਇਆ ਗਿਆ ਪਰ ਡਾਕਟਰਾਂ ਵੱਲੋਂ ਉਸ ਨੂੰ ਮ੍ਰਿ-ਤ-ਕ ਐ-ਲਾ-ਨ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਕ-ਤ-ਲ ਦੀ ਇਹ ਸਾਰੀ ਵਾ-ਰ-ਦਾ-ਤ ਸੀਸੀਟੀਵੀ ‘ਚ ਵੀ ਕੈ-ਦ ਹੋ ਗਈ ਹੈ।

ਜਿਸ ਆ-ਧਾ-ਰ ‘ਤੇ ਪੁਲਿਸ ਵੱਲੋਂ ਮਾ-ਮ-ਲੇ ਦੀ ਜਾਂਚ ਕੀਤੀ ਜਾ ਰਹੀ ਹੈ। ਫਿ-ਲ-ਹਾ-ਲ ਲਾ-ਸ਼ ਨੂੰ ਪੋਸਟ ਮਾ-ਰ-ਟ-ਮ ਲਈ ਸਰਕਾਰੀ ਹਸਪਤਾਲ ਵਿੱਚ ਰੱਖ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਆ-ਪ-ਸੀ ਰੰ-ਜਿ-ਸ਼ ਦੇ ਚਲਦੇ ਇਸ ਘਟਨਾ ਨੂੰ ਅੰ-ਜਾ-ਮ ਦਿੱਤਾ ਗਿਆ ਹੈ ਪਰ ਅਜੇ ਕੁਝ ਵੀ ਸਾ-ਫ ਨਹੀਂ ਹੋ ਪਾਇਆ। ਅਸੀ ਸਿਰਫ ਤੁਹਾਡੇ ਨਾਲ ਇਹ ਜਾ-ਣ-ਕਾ-ਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾ-ਣ-ਕਾ-ਰੀ-ਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

Leave a Reply

Your email address will not be published. Required fields are marked *