ਵੀਡੀਓ ਥੱਲੇ ਜਾ ਕੇ ਦੇਖੋਹੱਡੀਆਂ ਦੀ ਕਮਜ਼ੋਰੀ,ਥਕਾਵਟ ਜੋੜਾ ਦਾ ਦਰਦ ਅਤੇ ਕੈਲਸ਼ੀਅਮ ਦੀ ਕਮੀ ਕਦੀ ਵੀ ਨਹੀਂ ਹੋਵੇਗਾ,ਅੱਜ ਕਲ ਤਾਂ ਕੈਲਸ਼ੀਅਮ ਦੀ ਕਮੀ ਹਰ ਉਮਰ ਦੇ ਇਨਸਾਨ ਨੂੰ ਹੋ ਸਕਦੀ ਹੈ ਜਿਸ ਨਾਲ ਸ਼ਰੀਰ ਕਮਜ਼ੋਰ ਤੇ ਥਕਾਵਟ ਮਹਿਸੂਸ ਕਰਦਾ ਹੈ ਜੋੜਾ ਚ ਦਰਦ ਰਹਿੰਦਾ ਹੈ ਤੇ ਗੋਡੀਆਂ ਚ ਦਰਦ ਤੇ ਅਵਾਜ ਆਉਂਦੀ ਰਹਦੀ ਹੈ ਇਸ ਨਾਲ ਵਾਲਾ ਨਾਲ ਤੇ ਅੱਖਾਂ ਨਾਲ ਜੁੜੀਆਂ ਸਮਿਆਵਾਂ ਵੀ ਹੋਣ ਲੱਗ ਜਾਂਦੀਆਂ ਹਨ ਜੇਕਰ ਗੱਲ ਕਰੀਏ ਪਹਿਲਾ ਵਾਲੇ
ਸਮੇ ਦੀ ਤਾਂ ਓਦੋਂ ਦੇ ਸਮੇ ਸਾਡੇ ਬਜ਼ੁਰਗ ਵਧੀਆ ਖੁਰਾਕ ਲੈਂਦੇ ਸਨ ਤੇ ਕਸਰਤ ਕਰਦੇ ਸੀ ਜਿਸ ਨਾਲ ਓਹਨਾ ਦਾ ਸ਼ਰੀਰ ਸੇਹਤਮੰਦ ਰਹਿੰਦਾ ਸੀ ਤੇ ਹੱਡੀਆਂ ਨਾਲ ਜੁੜੀ ਕੋਈ ਵੀ ਸਮਸਿਆ ਨਹੀਂ ਹੁੰਦੀ ਸੀ ।ਇਹ ਸਮਸਿਆਵਾਂ ਦੂਰ ਕਰਨ ਦਾ ਨੁਸਖਾ ਇਸ ਪ੍ਰਕਾਰ ਹੈ= ਸਭ ਤੋਂ ਪਹਿਲਾ ਤੁਸੀ ਸਫੇਦ ਤਿਲ ਲੈਣੇ ਹਨ ਇਸ ਨੂੰ ਪੀਸ ਕੇ ਪਾਉਡਰ ਬਣਾ ਲਓ ਇਸ ਨੂੰ ਕਿਸੇ ਬਰਤਨ ਚ ਸਟੋਰ ਕਰ ਕੇ ਰੱਖ ਸਕਦੇ ਹੋ ਸ਼ਾਮ ਦੇ ਸਮੇ ਇਸ ਨੁਸਖੇ ਨੂੰ ਇਸਤੇਮਾਲ ਕਰਨਾ ਹੈ ਹੁਣ ਇਕ ਚਮਚ ਇਸ ਪਾਉਡਰ ਨੂੰ
ਇਕ ਗਲਾਸ ਸਾਦੇ ਪਾਣੀ ਨਾਲ ਲੈਣਾ ਹੈ ਇਸ ਨਾਲ ਕੈਲਸ਼ੀਅਮ ਦੀ ਕਮੀ ਦੂਰ ਹੋ ਜਾਵਗੀ,ਨੁਸਖਾ ਨੂ 2 ਬਦਾਮ ਲੈਣੇ ਹਨ ਰਾਤ ਨੂੰ ਪਾਣੀ ਚ ਪਾ ਕ ਰੱਖ ਲਵੋ ਤੇ ਸਵਰੇ ਇਹਨਾਂ ਨੂੰ ਸਵਰੇ ਉਠ ਬਦਾਮ ਦਾ ਛਿਲਕਾ ਉਤਾਰ ਕੇ ਪਹਿਲਾ ਇਹਨਾ ਨੂੰ ਖਾ ਲਓ ਤੇ ਫਿਰ ਉਤੋਂ ਦੁੱਧ ਨੂੰ ਪੀ ਲਓ ਜਾ ਫਿਰ ਦੁੱਧ ਚ ਬਦਾਮ ਪਾ ਕੇ ਵੀ ਇਹ ਨੁਸਖਾ ਲੈ ਸਕਦੇ ਹੋ ਇਹ ਤੁਹਾਨੂੰ ਸਾਰੇ ਦਿਨ ਲਈ ਬਹੁਤ ਤਾਕਤ ਦੇਵੇਗਾ ਤੇ ਤੁਹਾਨੂੰ ਥਕਾਵਟ ਨਹੀਂ ਹੋਵੇਗੀ ਤੇ ਨਾਲ ਹੀ ਹੱਡੀਆਂ ਵੀ ਮਜਬੂਤ ਕਰੇਗਾ ਅਤੇ ਇਸਦੇ ਇਸਤੇਮਾਲ ਨਾਲ ਤੁਹਡੇ ਸਰੀਰ ਚ
ਵਿਟਾਮਿਨ ਦੀ ਕਮੀ ਨਹੀਂ ਹੋਵੇਗੀ ਅਤੇ ਜੋ ਵ ਕੈਲਸ਼ੀਅਮ ਦੀ ਕਮੀ ਹੈ ਉਹ ਦੂਰ ਹੋ ਜਾਵੇਗੀ ਤੇ ਬਿਮਾਰੀਆਂ ਖਤਮ ਹੋ ਜਾਣਗੀਆਂ ਤੇ ਨਾਲ ਹੈ ਤੁਸੀ ਕਸਰਤ ਵੀ ਕਰਦੇ ਰਹਿਣਾ ਹੈ ਖਾਣ ਪੀਣ ਦਾ ਧਿਆਨ ਰੱਖਣਾ ਹੈ ਫਾਸਟ ਫ਼ੂਡ ਨਹੀਂ ਖਾਣਾ ਤੇ ਸਰੀਰ ਨੂੰ ਤੰਦਰੁਸਤ ਰੱਖਣ ਲਈ ਦੌੜ ਜਰੂਰੁ ਲਗਾਉਣੀ ਹੈ ਜਿਸ ਨਾਲ ਤੁਹਡੇ ਸਰੀਰ ਚ ਚੁਸਤੀ ਆਵੇਗੀ ਤੇ ਤੁਸੀ ਸੇਹਤਮੰਦ ਰਹੋਗੇ ਇਹਨਾਂ ਨੁਸਖਿਆਂ ਨਾਲ ਤੁਸੀ ਆਪਣੇ ਸ਼ਰੀਰ ਨੂੰ ਮਜਬੂਤ ਕਰ ਸਕਦੇ ਹੋ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ