ਕਿਹਾ ਜਾਂਦਾ ਹੈ ਕਿ ਘਰ ਦੇ ਵਿੱਚ ਸਾਫ਼ ਸਫ਼ਾਈ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ ਕਿਉਂਕਿ ਜੇਕਰ ਆਲਾ ਦੁਆਲਾ ਜਾਂ ਘਰ ਸਾਫ ਹੋਵੇਗਾ ਤਾਂ ਇਨਸਾਨ ਕਈ ਤਰ੍ਹਾਂ ਦੀਆਂ ਵੱਡੀਆਂ ਬਿ-ਮਾ-ਰੀ-ਆਂ ਤੋਂ ਬਚ ਸਕਦਾ ਹੈ ਕਿਉਂਕਿ ਜ਼ਿਆਦਾਤਰ ਬਿ-ਮਾ-ਰੀ-ਆਂ ਗੰਦਗੀ ਦੇ ਕਾਰਨ ਫੈਲਦੀਆਂ ਹਨ।ਪਰ ਇਸੇ ਦੌਰਾਨ ਕੁਝ ਲੋਕ ਇਸ ਨਾਲ ਸੰਬੰਧਿਤ ਵਹਿਮ ਭਰਮ ਵਿੱਚ ਵੀ ਫ-ਸ ਜਾਂਦੇ ਹਨ ਕਿਉਂਕਿ ਕੁਝ ਲੋਕ ਸਿਰਫ਼ ਕੁਝ ਚੀਜ਼ਾਂ ਖ਼ਾਸ ਤੌਰ ਤੇ ਸਫ਼ਾਈ ਵਿਚ ਵਰਤਣ ਦੀ ਹ-ਦਾ-ਇ-ਤ ਦਿੰਦੇ ਹਨ ਤੇ ਕਹਿੰਦੇ ਹਨ ਕਿ ਜੇਕਰ ਇਨ੍ਹਾਂ ਵਸਤੂਆਂ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਘਰ ਦੇ ਵਿੱਚ ਬਹੁਤ ਸਾਰੀਆਂ ਪ੍ਰੇ-ਸ਼ਾ-ਨੀ-ਆਂ ਤੋਂ ਰਾਹਤ
ਮਿਲੇਗੀਇਸੇ ਤਰ੍ਹਾਂ ਕੁਝ ਲੋਕਾਂ ਦਾ ਅਜਿਹਾ ਮੰਨਣਾ ਹੈ ਜਾਂ ਫਿਰ ਅਜਿਹਾ ਵਿਸ਼ਵਾਸ ਹੈ ਕਿ ਜੇਕਰ ਘਰ ਦੇ ਵਿੱਚ ਸਫ਼ਾਈ ਕਰਨ ਸਮੇਂ ਜਾਂ ਪੋਚਾ ਲਗਾਉਣ ਸਮੇਂ ਪਾਣੀ ਦੇ ਵਿੱਚ ਨਮਕ ਮਿਲਾ ਲਿਆ ਜਾਵੇ ਜਾਂ ਨਮਕ ਵਾਲੇ ਪਾਣੀ ਦਾ ਪੋਚਾ ਲਗਾਇਆ ਜਾਂਦਾ ਹੈ ਤਾਂ ਬਹੁਤ ਜ਼ਿਆਦਾ ਫ਼ਾਇਦੇ ਹੁੰਦੇ ਹਨ ਅਤੇ ਬਹੁਤ ਸਾਰੀਆਂ ਬਿ-ਮਾ-ਰੀ-ਆਂ ਤੋਂ ਰਾਹਤ ਮਿਲਦੀ ਹੈ।ਇਸ ਤੋਂ ਇਲਾਵਾ ਕੁਝ ਲੋਕਾਂ ਦਾ ਅਜਿਹਾ ਮੰਨਣਾ ਹੈ ਕਿ ਜੇਕਰ ਘਰ ਦੇ ਵਿਚ ਸਫ਼ਾਈ ਕਰਨ ਲਈ ਪੋਚੇ ਦੀ ਵਰਤੋਂ ਕਰਨੀ ਹੈ ਤਾਂ ਉਹ ਪੋਚਾ ਸੂਤੀ ਕੱਪੜੇ ਦਾ ਹੋਣਾ ਚਾਹੀਦਾ ਹੈ ਨਾ ਕਿ ਆਮ ਕੱਪੜੇ ਦਾ ਹੋਣਾ ਚਾਹੀਦਾ ਹੈ ਅਜਿਹਾ ਕਰਨ ਨਾਲ ਹੀ
ਫ਼ਾਇਦਾ ਹੁੰਦਾ ਹੈ।ਪਰ ਜੇ ਗੁਰਮਤਿ ਅਨੁਸਾਰ ਦੇਖਿਆ ਜਾਵੇ ਜਾਂ ਸਮਝਿਆ ਜਾਵੇ ਤਾਂ ਇਹ ਸਾਰੇ ਵਹਿਮ ਭਰਮ ਹਨ ਇਨ੍ਹਾਂ ਵਿੱਚੋਂ ਜ਼ਿਆਦਾਤਰ ਸੱਚਾਈ ਨਹੀਂ ਹੁੰਦੀ ਕਿਉਂਕਿ ਪ੍ਰਮਾਤਮਾ ਦੇ ਵੱਲੋਂ ਹਰ ਇੱਕ ਚੀਜ਼ ਨੂੰ ਬਰਾਬਰ ਦ-ਰ-ਸਾ-ਇ-ਆ ਗਿਆ ਹੈ ਕਿਸੇ ਵੀ ਚੀਜ਼ ਨੂੰ ਖਾਸ ਤਵੱਜੋਂ ਨਹੀਂ ਦਿੱਤੀ ਗਈਇਸੇ ਲਈ ਘਰ ਵਿੱਚ ਸਫ਼ਾਈ ਕਰਨ ਲਈ ਆਮ ਵ-ਸ-ਤੂ-ਆਂ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ ਤੇ ਚੰਗੀ ਤਰ੍ਹਾਂ ਜੇਕਰ ਸਫ਼ਾਈ ਕੀਤੀ ਜਾਵੇ ਜਾਂ ਘਰ ਸਾਫ ਸੁਥਰਾ ਰੱਖਿਆ ਜਾਵੇ ਤਾਂ ਬਿ-ਮਾ-ਰੀ-ਆਂ ਤੋਂ ਛੁਟਕਾਰਾ ਆਮ ਤੌਰ ਤੇ ਪਾਇਆ ਜਾ ਸਕਦਾ ਹੈ
ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ ਸਕੇ,ਇਸ ਤੋਂ ਇਲਾਵਾ ਵੀ ਅਸੀਂ ਘਰ ਦੀਆਂ ਆਮ ਸਮੱਸਿਆਵਾਂ ਬਾਰੇ ਵੀ ਜਰੂਰੀ ਜਾਣਕਾਰੀ ਸਾਂਝੀ ਕਰਦੇ ਹਾਂ,ਕਿਰਪਾ ਕਰਕੇ ਕੋਈ ਵੀ ਨੁਸਖਾ ਅਜਮਾਉਣ ਤੋਂ ਪਹਿਲਾਂ ਡਾਕਟਰ ਦੀ ਸਲਾਹ ਜਰੂਰ ਲਵੋ ਜੀ,ਜੇਕਰ ਦੋਸਤੋ ਤੁਸੀਂ ਵੀ ਘਰੇਲੂ ਨੁਸਖਿਆਂ ਨੂੰ ਆਪਣੀ ਨਿੱਜੀ ਜ਼ਿੰਦਗੀ ਵਿਚ ਲਾਗੂ ਕਰਦੇ ਹੋ ਤਾਂ ਇਸ ਪੇਜ ਨੂੰ ਲਾਇਕ ਅਤੇ ਫੋਲੋ ਜਰੂਰ ਕਰੋ ਤਾਂ ਜੋ ਤੁਹਾਡੇ ਤੱਕ ਲਾਹੇਵੰਦ ਜਾਣਕਾਰੀ ਪਹੁੰਚਾਉਣ ਦਾ ਸਾਨੂੰ ਉਤਸ਼ਾਹ ਮਿਲੇ,ਜਿੰਨਾਂ ਵੀਰਾਂ -ਭੈਣਾਂ ਨੇ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਤਹਿ ਦਿਲੋਂ ਧੰਨਵਾਦ