ਵੱਖ ਵੱਖ ਤਰ੍ਹਾਂ ਦੇ ਰੋ-ਗਾਂ ਦਾ ਇਲਾਜ ਜੇਕਰ ਅੰਗਰੇਜ਼ੀ ਦ-ਵਾ-ਈ-ਆਂ ਦੇ ਨਾਲ ਕਰਨ ਦੀ ਬਜਾਏ ਮਨੁੱਖ ਘਰੇਲੂ ਨੁਸਖਿਆਂ ਦਾ ਉਪਯੋਗ ਕਰ ਕੇ, ਖ-ਤ-ਮ ਕਰਨ ਦੀ ਕੋਸ਼ਿਸ਼ ਕਰੀਏ ਤਾਂ ਮਨੁੱਖੀ ਸਰੀਰ ਵਿੱਚੋਂ ਕਈ ਤਰ੍ਹਾਂ ਦੇ ਰੋ-ਗਾਂ ਨੂੰ ਬਿਨਾਂ ਸਾ-ਈ-ਡ ਇ-ਫੈ-ਕ-ਟ ਦੇ ਦੂਰ ਕੀਤਾ ਜਾ ਸਕਦਾ ਹੈ ।ਇਸ ਦੇ ਚੱਲਦਿਆਂ ਅੱਜ ਅਸੀਂ ਤੁਹਾਨੂੰ ਛੋਟੀ ਇਲਾਇਚੀ ਦੇ ਕੁਝ ਫ਼ਾਇਦਿਆਂ ਬਾਰੇ ਦੱਸਾਂਗੇ ਕਿ ਛੋਟੀ ਇਲਾਇਚੀ ਨੂੰ ਜੇਕਰ ਅਸੀਂ ਵੱਖ ਵੱਖ ਰੂਪ ਚ ਖਾਣਾ
ਸ਼ੁਰੂ ਕਰ ਦੇਵੋਗੇ ਤਾਂ ਕਈ ਤਰ੍ਹਾਂ ਦੇ ਰੋ-ਗ ਸਰੀਰ ਵਿੱਚੋਂ ਦੂਰ ਹੋ ਸਕਦੇ ਹਨ ।ਜ਼ਿਕਰਯੋਗ ਹੈ ਕਿ ਜਿੱਥੇ ਇਲਾਇਚੀ ਦਾ ਉਪਯੋਗ ਖਾਣ ਪੀਣ ਦੀਆਂ ਚੀਜ਼ਾਂ ‘ਚ ਸੁਆਦ ਵਧਾਉਣ ਲਈ ਕੀਤਾ ਜਾਂਦਾ ਹੈ । ਉੱਥੇ ਹੀ ਇਲਾਇਚੀ ਦੇ ਵਿਚ ਅਜਿਹੇ ਬਹੁਤ ਸਾਰੇ ਪੋਸ਼ਕ ਤੱਤ ਮੌਜੂਦ ਹੁੰਦੇ ਹਨ ਜੋ ਖਾਂਸੀ ਤੋਂ ਲੈ ਕੇ ਨੀਂਦ ਨਾ ਆਉਣ ਵਰਗੀਆਂ ਸ-ਮੱ-ਸਿ-ਆ-ਵਾਂ ਨੂੰ ਦੂਰ ਕਰਦੀ ਹੈ ।ਇਸ ਲਈ ਤੁਸੀਂ ਛੋਟੀ ਇਲਾਇਚੀ ਲੈਣੀ ਹੈ ਦਸ ਤੋਂ ਬਾਰਾਂ ਇਲੈਚੀਆਂ ਲੈ ਕੇ ਉਸ ਚੋਂ ਬੀਜ਼ ਕੱਢ ਕੇ ਅਲੱਗ ਕਰਨੇ ਹੈ ਤੇ ਇਸਦੇ ਵਿੱਚ ਥੋੜ੍ਹੀ ਜਿਹੀ ਚੀਨੀ ਮਿਲਾ ਕੇ ਇਸ ਨੂੰ ਪੀਸ ਲੈਣਾ ਹੈ । ਹਰ ਰੋਜ਼ ਤੁਸੀਂ ਇਲਾਇਚੀ ਦੇ ਪਾਊਡਰ
ਦਾ ਸੇਵਨ ਕਰਨਾ ਸ਼ੁਰੂ ਕਰ ਦੇਵੋ , ਇਸ ਨਾਲ ਤੁਹਾਡਾ ਖਾਧਾ ਪੀਤਾ ਪਚ ਆਵੇਗਾ ਤੇ ਸਰੀਰ ਤੰਦਰੁਸਤ ਬਣੇਗਾ ।ਦੂਜਾ ਤੁਸੀਂ ਇਕ ਗਿਲਾਸ ਪਾਣੀ ਲੈ ਕੇ ਉਸਦੇ ਵਿੱਚ ਦੱਸ ਤੋਂ ਬਾਰਾਂ ਇਲੈਚੀਆਂ ਪਾ ਕੇ ਉਸ ਨੂੰ ਉ-ਬਾ-ਲ ਲਵੋ । ਇਸ ਨਾਲ ਸਰੀਰ ਵਿਚੋਂ ਵਜ਼ਨ ਘਟਣਾ ਸ਼ੁਰੂ ਹੋ ਜਾਵੇਗਾ, ਵਾਲਾਂ ਦੀਆਂ ਸ-ਮੱ-ਸਿ-ਆ-ਵਾਂ ਦੂਰ ਹੋਣਗੀਆਂ ।ਇਸ ਤੋਂ ਇਲਾਵਾ ਤੁਸੀਂ ਜੇਕਰ ਇਲਾਇਚੀ ਦੇ ਬੀਜਾਂ ਨੂੰ ਸ਼ਹਿਦ ਵਿਚ ਪਾ ਕੇ ਖਾਣਾ ਸ਼ੁਰੂ ਕਰ ਦੇਵੋਗੇ ਤਾਂ ਇਸ ਦੇ ਨਾਲ ਖਾਂਸੀ ਜ਼ੁਕਾਮ ਦੀ ਸ-ਮੱ-ਸਿ-ਆ ਦੂਰ ਹੋ ਜਾਵੇਗੀ । ਰੋਜ਼ ਰਾਤ ਨੂੰ ਜੇਕਰ ਤੁਸੀਂ ਇਲਾਇਚੀ ਵਾਲਾ ਦੁੱਧ ਪੀਵੋਗੇ ਤਾਂ ਇਸ ਨਾਲ ਨੀਂਦ ਨਾ ਆਉਣ ਦੀ ਸ-ਮੱ-ਸਿ-ਆ ਦੂਰ ਹੋਵੇਗੀ ਤੇ ਸਰੀਰ ਚ ਚੁਸਤੀ ਫੁਰਤੀ ਬਣੀ ਰਹੇਗੀ ।
ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ ਸਕੇ,ਇਸ ਤੋਂ ਇਲਾਵਾ ਵੀ ਅਸੀਂ ਘਰ ਦੀਆਂ ਆਮ ਸਮੱਸਿਆਵਾਂ ਬਾਰੇ ਵੀ ਜਰੂਰੀ ਜਾਣਕਾਰੀ ਸਾਂਝੀ ਕਰਦੇ ਹਾਂ,ਕਿਰਪਾ ਕਰਕੇ ਕੋਈ ਵੀ ਨੁਸਖਾ ਅਜਮਾਉਣ ਤੋਂ ਪਹਿਲਾਂ ਡਾਕਟਰ ਦੀ ਸਲਾਹ ਜਰੂਰ ਲਵੋ ਜੀ,ਜੇਕਰ ਦੋਸਤੋ ਤੁਸੀਂ ਵੀ ਘਰੇਲੂ ਨੁਸਖਿਆਂ ਨੂੰ ਆਪਣੀ ਨਿੱਜੀ ਜ਼ਿੰਦਗੀ ਵਿਚ ਲਾਗੂ ਕਰਦੇ ਹੋ ਤਾਂ ਇਸ ਪੇਜ ਨੂੰ ਲਾਇਕ ਅਤੇ ਫੋਲੋ ਜਰੂਰ ਕਰੋ ਤਾਂ ਜੋ ਤੁਹਾਡੇ ਤੱਕ ਲਾਹੇਵੰਦ ਜਾਣਕਾਰੀ ਪਹੁੰਚਾਉਣ ਦਾ ਸਾਨੂੰ ਉਤਸ਼ਾਹ ਮਿਲੇ,ਜਿੰਨਾਂ ਵੀਰਾਂ -ਭੈਣਾਂ ਨੇ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਤਹਿ ਦਿਲੋਂ ਧੰਨਵਾਦ