ਕਈ ਵਾਰ ਜਿਆਦਾ ਭਾ ਰ ਦਾ ਕੰ ਮ ਕਰਨ ਨਾਲ ਅੰ ਤ ੜੀ ਆਂ ਵਿਚ ਸੋ ਜ ਆ ਜਾਂਦੀ ਹੈ ਅਤੇ ਕਈ ਤਰ੍ਹਾਂ ਦੀਆ ਦਿਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਵੇਂ ਕੰ ਮ ਕਰਨ ਵਿਚ ਪ੍ਰੇ ਸ਼ਾ ਨੀ ਆ ਆਉਂਦੀਆਂ ਹਨ ਅਤੇ ਦ ਰ ਦ ਰਹਿਣਾ ਸ਼ੁਰੂ ਹੋ ਜਾਂਦਾ ਹੈ ਜਿਸ ਕਾਰਨ ਬਹੁਤ ਸਾਰੇ ਲੋ ਕ ਦ ਵਾ ਈ ਆ ਦੀ ਵਰਤੋਂ ਕਰਦੇ ਹਨ।
ਪਰ ਇਹ ਕਿਹਾ ਜਾਂਦਾ ਹੈ ਕਿ ਦ ਵਾ ਈ ਆ ਨਾਲੋਂ ਪ ਰ ਹੇ ਜ ਚੰਗਾ ਹੁੰਦਾ ਹੈ ਜਿਸ ਨਾਲ ਸ ਰੀ ਰ ਨੂੰ ਕੋਈ ਨੁ ਕ ਸਾ ਨ ਨਹੀਂ ਹੁੰਦਾ।ਇਸੇ ਤਰ੍ਹਾਂ ਰੋਜ਼ਾਨਾ ਜ਼ਿਆਦਾ ਤੋਂ ਜ਼ਿਆਦਾ ਪਾ ਣੀ ਪੀ ਣਾ ਚਾਹੀਦਾ ਹੈ ਪਰ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਪਾ ਣੀ ਹਮੇਸ਼ਾ ਕੋ ਸਾ ਜਾਂ ਤਾ ਜ਼ਾ ਪੀ ਣਾ ਚਾਹੀਦਾ ਹੈ ਅਤੇ ਜ਼ਿਆਦਾ ਠੰ ਡੇ ਪਾ ਣੀ ਦੀ ਵਰਤੋਂ ਨਹੀਂ ਕਰਨੀ ਚਾਹੀਦੀ।
ਇਸ ਤੋਂ ਇਲਾਵਾ ਦੁਪਹਿਰ ਦੇ ਸਮੇਂ ਆਰਾਮ ਕਰਦੇ ਸਮੇਂ ਪੇ ਟ ਉੱਤੇ ਪਾ ਣੀ ਨਾਲ ਭਿ ਉਂ ਕੇ ਤੌ ਲੀ ਆ ਰੱਖ ਲਵੋ ਅਜਿਹਾ ਕਰਨ ਨਾਲ ਆਰਾਮ ਮਿਲੇਗਾ। ਇਸ ਤੋਂ ਇਲਾਵਾ ਇਸ ਘਰੇਲੂ ਨੁਸਖਾ ਨੂੰ ਬਣਾਉਣ ਲਈ ਸਮੱਗਰੀ ਦੇ ਰੂਪ ਵਿੱਚ ਸੌ ਗ੍ਰਾਮ ਸ ਰ ਨਾ, ਸੌ ਗ੍ਰਾਮ ਅ ਜ ਵਾ ਇ ਨ, ਪੰਜਾਹ ਗ੍ਰਾਮ ਮਿ ਸ਼ ਰੀ ਅਤੇ ਦੱਸ ਗ੍ਰਾਮ ਕਾ ਲਾ ਲੂ ਣ ਪਾ ਲਵੋ।
ਹੁਣ ਇਨ੍ਹਾਂ ਨੂੰ ਚੰਗੀ ਤਰ੍ਹਾਂ ਕੁੱ ਟ ਲਵੋ ਅਤੇ ਇੱਕ ਪਾ ਊ ਡ ਰ ਤਿਆਰ ਕਰ ਲਵੋ ਹੁਣ ਇਸ ਪਾ ਊ ਡ ਰ ਦੀ ਰੋਜ਼ਾਨਾ ਵਰਤੋਂ ਕਰੋ। ਇਹ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਜੇਕਰ ਕੋਈ ਸ਼ੂ ਗ ਰ ਰੋ ਗ ਨਾਲ ਪੀ ੜ ਤ ਹੈ ਉਸ ਨੂੰ ਮਿ ਸ਼ ਰੀ ਦੀ ਵਰਤੋਂ ਨਹੀਂ ਕਰਨੀ ਚਾਹੀਦੀ।
ਇਸ ਘਰੇਲੂ ਨੁਸਖਿਆਂ ਦੀ ਵਰਤੋਂ ਰਾਤ ਦੇ ਸਮੇਂ ਸੌ ਣ ਤੋਂ ਪਹਿਲਾਂ ਕਰਨੀ ਚਾਹੀਦੀ ਹੈ ਇਸ ਨਾਲ ਬਹੁਤ ਜ਼ਿਆਦਾ ਫ਼ਾ ਇ ਦਾ ਮਿਲੇਗਾ ਅਤੇ ਪੇ ਟ ਦਾ ਭਾ ਰਾ ਪ ਣ ਬਿਲਕੁਲ ਹ ਲ ਕਾ ਹੋ ਜਾਵੇਗਾ। ਇਸ ਤੋਂ ਇਲਾਵਾ ਦ ਵਾ ਈ ਆ ਦੇ ਤੌ ਰ ਤੇ ਉ ਧ ਰਾ ਅੰ ਮ੍ਰਿ ਤ ਵਰਤਣੀ ਚਾਹੀਦੀ ਹੈ ਇਸ ਦੀ ਵਰਤੋਂ ਕਰਨ ਨਾਲ ਬਹੁਤਾ ਦਾ ਲਾ ਭ ਹੁੰਦਾ ਹੈ।ਇਸ ਤੋਂ ਇਲਾਵਾ ਤ੍ਰਿ ਵ ਰਿ ਤ ਦੀ ਵਰਤੋਂ ਕਰਨੀ ਚਾਹੀਦੀ ਹੈ ਇਸ ਦੀ ਵਰਤੋਂ ਕਰਨ ਨਾਲ ਵੀ ਲਾ ਭ ਹੁੰਦਾ ਹੈ। ਇਸ ਤੋਂ ਇਲਾਵਾ ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡਿਓ ਨੂੰ ਜ਼ਰੂਰ ਦੇਖੋ। ਇਸ ਵੀਡੀਓ ਦੇ ਰਾਹੀਂ ਕੁਝ ਹੋਰ ਘਰੇਲੂ ਨੁਸਖੇ ਬਣਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਮਿਲੇਗੀ।