ਜੇਕਰ ਤੁਸੀ ਗਲਤ ਤਰੀਕੇ ਨਾਲ ਤੁਰਦੇ ਹੋ ਤਾ ਲੱਗ ਸਕਦੀਆ ਨੇ ਕਈ ਬਿਮਾਰੀਆ

ਅੱਜ ਕੱਲ੍ਹ ਜ਼ਿਆਦਾਤਰ ਲੋਕ ਕਈ ਤਰ੍ਹਾਂ ਦੀਆਂ ਭਿ-ਆ-ਨ-ਕ ਬੀ-ਮਾ-ਰੀ-ਆਂ ਤੋਂ ਪੀਡ਼ਤ ਹੋ ਰਹੇ ਹਨ । ਵੱਖ ਵੱਖ ਤਰ੍ਹਾਂ ਦੀਆਂ ਬਿ-ਮਾ-ਰੀ-ਆਂ ਲੱਗਣ ਦੇ ਕਈ ਕਾਰਨ ਹਨ ਜਿਵੇਂ ਰਹਿਣ ਸਹਿਣ ਤੇ ਖਾਣ ਪੀਣ ਦੀਆਂ ਗਲਤ ਆਦਤਾਂ ।ਜਦੋਂ ਮਨੁੱਖ ਦੀਆਂ ਰਹਿਣ ਸਹਿਣ ਦੀਆਂ ਆਦਤਾਂ ਠੀਕ ਨਹੀਂ ਹੋਣਗੀਆਂ ਤਾਂ ਮਨੁੱਖ ਦਾ ਸਰੀਰ ਕਈ ਤਰ੍ਹਾਂ ਦੇ ਰੋ-ਗਾਂ ਦੀ ਲਪੇਟ ਵਿੱਚ ਆਉਣਾ ਸ਼ੁਰੂ ਹੋ ਜਾਵੇਗਾ । ਜਿਸ ਕਾਰਨ ਸਰੀਰ ਅੰਦਰੋਂ ਅੰਦਰੀਂ ਖੋ-ਖ-ਲਾ

ਹੋਣਾ ਸ਼ੁਰੂ ਹੋ ਜਾਵੇ ਬਹੁਤ ਸਾਰੇ ਰੋ-ਗ ਮਨੁੱਖ ਦੇ ਗ਼-ਲ-ਤ ਤੁਰਨ ਦੇ ਢੰਗ ਦੇ ਕਾਰਨ ਵੀ ਲੱਗਦੇ ਹਨ । ਜਦੋਂ ਮਨੁੱਖ ਗ਼ਲਤ ਤਰੀਕੇ ਨਾਲ ਤੁਰਦਾ ਹੈ ਤਾਂ ਮਨੁੱਖ ਨੂੰ ਕਈ ਤਰ੍ਹਾਂ ਦੀ ਰੋ-ਗ ਘੇਰਣੇ ਸ਼ੁਰੂ ਹੋ ਜਾਂਦੇ ਹਨ ਜਿਵੇਂ ਮੋਟਾਪਾ, ਥਾ-ਇ-ਰਾ-ਇ-ਡ ,ਕ-ਲੈ-ਸ-ਟ੍ਰੋ-ਲ, ਰੀੜ੍ਹ ਦੀ ਹੱਡੀ ਨਾਲ ਸੰਬੰਧਤ ਦਿੱ-ਕ-ਤਾਂ ਆਦਿ ।ਜਿਨ੍ਹਾਂ ਦਿੱ-ਕ-ਤਾਂ ਨੂੰ ਦੂਰ ਕਰਨ ਦੇ ਲਈ ਮਨੁੱਖ ਦੇ ਵੱਲੋਂ ਕਈ ਤਰ੍ਹਾਂ ਦੀਆਂ ਅੰਗਰੇਜ਼ੀ ਦ-ਵਾ-ਈ-ਆਂ

ਦੀ ਵਰਤੋਂ ਕੀਤੀ ਜਾਂਦੀ ਹੈ , ਜਿਨ੍ਹਾਂ ਦ-ਵਾ-ਈ-ਆ ਦੇ ਸਰੀਰ ਤੇ ਕਈ ਤਰ੍ਹਾਂ ਦੇ ਸਾ-ਈ-ਡ ਇ-ਫੈ-ਕ-ਟ ਪੈਂਦੇ ਹਨ। ਇਸੇ ਦੇ ਚੱਲਦੇ ਅੱਜ ਅਸੀਂ ਤੁਹਾਨੂੰ ਸਹੀ ਤੁਰਨ ਫਿਰਨ ਦੇ ਢੰਗਾਂ ਬਾਰੇ ਦੱਸਾਂਗੇ।ਜਿਸ ਤਰ੍ਹਾਂ ਨਾਲ ਜੇਕਰ ਤੁਸੀਂ ਤੁਰਨਾ ਸ਼ੁਰੂ ਕਰ ਦੇਵੋਗੇ ਤਾਂ ਕਿੰਨੇ ਫ਼ਾਇਦੇ ਤੁਹਾਡੇ ਸਰੀਰ ਨੂੰ ਮਿਲਣੇ ਸ਼ੁਰੂ ਹੋ ਜਾਣਗੇ ਤੇ ਬਹੁਤ ਸਾਰੇ ਰੋਗ ਤੁਹਾਡੇ ਸਰੀਰ ਚੋਂ ਸ-ਮਾ-ਪ-ਤ ਹੋਣੇ ਸ਼ੁਰੂ ਹੋਣਗੇ ।

ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ ਸਕੇ,ਇਸ ਤੋਂ ਇਲਾਵਾ ਵੀ ਅਸੀਂ ਘਰ ਦੀਆਂ ਆਮ ਸਮੱਸਿਆਵਾਂ ਬਾਰੇ ਵੀ ਜਰੂਰੀ ਜਾਣਕਾਰੀ ਸਾਂਝੀ ਕਰਦੇ ਹਾਂ,ਕਿਰਪਾ ਕਰਕੇ ਕੋਈ ਵੀ ਨੁਸਖਾ ਅਜਮਾਉਣ ਤੋਂ ਪਹਿਲਾਂ ਡਾਕਟਰ ਦੀ ਸਲਾਹ ਜਰੂਰ ਲਵੋ ਜੀ,ਜੇਕਰ ਦੋਸਤੋ ਤੁਸੀਂ ਵੀ ਘਰੇਲੂ ਨੁਸਖਿਆਂ ਨੂੰ ਆਪਣੀ ਨਿੱਜੀ ਜ਼ਿੰਦਗੀ ਵਿਚ ਲਾਗੂ ਕਰਦੇ ਹੋ ਤਾਂ ਇਸ ਪੇਜ ਨੂੰ ਲਾਇਕ ਅਤੇ ਫੋਲੋ ਜਰੂਰ ਕਰੋ ਤਾਂ ਜੋ ਤੁਹਾਡੇ ਤੱਕ ਲਾਹੇਵੰਦ ਜਾਣਕਾਰੀ ਪਹੁੰਚਾਉਣ ਦਾ ਸਾਨੂੰ ਉਤਸ਼ਾਹ ਮਿਲੇ,ਜਿੰਨਾਂ ਵੀਰਾਂ -ਭੈਣਾਂ ਨੇ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਤਹਿ ਦਿਲੋਂ ਧੰਨਵਾਦ

Leave a Reply

Your email address will not be published. Required fields are marked *