ਅੱਜ ਕੱਲ੍ਹ ਜ਼ਿਆਦਾਤਰ ਲੋਕਾਂ ਨੂੰ ਅੱਖਾਂ ਸਬੰਧੀ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਕਿਉਂਕਿ ਅੱਜ ਕੱਲ੍ਹ ਮਨੁੱਖਾਂ ਦੀ ਜ਼ਿੰਦਗੀ ਦਾ ਲਾ-ਈ-ਫ-ਸ-ਟਾ-ਈ-ਲ ਕੁਝ ਇਸ ਕਦਰ ਬਦਲ ਚੁੱਕਿਆ ਹੈ ਕਿ ਲੋਕ ਕਈ ਕਈ ਘੰਟੇ ਆਪਣੇ ਮੋਬਾਇਲ ਫ਼ੋਨਾਂ , ਟੀ ਵੀ ਤੇ ਕੰਪਿਊਟਰ ਸਕਰੀਨ ਨੂੰ ਦੇਖਦੇ ਰਹਿੰਦੇ ਹਨ ,ਜਿਸ ਕਾਰਨ ਉਨ੍ਹਾਂ ਦੀ ਨਿਗ੍ਹਾ ਘਟ ਜਾਂਦੀ ਹੈ ਤੇ ਮੋਟੇ ਮੋਟੇ ਨੰਬਰ ਦਾ ਚਸ਼ਮਾ ਉਹ ਆਪਣੇ ਅੱਖਾਂ ਉੱਪਰ ਲਗਾਉਂਦੇ ਹਨ । ਜਿਸ ਦੇ ਚਲਦੇ ਬਹੁਤ ਸਾਰੇ ਲੋਕਾਂ ਵਲੋਂ ਕਈ ਤਰ੍ਹਾਂ ਦੀਆਂ ਦ-ਵਾ-ਈ-ਆਂ ਦਾ ਸੇਵਨ ਵੀ ਕੀਤਾ ਜਾਂਦਾ ਹੈ ਪਰ ਉਸ ਦਾ ਵੀ ਅਸਰ ਖ਼ਾਸ ਦਿਖਾਈ ਨਹੀਂ ਦਿੰਦਾ
।ਪਰ ਇਸੇ ਦੇ ਚੱਲਦੇ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਘਰੇਲੂ ਨੁਸਖਿਆਂ ਬਾਰੇ ਦੱਸਾਂਗੇ ਜਿਸ ਨਾਲ ਅੱਖਾਂ ਦੀ ਰੌਸ਼ਨੀ ਤੇਜ਼ੀ ਦੇ ਨਾਲ ਤੇਜ਼ ਹੋਣੀ ਸ਼ੁਰੂ ਹੋ ਜਾਵੇਗੀ । ਉਸ ਦੇ ਲਈ ਤੁਸੀਂ ਹਰ ਰੋਜ਼ ਰਾਤ ਨੂੰ ਸੌਣ ਵੇਲੇ ਆਪਣੇ ਪੈਰਾਂ ਤੇ ਸਰ੍ਹੋਂ ਦੀ ਮਾਲਿਸ਼ ਕਰਨੀ ਹੈ ।ਇਸ ਨਾਲ ਅੱਖਾਂ ਸੰਬੰਧੀ ਸਾਰੀਆਂ ਦਿੱਕਤਾਂ ਦੂਰ ਹੋ ਜਾਣਗੀਆਂ । ਦੂਜਾ ਤੁਸੀਂ ਰਾਤ ਨੂੰ ਸੌਣ ਵੇਲੇ ਧੁਨੀ ਵਿੱਚ ਸਰ੍ਹੋਂ ਦਾ ਤੇਲ ਪਾਉਣਾ ਹੈ ਤੇ ਸਰ੍ਹੋਂ ਦੇ ਤੇਲ ਨਾਲ ਬਹੁਤ ਸਾਰੀਆਂ ਦਿੱਕਤਾਂ
ਜਿਵੇਂ ਪੇਟ ਸੰਬੰਧੀ, ਚਮੜੀ ਸੰਬੰਧੀ ,ਨੀਂਦ ਸਬੰਧੀ ਦਿੱਕਤਾਂ ਦੂਰ ਹੋ ਜਾਣਗੀਆਂ ਅਤੇ ਸਰੀਰ ਨੂੰਹ ਬਹੁਤ ਸਾਰੇ ਫਾਇਦੇ ਮਿਲਣਗੇ ।ਇਸ ਤੋਂ ਇਲਾਵਾ ਤੁਸੀਂ ਚਾਲੀ ਤੋਂ ਪਨਤਾਲੀ ਮਿਲੀਲੀਟਰ ਸਰ੍ਹੋਂ ਦਾ ਤੇਲ ਕੜਾਹੀ ਵਿੱਚ ਪਾ ਲੈਂਦਾ ਹੈ। ਚਾਰ ਤੋਂ ਪੰਜ ਪੋਥੀਆਂ ਲਸਣ ਦੀਆਂ ਲੈ ਕੇ ਉਸ ਨੂੰ ਹਲਕਾ ਗਰਮ ਕਰ ਲੈਣਾ ਹੈ ਤੇ ਜਿੱਥੇ ਤੁਹਾਡੇ ਸਰੀਰ ਵਿੱਚ ਦਰਦ ਹੋਵੇ ਜਾ ਜੌ-ੜਾ ਸੰਬੰਧੀ ਹਰ ਤਰ੍ਹਾਂ ਦੀਆਂ ਦ-ਰ-ਦਾਂ ਇਸ ਤੇਲ ਨੂੰ ਲਗਾਉਣ ਦੇ ਨਾਲ ਠੀਕ ਹੋ ਜਾਣਗੀਆਂ ।ਇੰਨਾ ਹੀ ਨਹੀਂ ਸਗੋਂ ਸਰ੍ਹੋਂ ਦੇ ਤੇਲ ਦਾ ਸੇਵਨ ਕਰਨ ਦੇ ਨਾਲ ਕਦੇ ਵੀ ਜੋੜਾ ਦੀਆਂ ਦਿੱਕਤਾਂ ਜਾਂ ਗਰੀਸ ਘਟਣ ਦੀ ਦਿੱਕਤ ਨਹੀਂ ਹੋਵੇਗੀ ਤੇ ਦਿਲ ਸੰਬੰਧੀ ਸਾਰੀਆਂ ਬਿ-ਮਾ-ਰੀ-ਆਂ ਦੂਰ ਹੋ ਜਾਣਗੀਆਂ
ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ ਸਕੇ,ਇਸ ਤੋਂ ਇਲਾਵਾ ਵੀ ਅਸੀਂ ਘਰ ਦੀਆਂ ਆਮ ਸਮੱਸਿਆਵਾਂ ਬਾਰੇ ਵੀ ਜਰੂਰੀ ਜਾਣਕਾਰੀ ਸਾਂਝੀ ਕਰਦੇ ਹਾਂ,ਕਿਰਪਾ ਕਰਕੇ ਕੋਈ ਵੀ ਨੁਸਖਾ ਅਜਮਾਉਣ ਤੋਂ ਪਹਿਲਾਂ ਡਾਕਟਰ ਦੀ ਸਲਾਹ ਜਰੂਰ ਲਵੋ ਜੀ,ਜੇਕਰ ਦੋਸਤੋ ਤੁਸੀਂ ਵੀ ਘਰੇਲੂ ਨੁਸਖਿਆਂ ਨੂੰ ਆਪਣੀ ਨਿੱਜੀ ਜ਼ਿੰਦਗੀ ਵਿਚ ਲਾਗੂ ਕਰਦੇ ਹੋ ਤਾਂ ਇਸ ਪੇਜ ਨੂੰ ਲਾਇਕ ਅਤੇ ਫੋਲੋ ਜਰੂਰ ਕਰੋ ਤਾਂ ਜੋ ਤੁਹਾਡੇ ਤੱਕ ਲਾਹੇਵੰਦ ਜਾਣਕਾਰੀ ਪਹੁੰਚਾਉਣ ਦਾ ਸਾਨੂੰ ਉਤਸ਼ਾਹ ਮਿਲੇ,ਜਿੰਨਾਂ ਵੀਰਾਂ -ਭੈਣਾਂ ਨੇ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਤਹਿ ਦਿਲੋਂ ਧੰਨਵਾਦ