ਜੋੜਾਂ ਦੇ ਦਰਦ-ਨੀਂਦ-ਕੈਲਸ਼ੀਅਮ ਦੀ ਕਮੀ-ਖੂਨ ਦੀ ਕਮੀ-ਸਰੀਰ ਦੀ ਥਕਾਵਟ

ਵੀਡੀਓ ਥੱਲੇ ਜਾ ਕੇ ਦੇਖੋ,ਜੇਕਰ ਤੁਹਾਡੇ ਜੋੜਾਂ ਵਿੱਚ ਦਰਦ ਰਹਿੰਦਾ ਹੈ ਭਰਪੂਰ ਮਾਤਰਾ ਚ ਮਿਲੇ ਭਰਪੂਰ ਮਾਤਰਾ ਚ ਬੜਾ ਅੱਛਾ ਕੰਮ ਕਰੇਗਾ ਇਸ ਤੋਂ ਇਲਾਵਾ ਜਿਨ੍ਹਾਂ ਨੂੰ ਸਾਰੇ ਸਰੀਰ ਵਿਚ ਥਕਾਵਟ ਬੇਚੈਨੀ ਘਬਰਾਹਟ ਅਤੇ ਕੈਲਸ਼ੀਅਮ ਦੀ ਕਮੀ ਚ ਤਿੰਨ ਚੀਜ਼ਾਂ ਦਾ ਇਸਤੇਮਾਲ ਹੋਏਗਾ,ਕਸ਼ਅਪ ਦੀ ਚੀਜ਼ ਐ ਖਸਖਸ ਜਾਂ ਖਸਖਾਸ ਵੀ ਕਹਿੰਦੇ ਹਨ ਅਸੀਂ ਖਸਖਾਸ ਸਨ ਖਸਖਾਸ ਦੇ ਤੁਸੀਂ ਕਿੰਨੇ ਚਮਚ ਲੜਿਆ ਇਕ ਚਮਚਾ ਖਸਖਾਸ ਦਾ ਲ-ੜੇ-ਗੀ ਇਹ

ਉਹ ਚਮਚਾ ਜੜਾ ਚਾਵਲ ਖਾਣ ਵਾਲੇ ਚਮਚਾ ਤੁਸੀਂ ਇਕ ਚਮਚਾ ਖਸਖਾਸ ਦਾ ਖਸਖਾਸ ਬਡ਼ੀ ਕਸੂਤੀ ਚੀਜ਼ਾਂ ਖਸਖਾਸ ਦੇ ਅੰਦਰ ਓਮੇਗਾ ਤਿੱਨ ਫੈਟੀ ਐਸਿਡ ਹੁੰਦੇ ਐ ਓਮੇਗਾ ਸਿਕਸ ਫੈਟੀ ਐਸਿਡ ਹੁੰਦੇ ਹਨ ਉਸ ਨੂੰ ਚੀਜ਼ਾਂ ਸਫੈਦ ਸਫੇ ਤਿਲ ਬਹੁਤ ਸ਼ਾਨਦਾਰ ਲਾਈਟਾਂ ਮੈਂ ਇਹਦੀ ਤੁਸੀਂ ਲੈਨੈਂ ਤੂੰ ਚਮਚੇ ਉਹ ਭਰਪੂਰ ਮੈਗਨਾ ਕੈਲਸ਼ੀਅਮ ਅੰਨਾ ਮੌਜੂਦ ਹੈ ਇਕ ਚਮਚ ਦੇ ਅੰਦਰ ਸੌ ਮਿਲੀਗ੍ਰਾਮ ਕੈਲਸ਼ੀਅਮ ਇਨ੍ਹਾਂ ਜ਼ਬਰਦਸਤ

ਅਭੀ ਇਸਤੇਮਾਲ ਕਰਨ ਦੇ ਨਾਲ ਹੱਡੀ ਦੰਦ ਸਕਿਨ ਨੂੰ ਠੀਕ ਰੱਖਣ ਵਿੱਚ ਬਹੁਤ ਜ਼ਿਆਦਾ ਮਦਦ ਕਰਦੇ ਹਨ ਅਤੇ ਇਹ ਕੈਲਸ਼ੀਅਮ ਦੀ ਕਮੀ ਨੂੰ ਵੀ ਪੂਰਾ ਕਰ ਦਿੰਦੀਆਂ ਹਨ ਅਤੇ ਇਸ ਤੋਂ ਬਾਅਦ ਆਪਾਂ ਤੀਸਰੀ ਚੀਜ਼ ਲੈਣੀ ਐ ਉਹ ਹੈ ਬਦਾਮ ਆਪਾਂ ਨੂੰ ਲਗਪਗ ਸੱਤ ਤੋਂ ਅੱਠ ਬਦਾਮ ਚਾਹੀਦੇ ਹਨ ਇਹ ਤੁਸੀਂ ਬਦਾਮਾਂ ਪਿਸ਼ੌਰੀ ਬਦਾਮ ਲੈਣੇ ਹਨ ਇਹ ਬਦਾਮਾਂ ਵਿੱਚ ਜ਼ਿਆਦਾਤਰ ਦਿਮਾਗ ਦੇ ਲਈ ਦਿਲ ਦੇ ਲਈ ਬਹੁਤ ਹੀ ਜ਼ਿਆਦਾ ਭਰਪੂਰ ਪ੍ਰੋਟੀਨ ਕੈਲਸ਼ੀਅਮ ਇਸ ਵਿੱਚ ਮੌਜੂਦ ਹੁੰਦੇ ਹਨ

ਜੋ ਕਿ ਆਪਣੇ ਸਰੀਰ ਨੂੰ ਤੰਦਰੁਸਤ ਰੱਖਣ ਵਿੱਚ ਬਹੁਤ ਜ਼ਿਆਦਾ ਮਦਦ ਕਰਦੇ ਹਨ,ਇਸ ਦੇ ਨਾਲ ਜੇਕਰ ਆਪਣੀ ਅੱਖਾਂ ਦੀ ਕਮਜ਼ੋਰੀ ਵੀ ਹੈ ਉਹ ਵੀ ਦੂ-ਰ ਹੋ ਜਾਵੇਗੀ ਮਸਲ ਦੀ ਵੀਕਨੈੱਸ ਸਰੀਰ ਦਾ ਥਕੇਵਾਂ ਥਕਾਵਟ ਅਤੇ ਹੋਰ ਕਈ ਤਰ੍ਹਾਂ ਦੇ ਦੀਆਂ ਪ੍ਰੇਸ਼ਾਨੀਆਂ ਵੀ ਠੀਕ ਹੋ ਜਾਣਗੀਆਂ,ਇਸ ਵਿਚ ਵਿਟਾਮਿਨ ਪਾਏ ਜਾਂਦੇ ਹਨ ਕੈਲਸ਼ੀਅਮ ਫੇਰ ਤੁਸੀਂ ਇਨ੍ਹਾਂ ਤਿੰਨਾਂ ਚੀਜ਼ਾਂ ਨੂੰ ਇਕੱਠਿ-ਆਂ ਕਰ ਕੇ ਕਿਸੇ ਚੀਜ਼ ਦੀ ਮਦਦ ਦੇ ਨਾਲ ਇਨ੍ਹਾਂ ਨੂੰ ਪੀਸ ਲੈਣਾ ਹੈ ਪੀਸਣ ਤੋਂ ਬਾਅਦ ਤੁਸੀਂ

ਇੱਕ ਗਰਮ ਗਿਲਾਸ ਦਾ ਦੁੱਧ ਲੈਣਾ ਹੈ ਅਤੇ ਤੁਸੀਂ ਫਿਰ ਇਸ ਦਾ ਇੱਕ ਚਮਚਾ ਪਾਊਡਰ ਲੈ ਕੇ ਦੁੱਧ ਦੇ ਵਿਚ ਮਿਲਾ ਦੇਣਾ ਹੈ,ਫਿਰ ਤੁਸੀਂ ਇਸ ਦਾ ਸੇਵਨ ਕਰ ਸਕਦੇ ਹੋ ਇਸ ਦਾ ਸੇਵਨ ਕਰਨ ਦੇ ਨਾਲ ਤੁਹਾਡੀ ਹੱਡੀਆਂ ਦੀ ਕਮਜ਼ੋਰੀ ਕੈਲਸ਼ੀਅਮ ਦੀ ਕਮਜ਼ੋਰੀ ਸਰੀਰ ਦੀ ਥਕਾਨ ਦਿਮਾਗ ਦਿਲ ਉੱਥੇ ਹੋਰ ਕਈ ਤਰ੍ਹਾਂ ਦੀਆਂ ਸਰੀਰ ਨਾਲ ਜੁੜੀਆਂ ਹੋਈਆਂ ਸਮੱਸਿਆ ਜੜ੍ਹ ਤੋਂ ਖਤਮ ਹੋ ਜਾਣਗੀਆਂ,ਇਸ ਸੌਖੇ ਤਰੀਕੇ ਦੇ ਨਾਲ ਤੁਸੀਂ ਆਪਣੇ ਘਰ ਵਿਚ ਬੈਠ ਕੇ ਇਹ ਫਾਰਮੂਲਾ ਤਿਆਰ ਕਰਕੇ ਆਪਣੇ ਸਰੀਰ ਦਾ ਖ਼ੁਦ ਇਲਾਜ ਕਰ ਸਕਦੇ ਹੋ

Leave a Reply

Your email address will not be published. Required fields are marked *