ਵੀਡੀਓ ਥੱਲੇ ਜਾ ਕੇ ਦੇਖੋ,ਪੇਟ ਦੀਆਂ ਕੋਈ ਵੀ ਸਮੱਸਿਆ ਹੋਣ ਤਾਂ ਇਸ ਦਵਾਈ ਦੇ ਨਾਲ ਉਸ ਦੀਆਂ ਸਾਰੀਆਂ ਪੇਟ ਦੀਆਂ ਸਮੱਸਿਆ ਜੜ੍ਹ ਤੋਂ ਠੀਕ ਹੋ ਜਾਣਗੀਆਂ ਜੇਕਰ ਤੁਸੀਂ ਭੋਜਨ ਖਾਣ ਤੋਂ ਬਾਅਦ ਤੁਹਾਨੂੰ ਪੇਟ ਵਿੱਚ ਗੈਸ ਬਣ ਜਾਂਦੀ ਹੈ ਖੱਟੇ ਡਕਾਰ ਆਉਂਦੇ ਹਨ ਪੇਟ ਵਿੱਚ ਗੈਸ ਬਣ ਜਾਂਦੀ ਹੈ ਸਿਰ ਵਿਚ ਦਰਦ ਰਹਿਣ ਲੱਗ ਜਾਂਦਾ ਹੈ ।ਸਾਰੀਆਂ ਹੀ ਪੇਟ ਦੀਆਂ ਸਮੱਸਿਆ ਨੂੰ ਠੀਕ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਭ ਤੋਂ ਪਹਿਲਾਂ ਕਾਲਾ
ਨਮਕ ਲੈਣਾ ਕਾਲਾ ਨਾਮਕ ਪੇਟ ਦੀਆਂ ਸਾਰੀਆਂ ਹੀ ਸਮੱਸਿਆ ਨੂੰ ਠੀਕ ਕਰਨ ਲਈ ਇੱਕ ਨੰਬਰ ਮੰਨਿਆ ਗਿਆ ਹੈ ।ਤੁਸੀਂ ਕਾਲੇ ਨਮਕ ਨੂੰ ਚੰਗੀ ਤਰ੍ਹਾਂ ਪੀਸ ਕੇ ਉਸ ਨੂੰ ਬਰੀ ਕਰ ਲੈਣਾ ਹੈ ਫਿਰ ਤੁਸੀਂ ਦੂਸਰੇ ਨੰਬਰ ਤੇ ਅਜਵਾਇਨ ਲੈਣੀ ਹੈ ਅਜਵਾਇਨ ਵੀ ਪੇਟ ਨੂੰ ਪੇਟ ਦੀਆਂ ਸਾਰੀਆਂ ਹੀ ਕਾਬਜ਼ ਤੇਜ਼ਾਬ ਬਣਨਾ ਖੱਟੇ ਡਕਾਰ ਰਾਣਾ ਅਤੇ ਹੋਰ ਕਈ ਤਰ੍ਹਾਂ ਦੀਆਂ ਪੇਟ ਦੀਆਂ ਸਮੱਸਿਆ ਨੂੰ ਠੀਕ ਕਰਨ ਦੇ ਲਈ ਅਜਵਾਇਨ ਵੀ ਬਹੁਤ ਫਾਇਦੇਮੰਦ ਹੁੰਦੀ ਹੈ,
ਇਸ ਨੁਸਖ਼ੇ ਨੂੰ ਬਣਾਉਣਾ ਬਹੁਤ ਹੀ ਸੌਖਾ ਹੈ ਅਤੇ ਤੁਸੀਂ ਇਸ ਨੂੰ ਵਰਤ ਕੇ ਆਪਣੇ ਪੇਟ ਦੀਆਂ ਸਾਰੀਆਂ ਹੀ ਸਮੱਸਿਆ ਨੂੰ ਠੀਕ ਕਰ ਸਕਦੇ ਹੋ ਇਸ ਨੂੰ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਆਪਾਂ ਅੱਠ ਚਮਚ ਅਜਵਾਇਣ ਦੇ ਲੈਣੇ ਹਨ ਅਤੇ ਦੋ ਚਮਚ ਕਾਲੇ ਨਮਕ ਦੇ ਇਸ ਵਿਚ ਮਿਲਾ ਦੇਣੇ ਹਨ ।ਫੇਰ ਤੁਸੀਂ ਤੀਸਰੀ ਚੀਜ਼ ਲੈਣੀ ਹੈ ਉਹ ਹੈ ਨਿੰਬੂ ਫਿਰ ਤੁਸੀਂ ਦੋ ਨਿੰਬੂ ਇਸ ਵਿੱਚ ਚੰਗੀ ਤਰ੍ਹਾਂ ਨਿਚੋੜ ਦੇਣੇ ਹਨ ਅਤੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਹੈ ਫਿਰ ਤੁਸੀਂ ਇਸ ਨੂੰ ਕਿਸੇ
ਥਾਲੀ ਵਿੱਚ ਚੰਗੀ ਤਰ੍ਹਾਂ ਵਿਛਾ ਕੇ ਇਸ ਨੂੰ ਅੱਠ ਤੋਂ ਦੱਸ ਘੰਟੇ ਛਾਵੇਂ ਰੱਖ ਦੇਣਾ ਹੈ ਫਿਰ ਤੁਸੀਂ ਇਸ ਨੂੰ ਅੱਠ ਤੋਂ ਦੱਸ ਘੰਟੇ ਧੁੱਪ ਵਿੱਚ ਰੱਖਣਾ ਹੈ ਫਿਰ ਇਹ ਚੰਗੀ ਤਰ੍ਹਾਂ ਸੁੱਕ ਜਾਵੇਗਾ ਫਿਰ ਤੁਸੀਂ ਇਸ ਨੂੰ ਗਰਾਈਂਡਰ ਵਿੱਚ ਪਾ ਕੇ ਇਸ ਦਾ ਚੰਗੀ ਤਰ੍ਹਾਂ ਸੁੱਕਾ ਪਾਊਡਰ ਤਿਆਰ ਕਰ ਲੈਣਾ ਹੈ,ਫਿਰ ਤੁਹਾਡਾ ਜੇਕਰ ਪੇਟ ਵਿਚ ਗੈਸ ਬਣਦੀ ਹੈ ਪੇਟ ਵਿੱਚ ਕਬਜ਼ ਰਹਿੰਦੀ ਹੈ ਪੇਟ ਵਿਚ ਦਰਦ ਰਹਿੰਦਾ ਹੈ ਤਾਂ ਤੁਸੀਂ ਇਸ ਨੂੰ ਅੱਧਾ ਚਮਚ ਗੁਣਗੁਣੇ ਪਾਣੀ ਨਾਲ ਸੇਵਨ ਕਰਨਾ ਹੈ
ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡੇ ਪੇਟ ਦੀਆਂ ਸਾਰੀਆਂ ਹੀ ਸਮੱਸਿਆ ਦਾ ਹੱਲ ਹੋ ਜਾਵੇਗਾ ਅਤੇ ਤੁਹਾਡਾ ਕਦੇ ਵੀ ਪੇਟ ਵਿੱਚ ਕਬਜ਼ ਗੈਸ ਐਸੀਡਿਟੀ ਖੱਟੇ ਡਕਾਰ ਆਉਣੇ ਅਤੇ ਹੋਰ ਕਈ ਤਰ੍ਹਾਂ ਦੀਆਂ ਸਮੱਸਿਆ ਆਉਣੀਆਂ ਬੰਦ ਹੋ ਜਾਣਗੀਆਂ ਤੇ ਤੁਹਾਡਾ ਪੇਟ ਵੀ ਬਿਲਕੁਲ ਠੀਕ ਰਹਿਣ ਲੱਗ ਜਾਵੇਗਾ ਉੱਪਰ ਦੱਸੇ ਨੁਸਖੇ ਨੂੰ ਤੁਸੀਂ ਲਗਾਤਾਰ ਸੇਵਨ ਕਰਦੇ ਰਹਿਣਾ ਹੈ ਅਤੇ ਇਸ ਦਾ ਬਹੁਤ ਵਧੀਆ ਫ਼ਾਇਦਾ ਦੇਖਣ ਨੂੰ ਮਿਲੇਗਾ
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ