ਜੇ ਕਿਤੇ ਮਿਲ ਜਾਵੇ ਇਹ ਫਲੀ ਤਾ ਛੱਡਿਓ ਨਾ ਫਾਇਦੇ ਜਾਣ ਦੰਗ ਰਹਿਜੋਗੇ

ਦੋਸਤੋ ਹਰ ਪੌਦਾ ਅਪਣੇ ਆਪ ਵਿੱਚ ਕੁੱਝ ਗੁਣ ਰੱਖਦਾ ਹੈ। ਭਾਰਤ ਦੇ ਵਿੱਚ ਬਹੁਤ ਸਾਰੇ ਪੇੜ ਪੌਦੇ ਪਾਏ ਜਾਂਦੇ ਹਨ।ਦੋਸਤੋ ਅੱਜ ਅਸੀਂ ਬਬੂਲ ਦੇ ਦਰੱਖਤ ਦੇ ਬਾਰੇ ਵਿੱਚ ਗੱਲ ਕਰਨ ਜਾ ਰਹੇ ਹਾਂ।ਬਬੂਲ ਦੇ ਦਰੱਖਤ ਦੇ ਹਰ ਹਿੱਸੇ ਨੂੰ ਵਰਤਿਆ ਜਾਂਦਾ ਹੈ ਅਤੇ ਇਸ ਦੇ ਬਹੁਤ ਜ਼ਿਆਦਾ ਫਾਇਦੇ ਹਨ।ਇਸ ਦਰਖ਼ਤ ਉੱਤੇ ਫਲੀਆਂ, ਟਹਿਣੀ ਦੇ ਉੱਤੇ ਕੰਢੇ ਅਤੇ ਪੀਲੇ ਰੰਗ ਦੇ ਫੁੱਲ ਲੱਗੇ ਹੁੰਦੇ ਹਨ।ਸ਼ੁਰੂਆਤ ਦੇ ਵਿੱਚ ਇਹ ਫਲੀਆਂ ਹਰੇ ਰੰਗ ਦੀਆਂ ਹੁੰਦੀਆਂ ਹਨ

ਅਤੇ ਫਿਰ ਜਲਦੀ ਹੀ ਇਹ ਪੱਕ ਕੇ ਭੂਰੇ ਰੰਗ ਦੀਆਂ ਹੋ ਜਾਂਦੀਆਂ ਹਨ। ਦੋਸਤੋ ਇਸ ਦੇ ਪੱਤਿਆਂ ਦਾ ਅਤੇ ਇਸ ਦੇ ਫੁੱਲਾਂ ਨੂੰ ਸੁਕਾ ਕੇ ਪਾਊਡਰ ਤਿਆਰ ਕੀਤਾ ਜਾਂਦਾ ਹੈ ਜੋ ਕਾਫ਼ੀ ਬੀ-ਮਾ-ਰੀ-ਆਂ ਦੇ ਵਿੱਚ ਵਰਤੇ ਜਾਂਦੇ ਹਨ।ਇਸ ਦਾ ਇ-ਸ-ਤੇ-ਮਾ-ਲ ਗਠੀਏ ਦੇ ਰੋ-ਗ ਨੂੰ ਖ-ਤ-ਮ ਕਰਨ ਦੇ ਲਈ ਕੀਤਾ ਜਾਂਦਾ ਹੈ। ਜਿਹੜੇ ਲੋਕਾਂ ਨੂੰ ਜੋੜਾਂ ਦੇ ਦਰਦ ਦੀ ਸ-ਮੱ-ਸਿ-ਆ ਰਹਿੰਦੀ ਹੈ ਉਹ ਇਸ ਦੇ ਫੁੱਲਾਂ ਦਾ ਪਾ-ਉ-ਡ-ਰ ਇ-ਸ-ਤੇ-ਮਾ-ਲ ਕਰ ਸਕਦੇ ਹਨ।ਇਹ ਬਹੁਤ ਹੀ

ਕਾਰਗਰ ਸਾ-ਬਿ-ਤ ਹੁੰਦੇ ਹਨ।ਇਸ ਤੋ ਇਲਾਵਾ ਇਸ ਦੀ ਛਾਲ ਦੇ ਵਿੱਚੋਂ ਗੂੰ-ਦ ਨਿਕਲ਼ਦੀ ਹੈ। ਇਸ ਨੂੰ ਸ਼-ਕ-ਤੀ-ਵ-ਰ-ਧ-ਕ ਪਦਾਰਥ ਮੰਨਿਆ ਜਾਂਦਾ ਹੈ।ਭਾਰਤ ਦੇ ਵਿੱਚ ਇਸ ਦਰਖਤ ਦਾ ਇ-ਸ-ਤੇ-ਮਾ-ਲ ਕੀਤਾ ਜਾਂਦਾ ਹੈ।ਜੇਕਰ ਤੁਹਾਡੇ ਦੰਦਾਂ ਦੀਆਂ ਸ-ਮੱ-ਸਿ-ਆ-ਵਾਂ ਵਧ ਗਈਆਂ ਹਨ ਤਾਂ ਬਬੂਲ ਦੇ ਦ-ਰੱ-ਖ-ਤ ਦੀ ਦਾਤਣ ਕੀਤੀ ਜਾ ਸਕਦੀ ਹੈ।ਇਹ ਬਹੁਤ ਹੀ ਫਾ-ਇ-ਦੇ-ਮੰ-ਦ ਹੁੰਦੀ ਹੈ।ਇਸ ਤਰ੍ਹਾਂ ਦੋਸਤੋ ਇਹ ਪੌਦਾ ਬਹੁਤ ਹੀ ਗੁਣਾਂ ਦਾ ਭੰਡਾਰ ਹੈ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ

ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

Leave a Reply

Your email address will not be published. Required fields are marked *