ਵੀਰਜ਼ ਗਾੜਾ ਕਰਨ ਲਈ ਦੇਸੀ ਨੁਸਖਾਂ

ਗਲਤ ਖਾਣ ਪੀਣ ਦੀਆਂ ਆਦਤਾਂ ਜਿੱਥੇ ਮਨੁੱਖ ਦੇ ਸਰੀਰ ਨੂੰ ਕਈ ਤਰ੍ਹਾਂ ਦੀਆਂ ਬਿ-ਮਾ-ਰੀ-ਆਂ ਦ ਨਾਲ ਰੋਗੀ ਬਣਾ ਰਹੀਅਾਂ ਹਨ,ਉਥੇ ਹੀ ਇਨ੍ਹਾਂ ਗ-ਲ-ਤ ਖਾਣ ਪੀਣ ਦੀਆਂ ਆਦਤਾਂ ਕਾਰਨ ਨੌਜਵਾਨਾਂ ਵਿਚ ਮ-ਰ-ਦਾ-ਨਾ ਕ-ਮ-ਜ਼ੋ-ਰੀ ਦੀ ਦਿ-ਕ-ਤ ਵੀ ਲਗਾਤਾਰ ਵਧ ਰਹੀ ਹੈ ।ਜਿਆਦਾਤਰ ਨੌਜਵਾਨ ਮ-ਰ-ਦਾ-ਨਾ ਕ-ਮ-ਜ਼ੋ-ਰੀ ਦੀ ਦਿੱ-ਕ-ਤ ਨੂੰ ਦੂਰ ਕਰਨ ਲਈ ਤਰ੍ਹਾਂ ਤਰ੍ਹਾਂ ਦੇ ਪ੍ਰੋਟੀਨ ਵਾਲੇ ਪ੍ਰੋ-ਡ-ਕ-ਟ-ਸ ਸਮੇਤ ਅੰਗਰੇਜ਼ੀ ਦ-ਵਾ-ਈਆਂ ਦਾ ਸੇ-ਵ-ਨ ਕਰਦੇ ਹਨ ।ਜਿਨ੍ਹਾਂ ਦੇ ਸਰੀਰ ਤੇ ਕਈ ਤਰ੍ਹਾਂ ਦੇ ਸਾ-ਈ-ਡ ਇ-ਫੈ-ਕ-ਟ ਵੀ ਪੈਂਦੇ ਹਨ ।ਹਾਲਾਤ ਅਜਿਹੇ ਨਜ਼ਰ ਆਉਂਦੇ ਹਨ ਕਿ ਸੌ ਵਿੱਚੋਂ ਨੱਬੇ ਫ਼ੀਸਦੀ ਨੌਜਵਾਨ ਮ-ਰ-ਦਾ-ਨਾ ਕ-ਮ-ਜ਼ੋ-ਰੀ ਦੀਆਂ ਵੱਖ ਵੱਖ

ਦਿੱ-ਕ-ਤਾਂ ਤੋਂ ਪ-ਰੇ-ਸ਼ਾ-ਨ ਹਨ । ਇਸ ਦੇ ਚੱਲਦੇ ਅੱਜ ਅਸੀ ਉਨ੍ਹਾਂ ਨੌਜਵਾਨਾਂ ਲਈ ਇਕ ਅਜਿਹਾ ਨੁਸਖ਼ਾ ਲੈ ਕੇ ਆਏ ਹਾਂ, ਜਿਨ੍ਹਾਂ ਨੌਜਵਾਨਾ ਦਾ ਵੀ-ਰ-ਜ ਪਤਲਾ ਹੈ ਅਤੇ ਉਹ ਵੀ-ਰ-ਜ ਗਾੜਾ ਕਰਨਾ ਚਾਹੁੰਦੇ ਹਨ ।ਇਸ ਨੁਸਖ਼ੇ ਨੂੰ ਤਿਆਰ ਕਰਨ ਲਈ ਤੁਸੀਂ ਦੋ ਸੌ ਗ੍ਰਾਮ ਫੁੱਲ ਮਖਾਣੇ, ਪੰਜਾਹ ਗਰਾਮ ਦਾਲਚੀਨੀ ,ਸੌ ਗ੍ਰਾਮ ਨਾਰੀਅਲ ਖੋਪਾ ,ਸੌ ਗ੍ਰਾਮ ਖਸ ਖਸ ,ਸੌ ਗ੍ਰਾਮ ਮਗਜ਼ , ਸੌ ਗ੍ਰਾਮ ਕੱਦੂ ਦੇ ਬੀਜ ,ਦੱਸ ਤੋਂ ਪੰਦਰਾਂ ਗ੍ਰਾਮ ਮਘਾ,ਅੱਧਾ ਚੱਮਚ ਕਾਲੀ ਮਿਰਚ,ਸੌ ਗਰਾਮ ਬਦਾਮ,ਸੌ ਗ੍ਰਾਮ ਕਾਜੂ,ਅੱਧਾ ਚਮਚ ਲੌਗ,ਸੌ ਤੋਂ ਡੇਢ ਸੌ ਗ੍ਰਾਮ ਮਿਸ਼ਰੀ ਲੈਣੀ ਹੈ ।ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਆਪਸ ਚ

ਮਿਲਾ ਕੇ ਤੁਸੀਂ ਚੰਗੀ ਤਰ੍ਹਾਂ ਦੇ ਨਾਲ ਮਿਕਸੀ ਵਿੱਚ ਪਾ ਕੇ ਪੀਸ ਲੈਣਾ ਹੈ । ਇਸ ਪਾ-ਊ-ਡ-ਰ ਨੂੰ ਤੁਸੀਂ ਇੱਕ ਕੱਚ ਦੀ ਡੱਬੀ ਵਿੱਚ ਪਾ ਕੇ ਰੱਖ ਸਕਦੇ ਹੋ ਤੇ ਹਰ ਰੋਜ਼ ਸਵੇਰੇ ਸ਼ਾਮ ਇੱਕ ਇੱਕ ਚਮਚ ਇਸ ਪਾਊਡਰ ਦਾ ਦੁੱਧ ਨਾਲ ਲੈਣਾ ਹੈ ।ਇਸ ਦੇ ਨਾਲ ਤੁਹਾਡੇ ਸਰੀਰ ਨੂੰ ਬਹੁਤ ਸਾਰੇ ਲਾਭ ਮਿਲਣਗੇ ਤੇ ਇਸ ਦੇ ਸਰੀਰ ਤੇ ਕੋਈ ਵੀ ਸਾ-ਈ-ਡ ਇ-ਫੈ-ਕ-ਟ ਨਹੀਂ ਪੈਣਗੇ ।

ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ ਸਕੇ,ਇਸ ਤੋਂ ਇਲਾਵਾ ਵੀ ਅਸੀਂ ਘਰ ਦੀਆਂ ਆਮ ਸਮੱਸਿਆਵਾਂ ਬਾਰੇ ਵੀ ਜਰੂਰੀ ਜਾਣਕਾਰੀ ਸਾਂਝੀ ਕਰਦੇ ਹਾਂ,ਕਿਰਪਾ ਕਰਕੇ ਕੋਈ ਵੀ ਨੁਸਖਾ ਅਜਮਾਉਣ ਤੋਂ ਪਹਿਲਾਂ ਡਾਕਟਰ ਦੀ ਸਲਾਹ ਜਰੂਰ ਲਵੋ ਜੀ,ਜੇਕਰ ਦੋਸਤੋ ਤੁਸੀਂ ਵੀ ਘਰੇਲੂ ਨੁਸਖਿਆਂ ਨੂੰ ਆਪਣੀ ਨਿੱਜੀ ਜ਼ਿੰਦਗੀ ਵਿਚ ਲਾਗੂ ਕਰਦੇ ਹੋ ਤਾਂ ਇਸ ਪੇਜ ਨੂੰ ਲਾਇਕ ਅਤੇ ਫੋਲੋ ਜਰੂਰ ਕਰੋ ਤਾਂ ਜੋ ਤੁਹਾਡੇ ਤੱਕ ਲਾਹੇਵੰਦ ਜਾਣਕਾਰੀ ਪਹੁੰਚਾਉਣ ਦਾ ਸਾਨੂੰ ਉਤਸ਼ਾਹ ਮਿਲੇ,ਜਿੰਨਾਂ ਵੀਰਾਂ -ਭੈਣਾਂ ਨੇ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਤਹਿ ਦਿਲੋਂ ਧੰਨਵਾਦ

Leave a Reply

Your email address will not be published. Required fields are marked *