ਤਰਬੂਜ ਗਰਮੀਆਂ ਦੇ ਮੌਸਮ ਦਾ ਫਲ ਹੈ। ਇਹ ਆਕਾਰ ‘ਚ ਵੱਡਾ ਅਤੇ ਬਾਹਰੋਂ ਹਰਾ ਹੁੰਦਾ ਹੈ। ਤਰਬੂਜ ਦੇ ਅੰਦਰ ਲਾਲ, ਮਿੱਠੇ ਅਤੇ ਕਾਲੇ ਬੀਜ ਹੁੰਦੇ ਹਨ। ਤੁਸੀਂ ਸਾਰਿਆਂ ਨੇ ਤਰਬੂਜ ਦੇ ਫਾਇਦਿਆਂ ਬਾਰੇ ਸੁਣਿਆ ਹੋਵੇਗਾ ਕਿ ਤਰਬੂਜ ਸਰੀਰ ‘ਚ ਪਾਣੀ ਦੀ ਕ-ਮੀ ਨੂੰ ਦੂਰ ਕਰਦਾ ਹੈ। ਇਹ ਸਰੀਰ ਨੂੰ ਹਾ-ਈ-ਡ-ਰੇ-ਟ ਰੱਖਦਾ ਹੈ, ਨਾਲ ਹੀ ਤਰਬੂਜ ਕਈ ਵਿ-ਟਾ-ਮਿ-ਨ ਅਤੇ ਖਣਿਜਾਂ ਨਾਲ ਭਰਪੂਰ ਹੁੰਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਤਰਬੂਜ ਦੇ ਨਾਲ-ਨਾਲ ਇਸ ਦੇ ਬੀ-ਜ ਵੀ ਸਿਹਤ ਲਈ ਫਾ-ਇ-ਦੇ-ਮੰ-ਦ ਮੰਨੇ ਜਾਂਦੇ ਹਨ
ਖਾਸ ਕਰਕੇ ਮਰਦਾਂ ਲਈ। ਤਰਬੂਜ ਜਾਂ ਤਰਬੂਜ ਦੇ ਬੀਜਾਂ ਨੂੰ ਪੁ-ਰ-ਸ਼ਾਂ ਲਈ ਫਾਇਦੇਮੰਦ ਮੰਨਿਆ ਗਿਆ ਹੈ ਕਿਉਂਕਿ ਇਹ ਸ਼ੁ-ਕ੍ਰਾ-ਣੂ ਦੇ ਲੈਵਲ ਨੂੰ ਸੁਧਾਰਨ ‘ਚ ਮਦਦ ਕਰਦੇ ਹਨ। ਕਈ ਅ-ਧਿ-ਐ-ਨਾਂ ਨੇ ਦਿਖਾਇਆ ਹੈ ਕਿ ਤਰਬੂਜ ਦੇ ਬੀਜ ਸ-ਪ-ਰ-ਮ ਕਾਊਂਟ ਨੂੰ ਵਧਾਉਂਦੇ ਹਨ, ਇਨ੍ਹਾਂ ਦੀ ਗੁਣਵੱਤਾ ‘ਚ ਸੁਧਾਰ ਕਰਦੇ ਹਨ। ਇੰਨਾ ਹੀ ਨਹੀਂ ਮਰਦਾਂ ਦੀਆਂ ਹੋਰ ਸ-ਮੱ-ਸਿ-ਆ-ਵਾਂ ਨੂੰ ਦੂਰ ਕਰਨ ਲਈ ਵੀ ਤਰਬੂਜ ਦੇ ਬੀਜ ਕਾਰਗਰ ਮੰਨੇ ਜਾਂਦੇ ਹਨ
ਤਰਬੂਜ ਦੇ ਬੀਜਾਂ ‘ਚ ਪੌਸ਼ਟਿਕ ਤੱਤ: ਤਰਬੂਜ ਦੇ ਬੀਜ ਪੋ-ਟਾ-ਸ਼ੀ-ਅ-ਮ, ਕਾਪਰ, ਸੇ-ਲੇ-ਨੀ-ਅ-ਮ, ਜ਼ਿੰਕ ਵਰਗੇ ਪੌ-ਸ਼-ਟਿ-ਕ ਤੱਤਾਂ ਦਾ ਬਹੁਤ ਵਧੀਆ ਸਰੋਤ ਹੁੰਦੇ ਹਨ। ਤਰਬੂਜ ਦੇ ਬੀਜਾਂ ‘ਚ ਪ੍ਰੋ-ਟੀ-ਨ ਵੀ ਹੁੰਦਾ ਹੈ ਇਸ ਲਈ ਸ-ਨੈ-ਕ-ਸ ‘ਚ ਇਸ ਦਾ ਸੇਵਨ ਕੀਤਾ ਜਾ ਸਕਦਾ ਹੈ। ਤਰਬੂਜ ਦੇ ਬੀਜ ਵਿਟਾਮਿਨ ਅਤੇ ਖ-ਣਿ-ਜਾਂ ਨਾਲ ਭਰਪੂਰ ਹੁੰਦੇ ਹਨ ਉਨ੍ਹਾਂ ‘ਚ ਪੌ-ਲੀ-ਅ-ਨ-ਸੈ-ਚੁ-ਰੇ-ਟਿ-ਡ ਫੈਟੀ ਐਸਿਡ ਅਤੇ ਮੋ-ਨੋ-ਸੈ-ਚੁ-ਰੇ-ਟਿ-ਡ ਫੈਟੀ ਐਸਿਡ ਹੁੰਦੇ ਹਨ।ਕੀ ਤ-ਰ-ਬੂ-ਜ ਦੇ ਬੀਜ ਸਪਰਮ ਕਾਊਂਟ ਵਧਾਉਂਦੇ ਹਨ ?
ਤਰਬੂਜ ਦੇ ਬੀਜ ਖਾਣ ਨਾਲ ਸਪਰਮ ਕਾਊਂਟ ‘ਚ ਗ੍ਰੋਥ ਹੁੰਦੀ ਹੈ ਜਿਸ ਨਾਲ ਪੁਰਸ਼ਾਂ ਦੀ ਪ੍ਰਜਨਨ ਸ਼ਕਤੀ ‘ਚ ਸੁਧਾਰ ਹੁੰਦਾ ਹੈ। ਤਰਬੂਜ ‘ਚ ਸਿ-ਟ-ਰੁ-ਲੀ-ਨ ਹੁੰਦਾ ਹੈ ਜੋ ਆ-ਰ-ਜੀ-ਨਾ-ਈ-ਨ ‘ਚ ਬਦਲਦਾ ਹੈ। ਇਹ ਤੱਤ ਵਧੀਆ ਬਲੱਡ ਸ-ਰ-ਕੂ-ਲੇ-ਸ਼-ਨ ਨੂੰ ਵਧੀਆ ਬਣਾਉਣ ਲਈ ਖੂ-ਨ ਦੀਆਂ ਨਾ-ੜੀ-ਆਂ ਨੂੰ ਪਤਲਾ ਕਰਨ ਲਈ ਜ਼ਿੰਮੇਵਾਰ ਹੁੰਦਾ ਹੈ।ਤਰਬੂਜ ‘ਚ ਜ਼ਿੰਕ ਦੀ ਉੱਚ ਮਾਤਰਾ ਹੁੰਦੀ ਹੈ ਜੋ ਮਰਦਾਂ ਦੀ ਪ੍ਰ-ਜ-ਨ-ਨ ਪ੍ਰਣਾਲੀ ਲਈ ਜ਼ਰੂਰੀ ਹੁੰਦਾ ਹੈ। ਜ਼ਿੰਕ ਸ਼ੁ-ਕ੍ਰਾ-ਣੂ ਦੀ ਗੁਣਵੱਤਾ ਸੁਧਾਰਨ ‘ਚ
ਵੀ ਮਦਦ ਕਰ ਸਕਦਾ ਹੈ। ਇਸ ਸ-ਮੱ-ਸਿ-ਆ ਨੂੰ ਮਰਦ ਬਾਂ-ਝ-ਪ-ਨ ਦਾ ਮੁੱਖ ਕਾਰਨ ਮੰਨਿਆ ਜਾਂਦਾ ਹੈ।ਤਰਬੂਜ ਦੇ ਬੀਜਾਂ ‘ਚ ਮੈਂ-ਗ-ਨੀ-ਜ਼, ਲਾਈਸਿਨ, ਗ-ਲੂ-ਟਾ-ਮਿ-ਕ ਐਸਿਡ, ਆ-ਰ-ਜੀ-ਨਾ-ਈ-ਨ ਅਤੇ ਲਾਈਕੋਪੀਨ ਵੀ ਹੁੰਦੇ ਹਨ। ਇਹ ਤੱਤ ਪ੍ਰ-ਜ-ਨ-ਨ ਸ਼ਕਤੀ ਵਧਾਉਣ ‘ਚ ਮਦਦ ਕਰਦੇ ਹਨ ਅਤੇ ਸੈ-ਕ-ਸ ਡਰਾਈਵ ਨੂੰ ਵੀ ਵਧਾਉਂਦੇ ਹਨ।ਅੱਜ-ਕੱਲ੍ਹ ਪੁਰਸ਼ਾਂ ‘ਚ ਸ-ਪ-ਰ-ਮ ਕਾ-ਊਂ-ਟ ਦੀ ਕ-ਮੀ ਵੀ ਦੇਖਣ ਨੂੰ ਮਿਲ ਰਹੀ ਹੈ ਇਹ ਪੁਰਸ਼ਾਂ ਦੀ ਫ-ਰ-ਟੀ-ਲਿ-ਟੀ ਨੂੰ ਪ੍ਰ-ਭਾ-ਵਿ-ਤ ਕਰਦਾ ਹੈ।
ਪ੍ਰ-ਜ-ਨ-ਨ ਲਈ ਸਪਰਮ ਦੀ ਜ਼ਿਆਦਾ ਸੰ-ਖਿ-ਆ ਅਤੇ ਗੁਣਵੱਤਾ ਬਹੁਤ ਜ਼ਰੂਰੀ ਹੁੰਦੀ ਹੈ। ਤਰਬੂਜ ਦੇ ਬੀ-ਜਾਂ ‘ਚ ਜ਼ਿੰ-ਕ ਦੀ ਮਾਤਰਾ ਸ਼ੁ-ਕ-ਰਾ-ਣੂ ਦੀ ਗੁਣਵੱਤਾ ਨੂੰ ਵਧਾਉਂਦੀ ਹੈ।ਇੰਨਾ ਹੀ ਨਹੀਂ ਕੁਝ ਅ-ਧਿ-ਐ-ਨਾਂ ਤੋਂ ਪਤਾ ਲੱਗਾ ਹੈ ਕਿ ਤ-ਰ-ਬੂ-ਜ ਦੇ ਛਿਲਕੇ ਦਾ ਅਰਕ ਵੀ ਸ਼ੁ-ਕ-ਰਾ-ਣੂ-ਆਂ ਦੀ ਗਿਣਤੀ ਨੂੰ ਵਧਾਉਂਦਾ ਹੈ। ਪ੍ਰ-ਜ-ਨ-ਨ ਹਾਰਮੋਨ ਦੇ ਲੈਵਲ ‘ਚ ਸੁ-ਧਾ-ਰ ਕਰਦਾ ਹੈ,ਤਰਬੂਜ ਦੇ ਬੀਜ ਨਾ ਸਿਰਫ ਪੁ-ਰ-ਸ਼ਾਂ ਦੇ ਸ-ਪ-ਰ-ਮ ਕਾਊਂਟ ਵਧਾਉਣ ‘ਚ ਫਾ-ਇ-ਦੇ-ਮੰ-ਦ ਹੁੰਦੇ ਹਨ ਸਗੋਂ ਇਨ੍ਹਾਂ ਦਾ ਸੇ-ਵ-ਨ ਕਰਨ ਨਾਲ ਸਰੀਰ ਨੂੰ ਵੀ
ਕਈ ਫਾਇਦੇ ਹੁੰਦੇ ਹਨ। ਇਹ ਦਿਲ ਦੀ ਸਿਹਤ, ਪਾਚਨ ਪ੍ਰ-ਣਾ-ਲੀ ਨੂੰ ਸੁਧਾਰਨ ‘ਚ ਵੀ ਫਾਇਦੇਮੰਦ ਹੈ। ਇਸ ਤੋਂ ਇਲਾਵਾ ਡਾ-ਇ-ਬ-ਟੀ-ਜ਼ ਅਤੇ ਇ-ਮਿ-ਊ-ਨਿ-ਟੀ ਨੂੰ ਮਜ਼ਬੂਤ ਕਰਨ ਲਈ ਵੀ ਤਰਬੂਜ ਦੇ ਬੀਜਾਂ ਦਾ ਸੇ-ਵ-ਨ ਕੀਤਾ ਜਾ ਸਕਦਾ ਹੈ।ਤਰਬੂਜ ਦੇ ਬੀਜ ਕਿਵੇਂ ਖਾਈਏ: ਤਰਬੂਜ ਦੇ ਬੀਜਾਂ ਦਾ ਸੇਵਨ ਕੀਤਾ ਜਾ ਸਕਦਾ ਹੈ ਇਸ ਤੋਂ ਇਲਾਵਾ ਇਨ੍ਹਾਂ ਤੋਂ ਤੇਲ ਵੀ ਬਣਾਇਆ ਜਾਂਦਾ ਹੈ। ਜਿਸ ਦੀ ਵਰਤੋਂ ਵਾਲਾਂ ਅਤੇ ਸਕਿਨ ਨੂੰ M-o-i-s-t-u-r-i-z-e ਕਰਨ ਲਈ ਕੀਤੀ ਜਾਦੀ ਹੈ। ਤਰਬੂਜ ਦੇ ਬੀਜਾਂ ਨੂੰ ਤੁਸੀਂ ਫਲ ਦੇ ਨਾਲ ਕੱਚਾ ਵੀ ਖਾ ਸਕਦੇ ਹੋ। ਇਸ ਤੋਂ ਇਲਾਵਾ ਇਨ੍ਹਾਂ ਬੀਜਾਂ ਨੂੰ ਰਾਤ ਭਰ ਅੰਕੁਰਿਤ ਕਰਨ ਲਈ ਛੱਡ ਸਕਦੇ ਹੋ, ਫਿਰ ਇਨ੍ਹਾਂ ਨੂੰ ਧੁੱਪ ‘ਚ ਸੁਕਾ ਕੇ ਖਾਧਾ ਜਾ ਸਕਦਾ ਹੈ।
ਤ-ਰ-ਬੂ-ਜ ਦੇ ਬੀਜਾਂ ਦਾ ਸੇ-ਵ-ਨ ਤੁਸੀਂ ਸ-ਨੈ-ਕ ਦੇ ਤੌਰ ‘ਤੇ ਕਰ ਸਕਦੇ ਹੋ ਇਸ ਲਈ ਤੁਹਾਨੂੰ ਭਰਪੂਰ ਪ੍ਰੋ-ਟੀ-ਨ ਅਤੇ ਹੋਰ ਪੋਸ਼ਕ ਤੱਤ ਵੀ ਮਿਲਣਗੇ। ਤਰਬੂਜ ਦੇ ਬੀਜਾਂ ਨੂੰ ਭੁੰਨ ਕੇ ਵੀ ਖਾਧਾ ਜਾ ਸਕਦਾ ਹੈ। ਕਿਸੇ ਵੀ ਰੂਪ ‘ਚ ਇਹ ਬੀਜ ਬਹੁਤ ਸਵਾਦ ਅਤੇ ਸਿਹਤਮੰਦ ਹੁੰਦੇ ਹਨ। ਆਮ ਤੌਰ ‘ਤੇ ਤਰਬੂਜ ਦੇ ਬੀਜਾਂ ਨੂੰ ਅੰ-ਕੁ-ਰਿ-ਤ ਹੋਣ ਤੋਂ ਬਾਅਦ ਜ਼ਿਆਦਾ ਪੋਸ਼ਣ ਮਿਲਦਾ ਹੈ।
ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ ਸਕੇ,ਇਸ ਤੋਂ ਇਲਾਵਾ ਵੀ ਅਸੀਂ ਘਰ ਦੀਆਂ ਆਮ ਸ-ਮੱ-ਸਿ-ਆ-ਵਾਂ ਬਾਰੇ ਵੀ ਜਰੂਰੀ ਜਾਣਕਾਰੀ ਸਾਂਝੀ ਕਰਦੇ ਹਾਂ,ਕਿਰਪਾ ਕਰਕੇ ਕੋਈ ਵੀ ਨੁਸਖਾ ਅਜਮਾਉਣ ਤੋਂ ਪਹਿਲਾਂ ਡਾਕਟਰ ਦੀ ਸਲਾਹ ਜਰੂਰ ਲਵੋ ਜੀ,ਜੇਕਰ ਦੋਸਤੋ ਤੁਸੀਂ ਵੀ ਘਰੇਲੂ ਨੁਸਖਿਆਂ ਨੂੰ ਆਪਣੀ ਨਿੱਜੀ ਜ਼ਿੰਦਗੀ ਵਿਚ ਲਾਗੂ ਕਰਦੇ ਹੋ ਤਾਂ ਇਸ ਪੇਜ ਨੂੰ ਲਾਇਕ ਅਤੇ ਫੋਲੋ ਜਰੂਰ ਕਰੋ ਤਾਂ ਜੋ ਤੁਹਾਡੇ ਤੱਕ ਲਾਹੇਵੰਦ ਜਾਣਕਾਰੀ ਪਹੁੰਚਾਉਣ ਦਾ ਸਾਨੂੰ ਉਤਸ਼ਾਹ ਮਿਲੇ,ਜਿੰਨਾਂ ਵੀਰਾਂ -ਭੈਣਾਂ ਨੇ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਤਹਿ ਦਿਲੋਂ ਧੰਨਵਾਦ