ਹਰੇਕ ਮਨੁੱਖ ਨੂੰ ਆਪਣੀ ਜ਼ਿੰਦਗੀ ਵਿੱਚ ਕੁਝ ਚੰਗੇ ਕਰਮ ਜ਼ਰੂਰ ਕਰਨੇ ਚਾਹੀਦੇ ਹਨ ਜਿਸ ਨਾਲ ਜ਼ਿੰਦਗੀ ਦਾ ਸਫਰ ਸੁਖਾਲਾ ਬਣ ਜਾਵੇਗਾ । ਅਕਸਰ ਹੀ ਤੁਸੀਂ ਵੇਦਾਂ , ਗ੍ਰੰਥਾਂ ਤੇ ਗੁਰਬਾਣੀ ਦੇ ਪਾਠ ਵਿੱਚ ਪੜ੍ਹਿਆ ਹੋਵੇਗਾ ਕਿ ਮਨੁੱਖ ਆਪਣੇ ਨਾਲ ਕੁਝ ਨਹੀਂ ਲੈ ਕੇ ਜਾਦਾ ,ਪਰ ਜ਼ਿੰਦਗੀ ਵਿੱਚ ਕੀਤੇ ਹੋਏ ਕਰਮਾਂ ਦਾ ਫਲ ਉਸ ਨੂੰ ਉਸ ਦੀ ਮੌ-ਤ ਤੋ ਬਾਅਦ ਵੀ ਮਿਲਦਾ ਹੈ । ਹਰ ਇੱਕ ਮਨੁੱਖ ਆਪਣੀ ਜ਼ਿੰਦਗੀ ਦੇ ਵਿੱਚ ਜਾਣੇ ਅਣਜਾਣੇ ਵਿੱਚ ਅਜਿਹੇ ਬਹੁਤ ਸਾਰੇ ਕੰਮ ਕਰਦੇ ਹਨ ਜੋ ਕਿਸੇ ਦਾ ਦਿਲ ਦੁਖਾਉਂਦੇ ਹਨ
ਮਨੁੱਖ ਗ਼ਲਤੀਆਂ ਦੀ ਕ-ਠ-ਪੁ-ਤ-ਲੀ ਹੈ ,ਜਿਸ ਕੋਲ ਜ਼ਿੰਦਗੀ ਦੇ ਹਰ ਮੋੜ ਤੇ ਕਈ ਤਰ੍ਹਾਂ ਦੀਆਂ ਗ-ਲ-ਤੀ-ਆਂ ਹੁੰਦੀਆਂ ਹਨ,ਇਸ ਲਈ ਮਨੁੱਖ ਨੂੰ ਖ਼ੁਦ ਹੀ ਆਪਣੀਆਂ ਗ਼-ਲ-ਤੀ-ਆਂ ਦੇ ਵਿਚ ਕੁਝ ਤਬਦੀਲੀਆਂ ਕਰਨੀਆਂ ਚਾਹੀਦੀਆਂ ਹਨ ਤਾਂ ਜੋ ਇਨ੍ਹਾਂ ਗ-ਲ-ਤੀ-ਆਂ ਨੂੰ ਸੁਧਾਰਿਆ ਜਾ ਸਕੇ ਤੇ ਚੰਗੇ ਕਰਮਾਂ ਨੂੰ ਕ-ਮਾ-ਇ-ਆ ਜਾ ਸਕੇ ।ਇਸ ਲਈ ਜ਼ਿੰਦਗੀ ਵਿੱਚ ਜਦੋਂ ਵੀ ਤੁਸੀਂ ਕਿਸੇ ਕੋਲ ਕੋਈ ਗ਼-ਲ-ਤੀ ਜਾਂ ਕੋਈ ਚੀਜ਼ ਛੁਪਾਉਣ ਦੀ ਕੋਸ਼ਿਸ਼ ਕਰਦੇ ਹੋ ਤਾਂ ਸਮਝ ਜਾਓ ਕਿ ਤੁਸੀਂ ਕੁਝ ਗ਼-ਲ-ਤ ਕਰ ਰਹੇ ਹਾਂ ਕਿਉਂਕਿ ਗਲਤ ਚੀਜ਼ ਨੂੰ
ਵੀ ਹਮੇਸ਼ਾ ਛੁ-ਪਾ-ਉ-ਣ ਦੀ ਜ਼ਰੂਰਤ ਪੈਂਦੀ ਹੈ ਸਹੀ ਚੀਜ਼ ਨੂੰ ਹਰ ਕੋਈ ਸਾਹਮਣੇ ਬੈਠ ਕੇ ਦਿਖਾਉਂਦਾ ਹੈ ।ਜ਼ਿੰਦਗੀ ਪ੍ਰਮਾਤਮਾ ਵੱਲੋਂ ਬਖਸ਼ੀ ਹੋਈ ਇੱਕ ਅਜਿਹੀ ਅਣਮੋਲ ਦਾਤ ਹੈ ਕਿ ਜੇਕਰ ਇਸ ਨੂੰ ਅਸੀਂ ਚੰਗੇ ਢੰਗ ਦੇ ਨਾਲ ਜਿਉਣ ਦੀ ਕੋਸ਼ਿਸ਼ ਕਰੀਏ ਤਾਂ ਹੀ ਜ਼ਿੰਦਗੀ ਦਾ ਸਫ਼ਰ ਬੇਹੱਦ ਖੂਬਸੂਰਤ ਹੋ ਜਾਂਦਾ ਹੈ ।ਪਰ ਸਫ਼ਰ ਨੂੰ ਹੋਰ ਵੀ ਜ਼ਿਆਦਾ ਜਿਊਂਦਾ ਬਸਾਂ ਜਾਂਦਾ ਹੈ ਜਦੋ ਜ਼ਿੰਦਗੀ ਦੇ ਸਫ਼ਰ ਵਿੱਚ ਅਸੀਂ ਕੁਝ ਚੰਗੇ ਕਰਮ ਕਰਦੇ ਜਾਈਏ ।ਚੰਗੇ ਕਰਮ ਤਾਂ ਅਸੀ ਉਦੋਂ ਹੀ ਕਰ ਸਕਦੇ ਹਾਂ ਜਦੋਂ ਅਸੀ ਪ੍ਰਮਾਤਮਾ ਦੇ ਲੜ ਲੱਗ ਜਾਈਏ ਤੇ ਆਪਣੇ ਮਨ ਤੇ ਕੰ-ਟ-ਰੋ-ਲ ਕਰਕੇ ਦੂਜਿਆਂ ਦਾ ਭਲਾ ਕਰੀਏ , ਦੂਜਿਆਂ ਨੂੰ ਖ਼ੁਸ਼ੀਆਂ ਵੰਡੀਏ ।
ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ ਸਕੇ,ਇਸ ਤੋਂ ਇਲਾਵਾ ਵੀ ਅਸੀਂ ਘਰ ਦੀਆਂ ਆਮ ਸਮੱਸਿਆਵਾਂ ਬਾਰੇ ਵੀ ਜਰੂਰੀ ਜਾਣਕਾਰੀ ਸਾਂਝੀ ਕਰਦੇ ਹਾਂ,ਕਿਰਪਾ ਕਰਕੇ ਕੋਈ ਵੀ ਨੁਸਖਾ ਅਜਮਾਉਣ ਤੋਂ ਪਹਿਲਾਂ ਡਾਕਟਰ ਦੀ ਸਲਾਹ ਜਰੂਰ ਲਵੋ ਜੀ,ਜੇਕਰ ਦੋਸਤੋ ਤੁਸੀਂ ਵੀ ਘਰੇਲੂ ਨੁਸਖਿਆਂ ਨੂੰ ਆਪਣੀ ਨਿੱਜੀ ਜ਼ਿੰਦਗੀ ਵਿਚ ਲਾਗੂ ਕਰਦੇ ਹੋ ਤਾਂ ਇਸ ਪੇਜ ਨੂੰ ਲਾਇਕ ਅਤੇ ਫੋਲੋ ਜਰੂਰ ਕਰੋ ਤਾਂ ਜੋ ਤੁਹਾਡੇ ਤੱਕ ਲਾਹੇਵੰਦ ਜਾਣਕਾਰੀ ਪਹੁੰਚਾਉਣ ਦਾ ਸਾਨੂੰ ਉਤਸ਼ਾਹ ਮਿਲੇ,ਜਿੰਨਾਂ ਵੀਰਾਂ -ਭੈਣਾਂ ਨੇ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਤਹਿ ਦਿਲੋਂ ਧੰਨਵਾਦ