ਵੀਡੀਓ ਥੱਲੇ ਜਾ ਕੇ ਦੇਖੋ,ਕੈਲਸ਼ੀਅਮ ਦੀ ਕਮੀ ਦੂਰ ਕਰਨ ਲਈ ਤੁਸੀਂ ਇਸ ਨੁਸਖੇ ਦਾ ਇ-ਸ-ਤੇ-ਮਾ-ਲ ਜਰੂਰ ਕਰਕੇ ਦੇਖੋ ਇਸ ਨਾਲ ਤੁਹਾਡੇ ਸਰੀਰ ਵਿਚੋ ਬਹੁਤ ਜਲਦੀ ਕੈ-ਲ-ਸ਼ੀ-ਅ-ਮ ਦੀ ਕ-ਮੀ ਦੂ-ਰ ਹੋ ਜਾਵੇਗੀ ਤੇ ਤੁਹਾਡੇ ਸਰੀਰ ਵਿਚੋ ਕਈ ਤਰ੍ਹਾਂ ਦੀਆਂ ਸ-ਮੱ-ਸਿ-ਆ-ਵਾਂ ਖ-ਤ-ਮ ਹੋ ਜਾਣ ਗੀਆਂ, ਇਸ ਨੁਸਖੇ ਨੂੰ ਤਿਆਰ ਕਰਨ ਲਈ ਤੁਸੀਂ ਸਭ ਤੋਂ ਪਹਿਲਾਂ ਬਦਾਮ ਲੈ ਲੈਣੇ ਆ ਤੇ ਦੂਜੀ ਚੀਜ ਲੈਣੀ ਆ ਸਫੇਦ ਤਿਲ ਤੇ ਤੀਸਰੀ ਚੀਜ ਲੈਣੀ ਆ
ਖਸਖਸ ਇਹ ਤਿੰਨੋ ਚੀਜਾਂ ਕੈਲਸ਼ੀਅਮ ਲਈ ਬਹੁਤ ਵਧਿਆ ਹੁੰਦੀਆ ਹਨ। ਇਸ ਨੂੰ ਤਿਆਰ ਕਰਨ ਲਈ ਤੁਸੀਂ 50ਗ੍ਰਾਮ ਬਦਾਮ ਲੈਣੇ ਆ,50ਗ੍ਰਾਮ ਸਫੇਦ ਤਿਲ ਲੈਣੇ ਆ ਤੇ 25ਗ੍ਰਾਮ ਖਸਖਸ ਲੈ ਲੈਣੀ ਆ ਤੇ ਫਿਰ ਇਹਨਾਂ ਤਿੰਨਾਂ ਚੀਜਾਂ ਨੂੰ ਚੰਗੀ ਤਰ੍ਹਾਂ ਪੀਸ ਲੈਣਾ ਆ ਤੇ ਇਸ ਦਾ ਪਾ-ਉ-ਡ-ਰ ਬਣਾ ਲੈਣਾ ਆ ਤੇ ਫਿਰ ਇਸ ਪਾ-ਉ-ਡ-ਰ ਦਾ ਸਿਰਫ ਅੱਧਾ ਚਮਚ ਲੈ ਕੇ ਉਸ ਨੂੰ ਰਾਤ ਨੂੰ ਸੋਣ ਲੱਗੇ ਇਕ ਗਲਾਸ ਗੁਨਗੁਣੇ ਦੁੱਧ ਦੇ ਨਾਲ ਮਿਠਾ ਚਾਹੋ ਤਾਂ ਜੇ ਤੁਸੀਂ ਡਾ-ਇ-ਬ-ਟਿ-ਕ ਨਹੀਂ ਹੋ ਤਾਂ ਲਵੋ ਤੇ ਡਾ-ਇ-ਬ-ਟਿ-ਕ ਹੋ ਤਾਂ ਬਿਨਾਂ ਦੁੱਧ ਦੇ ਪੀ
ਲਵੋ ਤੇ ਫਿਰ ਇਸ ਪਾਉਡਰ ਦਾ ਅੱਧਾ ਚਮਚ ਮੂੰਹ ਚ ਪਾ ਕੇ ਉਪਰ ਦੀ ਗੁਨਗੁਣਾ ਦੁੱਧ ਪੀ ਲਵੋ,ਇਸ ਤਰ੍ਹਾਂ ਦੁੱਧ ਦਾ ਸੇ-ਵ-ਨ ਦੋ ਮਹੀਨੇ ਕਰ ਲਵੋ ਇਸ ਨਾਲ ਤੁਹਾਡੀ ਬਹੁਤ ਜਲਦੀ ਕੈਲਸ਼ੀਅਮ ਦੀ ਕ-ਮੀ ਦੂ-ਰ ਹੋ ਜਾਵੇਗੀ ਤੇ ਜਿੰਨਾ ਨੂੰ ਨੀਂ-ਦ ਨਹੀਂ ਆਉਂਦੀ ਉਹਨਾਂ ਨੂੰ ਬਹੁਤ ਵਧਿਆ ਨੀਂਦ ਆਉਣ ਲੱਗ ਜਾਵੇਗੀ। ਇਸ ਲਈ ਤੁਸੀਂ ਇਸ ਨੁਸਖੇ ਦਾ ਇ-ਸ-ਤੇ-ਮਾ-ਲ ਜਰੂਰ ਕਰਕੇ ਦੇਖੋ ਇਸ ਨਾਲ ਤੁਹਾਡੇ ਸਰੀਰ ਵਿਚੋ ਕੈ-ਲ-ਸ਼ੀ–ਅ-ਮ ਦੀ ਕ-ਮੀ ਬਹੁਤ ਜ-ਲ-ਦੀ ਪੂਰੀ ਹੋ ਜਾਵੇਗੀ