ਦੋਸਤੋ ਅਸੀਂ ਅਕਸਰ ਇਹ ਤੁਹਾਡੇ ਲਈ ਕੁਝ ਅਜਿਹੇ ਨੁਸਖੇ ਲੈ ਕੇ ਆਉਂਦੀ ਹਾਂ ਜਿਨ੍ਹਾਂ ਦਾ ਇਸਤੇਮਾਲ ਕਰਨ ਤੋਂ ਬਾਅਦ ਤੁਸੀਂ ਆਪਣੀ ਸਿਹਤ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਸ-ਮੱ-ਸਿ-ਆ-ਵਾਂ ਤੋਂ ਛੁਟਕਾਰਾ ਪਾ ਸਕਦੇ ਹੋ ਅੱਜਕੱਲ੍ਹ ਦੇ ਸਮੇਂ ਵਿੱਚ ਬਹੁਤ ਸਾਰੇ ਲੋਕਾਂ ਦੇ ਸਰੀਰ ਵਿਚ ਪ-ਲੇ-ਟ-ਲੈੱ-ਟ-ਸ ਭਾਵ ਸੈੱਲ ਘਟ ਜਾਂਦੇ ਹਨ ਜਿਸ ਕਾਰਨ ਉਨ੍ਹਾਂ ਨੂੰ ਕਈ ਪ੍ਰਕਾਰ ਦੀਆਂ ਸ-ਮੱ-ਸਿ-ਆ-ਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।ਅਜਿਹਾ ਹੋਣ ਨਾਲ ਸਰੀਰ ਦੇ ਵਿੱਚ ਬਹੁਤ ਜ਼ਿਆਦਾ ਕਮਜ਼ੋਰੀ ਹੋ ਜਾਂਦੀ ਹੈ
ਜਿਸ ਕਾਰਨ ਵਿਅਕਤੀ ਉੱਠਣ ਬੈਠਣ ਸਮੇਂ ਵੀ ਕਮਜ਼ੋਰੀ ਮਹਿਸੂਸ ਕਰਦਾ ਹੈ ਅਤੇ ਕਈ ਵਾਰ ਚੱਕਰ ਅਤੇ ਸਿਰਦਰਦ ਵਰਗੀਆਂ ਸ-ਮੱ-ਸਿ-ਆ-ਵਾਂ ਵੀ ਸ਼ੁਰੂ ਹੋ ਜਾਂਦੀਆਂ ਹਨ ਡੇਂਗੂ ਦੇ ਮਰੀਜ਼ਾਂ ਦੇਵਿਚਇਹਸ-ਮੱ-ਸਿ-ਆ ਆਮ ਹੀਵੇਖਣ ਨੂੰ ਮਿਲਦੀ ਹੈ ਪਰ ਜੇਕਰ ਤੁਸੀਂ ਵੀ ਇਸ ਸ-ਮੱ-ਸਿ-ਆ ਨਾਲ ਪੀ-ੜ-ਤ ਹੋ ਤਾਂ ਅੱਜ ਅਸੀਂ ਤੁਹਾਡੇ ਲਈ ਇਕ ਨੁਸਖ਼ਾ ਲੈ ਕੇ ਆਏ ਹਾਂ ਜਿਸ ਦਾ ਇਸਤੇਮਾਲ ਕਰਕੇ ਤੁਸੀਂ ਚੌਵੀ ਘੰਟਿਆਂ ਦੇ ਵਿੱਚ ਆਪਣੇ ਸੈੱਲ ਪੂਰੇ ਕਰ ਸਕਦੇ ਹੋ।ਇਸ ਨੁਸਖੇ ਨੂੰ ਇਸਤੇਮਾਲ ਵਿਚ ਲਿਆਉਣਾ
ਬੇਹੱਦ ਆਸਾਨ ਹੈ ਕਿਉਂਕਿ ਇਸ ਦੇ ਵਿੱਚ ਵਰਤੀਆਂਜਾਣਵਾਲੀਆਂ ਚੀਜ਼ਾਂ ਸਾਨੂੰ ਆਸਾਨੀ ਨਾਲ ਮਿਲ ਜਾਂਦੀਆਂ ਹਨ ਇਸ ਨੁਸਖੇ ਨੂੰ ਤਿਆਰ ਕਰਨ ਵਾਸਤੇ ਤੁਸੀਂ ਦੋ ਗਲਾਸ ਪਾਣੀ ਨੂੰ ਬਰਤਨ ਵਿੱਚ ਪਾ ਕੇ ਅੱ-ਗ ਉੱਤੇ ਰੱਖ ਦਿਓ ਉਸ ਤੋਂਬਾਅਦ ਇਸ ਵਿਚ ਇਕ ਇਕ ਜਾਂ ਦੋ ਡੰਡੀਆਂ ਗਲੋਅ ਦੇ ਬੇਲ ਦੀਆਂ ਪਾਉਣੀਆਂ ਹਨ ਇਸਦੇ ਨਾਲ ਹੀ ਦੱਸ ਪੰਦਰਾਂ ਪੱਤੇ ਤੁਲਸੀ ਦੇ ਪੌਦੇ ਹਨ ਅੱਠ ਦੱਸ ਕਾਲੀਆਂ ਮਿਰਚਾਂ ਅਤੇ ਥੋੜ੍ਹਾ ਜਿਹਾ ਗੁੜਮਿਲਾ ਦੇਣਾ ਹੈ।ਚੰਗੀ ਤਰ੍ਹਾਂ ਤੁਸੀਂ ਇਨ੍ਹਾਂ ਨੂੰ ਪਾਣੀ ਦੇ ਵਿੱਚ ਉਬਾਲ ਲੈਣਾ ਹੈ ਉਸ ਤੋਂ ਬਾਅਦ ਤੁਸੀਂ ਪਾਣੀ ਨੂੰ ਛਾਣ ਲੈਣਾ ਹੈ ਇਸ ਦੇ ਬਾਅਦ ਤੁਸੀਂ ਥੋੜ੍ਹੇ ਥੋੜ੍ਹੇ ਸਮੇਂ ਬਾਅਦ ਮਰੀਜ਼ ਨੂੰ ਅੱਧਾ ਗਲਾਸ ਕਰਕੇ ਇਸ ਨੁਸਖੇ ਨੂੰ ਪਿਲਾ ਸਕਦੇ ਹੋ ਅਜਿਹਾ
ਕਰਨ ਨਾਲ ਮਰੀਜ਼ ਜਲਦੀ ਹੀ ਠੀਕ ਹੋ ਜਾਵੇਗਾ ਇਸ ਤੋਂ ਇਲਾਵਾ ਜੇਕਰ ਤੁਸੀਂ ਆਪਣੇ ਘਰ ਦੇ ਵਿਚ ਡੇਂਗੂ ਦੇ ਮੱਛਰਾਂ ਤੋਂ ਬਚਣਾ ਚਾਹੁੰਦੇ ਹੋ ਤਾਂ ਇਸ ਵਾਸਤੇ ਤੁਸੀਂ ਆਪਣੇ ਘਰ ਦੇ ਵਿੱਚ ਗੇਂਦੇ ਦੇ ਫੁੱਲ ਲਗਾ ਸਕਦੇ ਹੋ ਦੱਸ ਦੇਈਏ ਕਿ ਗੇਂਦੇ ਦੇ ਪੌਦੇ ਵਿੱਚ ਕੁਝ ਅਜਿਹੀ ਸੁਗੰਧ ਹੁੰਦੀ ਹੈ ਜਿਸ ਨੂੰ ਡੇਂਗੂ ਦੇ ਮੱਛਰ ਪਸੰਦ ਨਹੀਂ ਕਰਦੇ ਜਿਸ ਕਾਰਨ ਜਿਹੜੇ ਘਰ ਵਿੱਚ ਗੇਂਦੇ ਦੇ ਫੁੱਲ ਲੱਗੇ ਹੁੰਦੇ ਹਨ ਉਸ ਘਰ ਦੇ ਵਿਚ ਡੇਂਗੂ ਦੇ ਮੱਛਰ ਨਹੀਂ ਆਉਂਦੇ।
ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ ਸਕੇ,ਇਸ ਤੋਂ ਇਲਾਵਾ ਵੀ ਅਸੀਂ ਘਰ ਦੀਆਂ ਆਮ ਸਮੱਸਿਆਵਾਂ ਬਾਰੇ ਵੀ ਜਰੂਰੀ ਜਾਣਕਾਰੀ ਸਾਂਝੀ ਕਰਦੇ ਹਾਂ,ਕਿਰਪਾ ਕਰਕੇ ਕੋਈ ਵੀ ਨੁਸਖਾ ਅਜਮਾਉਣ ਤੋਂ ਪਹਿਲਾਂ ਡਾਕਟਰ ਦੀ ਸਲਾਹ ਜਰੂਰ ਲਵੋ ਜੀ,ਜੇਕਰ ਦੋਸਤੋ ਤੁਸੀਂ ਵੀ ਘਰੇਲੂ ਨੁਸਖਿਆਂ ਨੂੰ ਆਪਣੀ ਨਿੱਜੀ ਜ਼ਿੰਦਗੀ ਵਿਚ ਲਾਗੂ ਕਰਦੇ ਹੋ ਤਾਂ ਇਸ ਪੇਜ ਨੂੰ ਲਾਇਕ ਅਤੇ ਫੋਲੋ ਜਰੂਰ ਕਰੋ ਤਾਂ ਜੋ ਤੁਹਾਡੇ ਤੱਕ ਲਾਹੇਵੰਦ ਜਾਣਕਾਰੀ ਪਹੁੰਚਾਉਣ ਦਾ ਸਾਨੂੰ ਉਤਸ਼ਾਹ ਮਿਲੇ,ਜਿੰਨਾਂ ਵੀਰਾਂ -ਭੈਣਾਂ ਨੇ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਤਹਿ ਦਿਲੋਂ ਧੰਨਵਾਦ