ਕਾਲੀ ਮਿਰਚ ਖਾ ਲਓ
ਵੀਡੀਓ ਥੱਲੇ ਜਾ ਕੇ ਦੇਖੋ,ਕਾਲੀ ਮਿਰਚ ਨੂੰ ਗਰਮ ਪਾਣੀ ਦੇ ਨਾਲ ਸੇਵਨ ਕਰਨ ਨਾਲ ਸਰੀਰ ਵਿੱਚ ਪਾਣੀ ਦੀ ਕਮੀ ਨਹੀਂ ਹੁੰਦੀ ਤੇ ਨਾਲ-ਨਾਲ ਕਾਲੀ ਮਿਰਚ ਪਾਚਨ ਸ਼ਕਤੀ ਤੇ ਭੁੱ-ਖ ਵੀ ਵਧਾਉਂਦੀ ਹੈ। ਚੁਟਕੀ ਭਰ ਕਾਲੀ ਮਿਰਚ ਅਤੇ ਥੋੜ੍ਹਾ ਜਿਹਾ ਉਸ ਵਿੱਚ ਗੁੜ ਦਾ ਪਾਊਡਰ ਇਹਨਾ ਦਾ ਮਿਸ਼ਰਣ ਕਰਕੇ ਇਸ ਦਾ ਸੇਵਨ ਕਰੋ ਇਹ ਪੇਟ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਕਾਲੀ ਮਿਰਚ ਵਜ਼ਨ ਘਟਾਉਣ ਵਿੱਚ ਵੀ
ਫਾਇਦੇਮੰਦ ਮੰਨੀ ਗਈ ਹੈ ਤੇ ਪੇਟ ਗੈਸ ਦੀ ਸਮੱਸਿਆ ਵਿਚ ਬਹੁਤ ਫਾਇਦੇਮੰਦ ਹੁੰਦੀ ਹੈ ਕਾਲੀ ਮਿਰਚ। ਜੇ ਤੁਹਾਡਾ ਪੇਟ ਗੈਸ ਦਾ ਸ਼ਿਕਾਰ ਬਣਦਾ ਜਾ ਰਿਹਾ ਹੈ ਤਾਂ ਤੁਹਾਨੂੰ ਕਾਲੀ ਮਿਰਚ ਦੀ ਮਦਦ ਨਾਲ ਆਪਣੇ ਭੋਜਨ ਨੂੰ ਲੋੜ ਅਨੁਸਾਰ ਮਸਾਲੇਦਾਰ ਰੱਖੋ ਇਸ ਭੋਜਨ ਦਾ ਸੇਵਨ ਕਰਨ ਨਾਲ ਤੁਸੀਂ ਆਪਣੇ ਪੇਟ ਦੇ ਗਠਨ ਨੂੰ ਰੋਕ ਸਕਦੇ ਹੋ ਜਾਂ ਪੇਟ ਦਾ ਭਾਰੀਪਨ ਅਤੇ ਭੋਜਨ ਅਪਚਣ ਦੀ ਸਮੱਸਿਆ ਹੋਵੇ ਤਾਂ
ਕਾਲੀ ਮਿਰਚ ਦਾ ਇਸਤੇਮਾਲ
ਇਸ ਦੇ ਇਲਾਜ ਲਈ ਤੁਸੀਂ ਕਾਲੀ ਮਿਰਚ ਜਾਂ ਜੀਰਾ ਪਾਊਡਰ ਹਰ ਇਕ ਤਿਹਾਈ ਚਮਚ ਤੋਂ ਬਿਲਕੁਲ ਘੱਟ ਇਕ ਗਲਾਸ ਛਾਜ ਵਿਚ ਮਿਲਾ ਕੇ ਪੀ ਲਵੋ ਇਹ ਪੇਟ ਦੇ ਭਾਰੀਪਣ ਤੇ ਅਪਚਣ ਵਿਚ ਸਹਾਈ ਰਹੇਗਾ। ਕਾਲੀ ਮਿਰਚ ਦੰਦਾਂ ਅਤੇ ਮਸੂੜਿਆਂ ਲਈ ਬਹੁਤ ਫਾਇਦੇਮੰਦ ਹੁੰਦੀ ਹੈ,ਜੇ ਤੁਸੀਂ ਕਾਲੀ ਮਿਰਚ ਦਾ ਇਸਤੇਮਾਲ ਨਮਕ ਦੇ ਨਾਲ ਮਸੂੜਿਆਂ ਵਿਚ ਜਲਣ ਤੇ ਸੋਜ ਲਈ
ਕਰਦੇ ਹੋ ਤਾਂ ਇਸ ਨਾਲ ਮਸੂੜਿਆਂ ਦੀ ਜਲਣ ਤੇ ਸੋਜ ਖਤਮ ਹੋ ਜਾਵੇਗੀ,ਬਹੁਤ ਸਾਰੇ ਲੋਕ ਇਸ ਦਾ ਇਸਤੇਮਾਲ ਮੂੰਹ ਵਿਚ ਬਦਬੂ ਆਉਣ ਕਰਕੇ ਕਰਦੇ ਹਨ। ਚੁਟਕੀ ਭਰ ਕਾਲੀ ਮਿਰਚ ਅਤੇ ਇੱਕ ਗਿਲਾਸ ਗਰਮ ਪਾਣੀ ਨਾਲ ਵਜਨ ਕੰਟਰੋਲ ਵਿਚ ਰਹਿੰਦਾ ਹੈ,ਜੇ ਤੁਹਾਨੂੰ ਜੁਕਾਮ ਹੋ ਜਾਵੇ ਤਾਂ ਤੁਸੀਂ ਕਾਲੀ ਮਿਰਚ ਦੁੱਧ ਵਿੱਚ ਮਿਲਾ ਕੇ ਪੀ ਸਕਦੇ ਹੋ।
ਗਲੇ ਦੇ ਲਈ ਵੀ ਬਹੁਤ ਫਾਇਦੇਮੰਦ ਹੁੰਦੀ ਹੈ ਕਾਲੀ ਮਿਰਚ ਤੁਸੀਂ ਪਾਣੀ ਵਿਚ 4 ਤੋਂ 5 ਕਾਲੀ ਮਿਰਚ ਮਿਲਾ ਕੇ ਗਰਮ ਕਰੋ ਤੇ ਫਿਰ ਇਸ ਪਾਣੀ ਨਾਲ ਗਰਾਰੇ ਕਰੋ ਇਸ ਤਰ੍ਹਾਂ ਕਰਨ ਨਾਲ ਗਲੇ ਦੀ ਇਨਫੈਕਸ਼ਨ ਖਤਮ ਹੋ ਜਾਵੇਗੀ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ