ਇਹ ਫਲ ਮਿਲ ਜਾਵੇ ਤਾਂ ਸਮਝ ਲਓ ਹੀਰਾ ਮਿਲ ਗਿਆ

ਵੀਡੀਓ ਥੱਲੇ ਜਾ ਕੇ ਦੇਖੋ,Tb ਦੇ ਰੋਗ ਨੂੰ ਖਤਮ ਕਰਦੀ ਹੈ ਇਹ ਦਵਾਈ ਤੇ ਕਮਜ਼ੋਰੀ ਨੂੰ ਦੂਰ ਕਰਨ ਲਈ ਇਸ ਫਲ ਨੂੰ ਇਸ ਤਰਾਂ ਖਾਓ ਕਮਜ਼ੋਰੀ ਨਹੀਂ ਹੋਵੇਗੀ ਤੇ ਤਾਕਤ ਭਰਭੂਰ ਰਹੇਗੀ ਓ ਫਲ ਹੈ ਬੇਲ ਦਾ ਫਲ ਜੋ ਕੇ ਗਰਮੀਆਂ ਚ ਸਾਡੇ ਸਰੀਰ ਨੂੰ ਠੰਡਕ ਦਿੰਦਾ ਹੈ ਤੇ ਥਕਾਵਟ ਦੂਰ ਰੱਖਦਾ ਹੈ ਇਸ ਦੇ ਸੇਵਨ ਨਾਲ ਅੱਖਾਂ ਚ ਲਾਲੀ ਰੜਕ ਪੈਣਾ ਇਹ ਸਭ ਸਹੀ ਹੋ ਜਾਂਦਾ ਹੈ ਇਸ ਨੂੰ ਤਿਆਰ ਕਰਨ ਲਈ 10 ਮਿਲੀਲੀਟਰ ਬੇਲ ਦੇ ਪੱਤਿਆਂ ਦਾ ਰਸ਼ ਲਣਾ ਹੈ ਤੇ 6 ਗ੍ਰਾਮ ਗਾ ਦੇ

ਦੁੱਧ ਦਾ ਘਿਓ ਲੈਣਾ ਹੈ ਤੇ ਇਕ ਗ੍ਰਾਮ ਕਪੂਰ ਲਣਾ ਹੈ ਤੇ ਫਿਰ ਕਿਸੇ ਤਾਂਬੇ ਦੇ ਬਰਤਨ ਚ ਪਾ ਕੇ ਇਸਨੂੰ ਰਗੜਨਾ ਹੈ ਤੇ ਜਦੋ ਤੱਕ ਇਹ ਪੁਰਾ ਕਾਲਾ ਰੰਗ ਨਾ ਹੋ ਜਾਵੇ ਓਦੋਂ ਤਕ ਇਸਨੂੰ ਰਗੜਦੇ ਰਹਿਣਾ ਹੈ ਤੇ ਫਿਰ ਤੁਸੀ ਇਸਨੂੰ ਆਵਦੀਆਂ ਅੱਖਾਂ ਤੇ ਲਗਾਉਣਾ ਹੈ ਤੇ ਸਵਰੇ ਉਠ ਕੇ ਅੱਖਾਂ ਨੂੰ ਠੰਡੇ ਪਾਣੀ ਨਾਲ ਧੋ ਲਣਾ ਹੈ ਤੇ ਇਸਦਾ ਅਗਲਾ ਫਾਇਦਾ ਇਹ ਹੈ ਕੇ ਇਹ TB ਦੀ ਬਿਮਾਰੀ ਨੂੰ ਖਤਮ ਕਰ ਦਿੰਦਾ ਹੈ ਇਸ ਬਿਮਾਰੀ ਨੂੰ ਖਤਮ ਕਰਨ ਲਈ ਬੇਲ ਦੀ ਜੜ ਲੈਣੀ ਹੈ ਤੇ ਇਸੰਦੇ ਪੱਤੇ ਤੇ ਠਉਰ ਦੇ ਪਕੇ ਹੋਏ

ਫਲ ਲੈਣੇ ਹਨ ਇਹ ਬਰਾਬਰ ਮਾਤਰਾ ਚ ਲਣਾ ਹੈ ਤੇ ਫਿਰ ਕਾਲੀ ਮਿਰਚ ਤੇ ਪਿਪਲੀ ਵੀ ਬਰਾਬਰ ਮਾਤਰਾ ਚ ਲੈਣੀ ਹੈ ਇਸ ਸਭ ਨੂੰ ਮਿਲਾ ਕੇ ਇਹ ਮਿਸ਼ਰਣ ਤਿਆਰ ਕਰ ਲਣਾ ਹੈ ਇਹ 20 ਗ੍ਰਾਮ ਦੇ ਲਗਭਗ ਤਿਆਰ ਹੋ ਜਾਵਗਾ ਤੇ ਫਰ ਇਸ ਨੂੰ ਪਾਣੀ ਚ ਪਾ ਕੇ ਇਸਨੂੰ ਪਕਾਉਣਾ ਹੈ ਤੇ ਥੋਡ਼ੀ ਮਾਤਰਾ ਚ ਸ਼ਹਿਦ ਵੀ ਮਿਲਾ ਸਕਦੇ ਹੋ ਤੇ ਜਦੋ ਇਸਦਾ ਕਾਹੜਾ ਬਣ ਜਾਵੇ ਤਾਂ ਇਹ TB ਵਾਲੇ ਰੋਗੀ ਨੂੰ ਪਿਲਾਉਣ ਹੈ ਇਸ ਦੇ ਸੇਵਨ ਨਾਲ TB ਦੇ ਬਿਮਾਰੀ ਦੂਰ ਹੋ ਜਾਵਗੀ

ਜੇਕਰ ਉਲਟੀ ਆਓਂਦੀ ਹੈ ਜਾ ਕਬਜ ਹੈ ਤਾਂ ਬੇਲ ਦੇ ਗੁੱਦੇ ਨੂੰ ਪੀਸ ਕੇ ਇਮਲੀ ਦੇ ਪਾਣੀ ਦੇ ਥੋਡ਼ੀ ਜਹੀ ਸ਼ੱਕਰ ਮਿਲਾ ਕੇ ਜਾ ਦਹੀ ਮਿਲਾ ਕੇ ਇਸਦਾ ਸੇਵਨ ਕਰ ਸਕਦੇ ਹੋ ਇਸ ਨਾਲ ਉਲਟੀ ਤੇ ਕਬਜ ਚ ਅਰਾਮ ਮਿਲੇਗਾ ਤੇ ਜੇਕਰ ਕਿਸੇ ਨੂੰ ਸ਼ੂਗਰ ਹੈ ਤਾਂ ਇਸੰਦੇ 20 ਗ੍ਰਾਮ ਇਸੰਦੇ ਤਾਜੇ ਪਤਿਆਂ ਨੂੰ ਪੀਸ ਕੇ ਤੇ ਇਸਦਾ ਰਸ ਕਢ ਲਣਾ ਹੈ ਤੇ ਫਿਰ 5 ਤੋਂ 7 ਕਾਲੀ ਮਿਰਚ ਮਿਲਾ ਲੈਣੀ ਹੈ ਤੇ ਸਵੇਰ ਪਾਣੀ ਨਾਲ ਖਾਲੀ ਪੇਟ ਉਸਦਾ ਸੇਵਨ ਕਰਨਾ ਹੈ ਤੇ ਸ਼ੂਗਰ ਦੀ ਬਿਮਾਰੀ ਜਦਲੀ ਹੈ ਖਤਮ ਹੋ ਜਾਵਗੀ ਤੇ ਜੇ ਕਰ ਕਿਸੇ ਦਾ ਅੱਗ ਨਾਲ ਕੋਈ ਅੰਗ ਸੜ ਗਯਾ ਹੈ ਤਾਂ ਉਸ ਤੇ ਪਤਿਆਂ ਦਾ ਰਸ ਜਾ ਇਸਦਾ ਗੁੱਦਾ ਪੀਸ ਕੇ ਲਾਉਣ ਨਾਲ ਅੱਗ ਦੇ ਸਾੜ ਚ ਅਰਾਮ ਮਿਲਦਾ ਹੈ,

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *