ਸਿਰ ਚ’ ਆਹ ਚੀਜ਼ ਲਗਾਓ ਤੇ ਕਦੇ ਵੀ ਡਾਈ ਲਗਾਉਣ ਦੀ ਲੋੜ ਨੀ ਪੈਂਦੀ

ਵੀਡੀਓ ਥੱਲੇ ਜਾ ਕੇ ਦੇਖੋ,ਨਾਰੀਅਲ ਦੇ ਤੇਲ ਅਤੇ ਕੌਫੀ ਤੇ ਵੇਚ ਬਸ ਇਹ ਮਿਲਾ ਲਓ ਤੁਹਾਨੂੰ ਹੋਰ ਵਾਲਾ ਤੇ ਲਗਾਉਣ ਦੀ ਕੋਈ ਹੋਰ ਜ਼-ਰੂ-ਰ-ਤ ਨਹੀਂ ਪਵੇਗੀ। ਤੁਹਾਡੇ ਵਾਲ ਕਾਲੇ ਰਹਿਣਗੇ ਮ-ਜ਼-ਬੂ-ਤ ਰਹਿਣਗੇ ਤੁਹਾਨੂੰ ਹੋਰ ਕਿਸੇ ਵੀ ਚੀਜ਼ ਦੀ ਜ਼-ਰੂ-ਰ-ਤ ਨਹੀ ਹੋਵੇਗੀ।ਇਸ ਨੁਕਤੇ ਨੂੰ ਤਿਆਰ ਕਰਨ ਦੇ ਲਈ ਸਾਨੂੰ ਕੁਝ ਚੀਜ਼ਾਂ ਦੀ ਜ਼-ਰੂ-ਰ-ਤ ਹੋਵੇਗੀ ਜੋ ਕਿ ਸਾਡੇ ਘਰਾਂ ਵਿੱਚ ਆਮ ਹੀ ਸਾਨੂੰ ਮਿਲ ਜਾਂਦੀਆਂ ਹਨ। ਇਸ ਨੁਕਤੇ ਨੂੰ ਤਿਆਰ ਕਰਨ ਦੇ

ਲਈ ਤੁਸੀਂ ਚਾਹ ਪੱਤੀ ਲੈਣੀ ਹੈ ਅਤੇ ਉਸ ਤੋਂ ਬਾਅਦ ਫੇਰ ਤੁਸੀਂ ਕੌਫੀ ਪਾ-ਉ-ਡ-ਰ ਲੈਣਾ ਹੈ। ਅਤੇ ਫੇਰ ਤੁਸੀਂ ਨਾਰੀਅਲ ਦਾ ਤੇਲ ਲੈਣਾ ਹੈ।ਹੁਣ ਨੁਕਤੇ ਨੂੰ ਤਿਆਰ ਕਰਨ ਦੇ ਲਈ ਤੁਸੀਂ ਇਕ ਕਟੋਰੀ ਲੈ ਲਓ ਉਸਦੇ ਵਿਚ ਚਾਹ ਪੱਤੀ ਦੇ ਚਾਰ-ਪੰਜ ਚਮਚ ਪਾ-ਊ-ਡ-ਰ ਪਾ ਲਓ। ਅਤੇ ਉਸ ਤੋਂ ਬਾਅਦ ਤੁਸੀਂ ਇਸ ਦੇ ਵਿੱਚ ਤਿੰਨ ਚਮਚ ਕਾਫੀ ਪਾ-ਊ-ਡ-ਰ ਪਾ ਦਿਓ ਅਤੇ ਉਸ ਤੋਂ ਬਾਅਦ ਤੁਸੀਂ ਇਸ ਵਿੱਚ ਤਿੰਨ-ਚਾਰ ਚਮਚ ਨਾਰੀਅਲ ਦਾ ਤੇਲ ਪਾ ਦਿਓ।

ਇਸ ਦੀ ਸੰ-ਘ-ਣੀ ਜਿਹੀ ਪੇਸਟ ਤਿਆਰ ਕਰ ਲਓ ਅਤੇ ਉਸ ਤੋਂ ਬਾਅਦ ਤੁਸੀਂ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਓ ਇਸ ਤਰ੍ਹਾਂ ਇਹ ਤੁਹਾਡੀ ਪੇਸਟ ਤਿਆਰ ਹੋ ਜਾਵੇਗੀ। ਹੁਣ ਗੱਲ ਕਰਦੇ ਹਾਂ ਇਸ ਨੂੰ ਕਿਸ ਪ੍ਰਕਾਰ ਆਪ ਆਪਣੇ ਵਾਲਾਂ ਤੇ ਲਗਾਉਣ ਹੈ ਤੁਸੀਂ ਇਕ ਰੂ ਦਾ ਟੁ-ਕ-ੜਾ ਲੈ ਲੈਣਾ ਹੈ ਅਤੇ ਉਸ ਦੀ ਮਦਦ ਦੇ ਨਾਲ ਇਸ ਪੇਸਟ ਨੂੰ ਤੁਸੀਂ ਆਪਣੇ ਵਾਲਾਂ ਦੀਆਂ ਜ-ੜ੍ਹਾਂ ਤੇ ਲਗਾਉਣਾ ਹੈ। ਅਤੇ ਜਦੋਂ ਇਹ ਚੰਗੀ ਤਰਾਂ ਸੁੱਕ ਜਾਵੇ ਦੋ ਘੰਟੇ ਬਾਅਦ ਤੁਸੀਂ ਆਪਣੇ ਵਾਲਾਂ ਨੂੰ ਧੋ ਸਕਦੇ ਹੋ।

ਇਸ ਤਰ੍ਹਾਂ ਤੁਸੀਂ ਇਸ ਨੁਕਤੇ ਦਾ ਇ-ਸ-ਤੇ-ਮਾ-ਲ ਕਰਦੇ ਰਹੋਗੇ ਤਾਂ ਤੁਹਾਡੇ ਵਾਲ ਹਮੇਸ਼ਾਂ ਕਾਲੇ ਰਹਿਣਗੇ। ਤੁਸੀਂ ਇਸ ਨੁਕਤੇ ਦਾ ਇ-ਸ-ਤੇ-ਮਾ-ਲ ਹਫ਼ਤੇ ਦੇ ਵਿਚ ਇਕ ਦੋ ਵਾਰੀ ਕਰ ਲਓ। ਚਿੱਟੇ ਵਾਲ ਕਾਲੇ ਹੋਣ ਲੱਗ ਜਾਣਗੇ।ਅਤੇ ਜਦੋਂ ਤੁਸੀਂ ਇਸ ਨੂੰ ਇਕ ਵਾਰ ਇ-ਸ-ਤੇ-ਮਾ-ਲ ਕਰ ਦਿਓਗੇ ਤਾਂ ਫਿਰ ਤੁਹਾਨੂੰ ਜਲਦੀ ਕਿਸੇ ਵੀ ਚੀਜ਼ ਦਾ ਇ-ਸ-ਤੇ-ਮਾ-ਲ ਕਰਨ ਦੀ

ਜ਼ਰੂਰਤ ਨਹੀਂ ਪਵੇਗੀ। ਤੁਹਾਡੇ ਵਾਲ ਲੰਮੇ ਸਮੇਂ ਤਕ ਕਾਲੇ ਰਹਿਣਗੇ ਅਤੇ ਤੁਸੀਂ ਇਸ ਦਾ ਇ-ਸ-ਤੇ-ਮਾ-ਲ ਚਾਰ ਪੰਜ ਵਾਰ ਕਰ ਲਵੋਗੇ ਤਾਂ ਤੁਹਾਡੇ ਵਾਲ ਹਮੇਸ਼ਾਂ ਕਾਲੇ ਰਹਿਣਗੇ।ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾ-ਣ-ਕਾ-ਰੀ ਨੂੰ ਧਿ-ਆ-ਨ ਵਿੱਚ ਰੱਖਦੇ ਹੋਏ ਤੁਸੀ ਇਸ ਨੁਕਤੇ ਨੂੰ ਤਿਆਰ ਕਰਨਾ ਹੈ ਅਤੇ ਇਸ ਦਾ ਇ-ਸ-ਤੇ-ਮਾ-ਲ ਕਰਨਾ ਹੈ।

Leave a Reply

Your email address will not be published. Required fields are marked *