ਇਹਨਾਂ ਔਰਤਾਂ ਲਈ ਵਰਦਾਨ ਆ ਕੀਵੀ ਫਲ-ਲੱਖਾਂ ਰੁਪਏ ਖਰਚ ਕੇ ਵੀ ਨਹੀਂ ਮਿਲਣੇ ਇਹਦੇ ਫਾਇਦੇ

ਪ੍ਰੈਗਨੈਂਸੀ ਦੌਰਾਨ ਔਰਤਾਂ ਨੂੰ ਆਪਣੀ ਡੇਲੀ ਡਾਇਟ ਦਾ ਖਾਸ ਧਿਆਨ ਰੱਖਣ ਦੀ ਲੋੜ ਹੁੰਦੀ ਹੈ। ਇਸ ਨਾਲ ਮਾਂ ਅਤੇ ਅਣਜੰਮੇ ਬੱਚੇ ਦਾ ਵਧੀਆ ਵਿਕਾਸ ਹੋਣ ‘ਚ ਮਦਦ ਮਿਲਦੀ ਹੈ। ਇਸ ਅਵਸਥਾ ‘ਚ ਔਰਤਾਂ ਨੂੰ ਵੱਖ-ਵੱਖ ਚੀਜ਼ਾਂ ਖਾਣ ਦੀ ਕਰੇਵਿੰਗ ਹੁੰਦੀ ਹੈ। ਪਰ ਇਸ ਦੌਰਾਨ ਅ-ਨ-ਹੈ-ਲ-ਥੀ ਚੀਜ਼ਾਂ ਖਾਣ ਨਾਲ ਸਿਹਤ ਖ-ਰਾ-ਬ ਹੋ ਸਕਦੀ ਹੈ। ਅਜਿਹੇ ‘ਚ ਔਰਤਾਂ ਨੂੰ ਇਸ ਦੌਰਾਨ ਜ਼ਿਆਦਾ ਤੋਂ ਜ਼ਿਆਦਾ ਹਰੀਆਂ ਸਬਜ਼ੀਆਂ, ਫਲਾਂ ਦਾ ਸੇਵਨ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਪ੍ਰੇ-ਗ-ਨੈਂ-ਟ ਔਰਤਾਂ ਦੁਆਰਾ ਕੀਵੀ ਦਾ ਸੇਵਨ ਕਰਨਾ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ‘ਚ ਪ੍ਰੋਟੀਨ, ਫੋਲੇਟ, ਫਾਈਬਰ, ਵਿਟਾਮਿਨ ਏ, ਸੀ, ਆਇਰਨ, ਐਂਟੀ-ਆਕਸੀਡੈਂਟ, ਐਂਟੀ-ਬੈ-ਕ-ਟੀ-ਰੀ-ਅ-ਲ ਆਦਿ ਗੁਣ ਹੁੰਦੇ ਹਨ। ਇਸ ਦਾ ਸੇਵਨ ਕਰਨ ਨਾਲ ਔਰਤਾਂ ਨੂੰ ਸਾਰੇ ਜ਼ਰੂਰੀ ਤੱਤ ਆਸਾਨੀ ਨਾਲ ਮਿਲਣ ਦੇ ਨਾਲ ਹੈਲਥੀ ਰਹਿਣ ‘ਚ ਮਦਦ ਮਿਲਦੀ ਹੈ।ਆਓ ਜਾਣਦੇ ਹਾਂ ਪ੍ਰੈਗਨੈਂਸੀ ਦੌਰਾਨ ਕੀਵੀ ਖਾਣ ਦੇ ਸ਼ਾਨਦਾਰ ਫਾਇਦੇਸ਼ੂਗਰ ਦਾ ਖ-ਤ-ਰਾ ਹੋਵੇਗਾ ਘੱਟ: ਪ੍ਰੈਗਨੈਂਸੀ ਦੌਰਾਨ ਮਿੱਠੇ

ਦੀ ਕਰੇਵਿੰਗ ਹੋਣ ‘ਤੇ ਕੀਵੀ ਖਾਣਾ ਬੈਸਟ ਆਪਸ਼ਨ ਹੈ। ਇਸ ਦਾ ਗਲਾਈਸੈਮਿਕ ਇੰਡੈਕਸ ਬਹੁਤ ਘੱਟ ਹੁੰਦਾ ਹੈ। ਅਜਿਹੇ ‘ਚ ਇਸ ਦਾ ਸੇਵਨ ਸਰੀਰ ‘ਚ ਇ-ਨ-ਸੁ-ਲਿ-ਨ ਲੈਵਲ ਨੂੰ ਬਣਾਏ ਰੱਖਣ ‘ਚ ਮਦਦ ਕਰਦਾ ਹੈ। ਇਹ ਸਭ ਮਿਲ ਕੇ ਖੂ-ਨ ‘ਚ ਸ਼ੂਗਰ ਲੈਵਲ ਨੂੰ ਕੰਟਰੋਲ ਕਰਨ ‘ਚ ਮਦਦ ਕਰਦੇ ਹਨ। ਅਜਿਹੇ ‘ਚ ਪ੍ਰੈ-ਗ-ਨੈਂ-ਸੀ ਦੌਰਾਨ ਸ਼ੂਗਰ ਹੋਣ ਦਾ ਖ-ਤ-ਰਾ ਘੱਟ ਹੁੰਦਾ ਹੈਪਾਚਨ ਸ਼ਕਤੀ ਵਧਾਏ: ਪ੍ਰੈਗਨੈਂਸੀ ਦੌਰਾਨ ਔਰਤਾਂ ਨੂੰ ਕਬਜ਼, ਦਸਤ, ਸੋਜ਼, ਮਤਲੀ, ਪੇਟ ਦੀ ਪ੍ਰੇ-ਸ਼ਾ-ਨੀ, ਪੇਟ ਦਰਦ ਅਤੇ ਗੈ-ਸ-ਟ-ਰਾ-ਈ-ਟਸ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤੋਂ ਬਚਣ ਲਈ ਕੀਵੀ ਦਾ ਸੇਵਨ ਕਰਨਾ ਬੈਸਟ ਆਪਸ਼ਨ ਹੈ। ਇਸ ‘ਚ ਮੌਜੂਦ ਫਾਈਬਰ ਪਾਚਨ ਸ਼ਕਤੀ ਨੂੰ ਮਜ਼ਬੂਤ ਕਰਨ ‘ਚ ਮਦਦ ਕਰਦਾ ਹੈ। ਅਜਿਹੇ ‘ਚ ਪ੍ਰੇਗਨੈਂਟ ਔਰਤਾਂ ਨੂੰ ਪਾਚਨ ਸ਼ਕਤੀ ਨੂੰ ਠੀਕ ਰੱਖਣ ਲਈ ਰੋਜ਼ਾਨਾ 1 ਕੀਵੀ ਦਾ ਸੇਵਨ ਕਰਨਾ ਚਾਹੀਦਾ ਹੈ।ਬੱਚੇ ਦੇ ਵਿਕਾਸ ਲਈ ਲਾਭਦਾਇਕ: ਕੀਵੀ ਦਾ ਸੇਵਨ ਦਿਮਾਗ ਦੇ ਨਾਲ-ਨਾਲ ਦਿਮਾਗੀ ਪ੍ਰਣਾਲੀ ਦੇ ਵਿਕਾਸ ‘ਚ ਮਦਦ ਕਰਦਾ ਹੈ। ਅਜਿਹੇ

‘ਚ ਇਹ ਅਣਜੰਮੇ ਬੱਚੇ ਨੂੰ ਨਿ-ਊ-ਰੋ-ਲੌ-ਜੀ-ਕ-ਲ ਸ-ਮੱ-ਸਿ-ਆ-ਵਾਂ ਤੋਂ ਬਚਾਉਂਦਾ ਹੈ। ਨਾਲ ਹੀ, ਇਸ ‘ਚ ਮੌਜੂਦ ਫੋਲਿਕ ਐਸਿਡ ਸੈੱਲਾਂ ਦੇ ਗਠਨ ਅਤੇ ਰੱਖ-ਰਖਾਅ ਲਈ ਇੱਕ ਮਹੱਤਵਪੂਰਨ ਤੱਤ ਮੰਨਿਆ ਜਾਂਦਾ ਹੈ। ਇਹ ਬੱਚੇ ਦੇ ਕਈ ਮਹੱਤਵਪੂਰਨ ਅੰਗਾਂ ਦੇ ਵਿਕਾਸ ‘ਚ ਮਦਦ ਕਰਦੇ ਹਨ। ਇਸ ਤੋਂ ਇਲਾਵਾ ਇਸ ਦੇ ਸੇਵਨ ਨਾਲ ਪ੍ਰੈਗਨੈਂਸੀ ‘ਚ ਗਰਭਪਾਤ ਦਾ ਖ-ਤ-ਰਾ ਵੀ ਘੱਟ ਹੋ ਜਾਂਦਾ ਹੈ।ਆਇਰਨ ਦੀ ਕਮੀ ਹੋਵੇਗੀ ਪੂਰੀ: ਪ੍ਰੈਗਨੈਂਸੀ ਦੌਰਾਨ ਜ਼ਿਆਦਾਤਰ ਔਰਤਾਂ ਆਇਰਨ ਦੀ ਕਮੀ ਕਾਰਨ ਅਨੀਮੀਆ ਤੋਂ ਪੀ-ੜ-ਤ ਹੁੰਦੀਆਂ ਹਨ। ਇਸ ਕਾਰਨ ਸਕਿਨ ਪੀਲੀ ਪੈਣ ਲੱਗਦੀ ਹੈ। ਮਤਲੀ ਅਤੇ ਭੁੱਖ ਨਾ ਲੱਗਣ ਦੀ ਸ-ਮੱ-ਸਿ-ਆ ਵੀ ਹੁੰਦੀ ਹੈ। ਰੈੱਡ ਬਲੱਡ ਸੈੱਲਜ਼ ਦੇ ਉਤਪਾਦਨ ਲਈ ਆਇਰਨ ਦੀ ਲੋੜ ਹੁੰ-ਦੀ ਹੈ। ਉਹ ਸੈੱਲਾਂ ਵਿਚਕਾਰ ਆਕਸੀਜਨ ਟ੍ਰਾਂਸਪੋਰਟ ਕਰਨ ਲਈ ਵੀ ਕੰਮ ਕਰਦੇ ਹਨ। ਇਸ ਦੇ ਨਾਲ ਹੀ ਇਨ੍ਹਾਂ ਨੂੰ ਊਰਜਾ ਉਤਪਾਦਨ ਲਈ ਵੀ ਜ਼ਰੂਰੀ ਮੰਨਿਆ ਜਾਂਦਾ ਹੈ। ਅਜਿਹੇ ‘ਚ ਆਇਰਨ ਦੀ ਕਮੀ ਨੂੰ ਪੂਰਾ ਕਰਨ ਅਤੇ ਅਨੀਮੀਆ ਦੀ ਸ-ਮੱ-ਸਿ-ਆ ਤੋਂ ਛੁਟਕਾਰਾ

ਪਾਉਣ ਲਈ ਕੀਵੀ ਖਾਣਾ ਬੈਸਟ ਆਪਸ਼ਨ ਹੈ।ਇ-ਮਿ-ਊ-ਨਿ-ਟੀ ਨੂੰ ਕਰੇ ਬੂਸਟ: ਕੀਵੀ ਵਿਟਾਮਿਨ ਸੀ ਦਾ ਚੰਗਾ ਸਰੋਤ ਹੈ। ਇਸ ਦੇ ਸੇਵਨ ਨਾਲ ਇਮਿਊਨਿਟੀ ਤੇਜ਼ੀ ਨਾਲ ਵਧਦੀ ਹੈ। ਇਸ ਦੇ ਨਾਲ ਹੀ ਇਹ ਫ੍ਰੀ ਰੈਡੀਕਲਸ ਦੇ ਨੁ-ਕ-ਸਾ-ਨ-ਦੇਹ ਪ੍ਰਭਾਵਾਂ ਨੂੰ ਘੱਟ ਕਰਨ ‘ਚ ਮਦਦ ਕਰਦਾ ਹੈ।ਥਕਾਵਟ ਅਤੇ ਕਮਜ਼ੋਰੀ ਹੋਵੇਗੀ ਦੂਰ: ਪੋਸ਼ਕ ਤੱਤਾਂ ਅਤੇ ਐਂਟੀ-ਆਕਸੀਡੈਂਟ ਗੁਣਾਂ ਨਾਲ ਭਰਪੂਰ ਕੀਵੀ ਦਾ ਸੇਵਨ ਥਕਾਵਟ ਅਤੇ ਕਮਜ਼ੋਰੀ ਨੂੰ ਦੂਰ ਕਰਨ ‘ਚ ਮਦਦ ਕਰਦਾ ਹੈ। ਇਸ ਦਾ ਸੇਵਨ ਕਰਨ ਨਾਲ ਦਿਨ ਭਰ ਐਂ-ਰ-ਜੈ-ਟਿ-ਕ ਮਹਿਸੂਸ ਹੁੰਦਾ ਹੈ।ਇਨ੍ਹਾਂ ਗੱਲਾਂ ਦਾ ਰੱਖੋ ਧਸਿਹਤ ਮਾਹਿਰਾਂ ਮੁਤਾਬਕ ਜ਼ਿਆਦਾ ਕੀਵੀ ਖਾਣ ਨਾਲ ਐਲਰਜੀ ਹੋ ਸਕਦੀ ਹੈ। ਇਸ ਕਾਰਨ ਚਿਹਰੇ ‘ਤੇ ਜਲਨ, ਰੈਸ਼ੇਜ ਅਤੇ ਸੋਜ ਦੀ ਸ਼ਿਕਾਇਤ ਹੋ ਸਕਦੀ ਹੈ।ਜ਼ਿਆਦਾ ਕੀਵੀ ਖਾਣ ਨਾਲ ਖੁਜਲੀ ਹੋ ਸਕਦੀ ਹੈ, ਜਿਸ ਕਾਰਨ ਤੁਹਾਨੂੰ ਬੁੱਲ੍ਹਾਂ ਅਤੇ ਜੀਭ ‘ਤੇ ਸੋਜ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ।ਇਸ ਦੇ ਸੇਵਨ ਨਾਲ ਉਲਟੀ, ਦਸਤ, ਮਤਲੀ, ਪੇਟ ਦਰਦ ਅਤੇ ਜਲਨ ਮਹਿਸੂਸ ਹੋ ਸਕਦੀ ਹੈ।ਇਸ ਤੋਂ ਇਲਾਵਾ ਜਿਨ੍ਹਾਂ ਲੋਕਾਂ ਨੂੰ ਪਹਿਲਾਂ ਤੋਂ ਹੀ ਐ-ਲ-ਰ-ਜੀ ਹੋਵੇ, ਕੀਵੀ ਖਾਣ ਨਾਲ ਉਨ੍ਹਾਂ ਦੀ ਸ-ਮੱ-ਸਿ-ਆ ਵਧ ਸਕਦੀ ਹੈ। ਅਜਿਹੇ ‘ਚ ਇਸ ਦਾ ਸੇਵਨ ਨਾ ਕਰਨਾ ਹੀ ਵਧੀਆ ਹੈ।

ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ ਸਕੇ,ਇਸ ਤੋਂ ਇਲਾਵਾ ਵੀ ਅਸੀਂ ਘਰ ਦੀਆਂ ਆਮ ਸਮੱਸਿਆਵਾਂ ਬਾਰੇ ਵੀ ਜਰੂਰੀ ਜਾਣਕਾਰੀ ਸਾਂਝੀ ਕਰਦੇ ਹਾਂ,ਕਿਰਪਾ ਕਰਕੇ ਕੋਈ ਵੀ ਨੁਸਖਾ ਅਜਮਾਉਣ ਤੋਂ ਪਹਿਲਾਂ ਡਾਕਟਰ ਦੀ ਸਲਾਹ ਜਰੂਰ ਲਵੋ ਜੀ,ਜੇਕਰ ਦੋਸਤੋ ਤੁਸੀਂ ਵੀ ਘਰੇਲੂ ਨੁਸਖਿਆਂ ਨੂੰ ਆਪਣੀ ਨਿੱਜੀ ਜ਼ਿੰਦਗੀ ਵਿਚ ਲਾਗੂ ਕਰਦੇ ਹੋ ਤਾਂ ਇਸ ਪੇਜ ਨੂੰ ਲਾਇਕ ਅਤੇ ਫੋਲੋ ਜਰੂਰ ਕਰੋ ਤਾਂ ਜੋ ਤੁਹਾਡੇ ਤੱਕ ਲਾਹੇਵੰਦ ਜਾਣਕਾਰੀ ਪਹੁੰਚਾਉਣ ਦਾ ਸਾਨੂੰ ਉਤਸ਼ਾਹ ਮਿਲੇ,ਜਿੰਨਾਂ ਵੀਰਾਂ -ਭੈਣਾਂ ਨੇ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਤਹਿ ਦਿਲੋਂ ਧੰਨਵਾਦ

Leave a Reply

Your email address will not be published. Required fields are marked *