ਅੱਜ ਦੇ ਸਮੇਂ ਵਿੱਚ ਜੋ ਖ਼ੁਰਾਕ ਬੱਚੇ ਲੈਂਦੇ ਹਨ ਉਹ ਜ਼ਿ-ਆ-ਦਾ-ਤ-ਰ ਸੰਤੁਲਿਤ ਨਹੀਂ ਹੁੰਦੀ ਕਿਉਂਕਿ ਉਹ ਜ਼ਿ-ਆ-ਦਾ-ਤ-ਰ ਉਹ ਭੋਜਨ ਖਾਂਦੇ ਹਨ ਜੋ ਸਵਾਦਿਸ਼ਟ ਹੁੰਦਾ ਹੈ ਜਾਂ ਫਿਰ ਜ਼ਿਆਦਾਤਰ ਤ-ਲਿ-ਆ ਹੋਇਆ ਹੁੰਦਾ ਹੈ। ਇਸ ਲਈ ਬੱਚਿਆਂ ਨੂੰ ਕਈ ਤਰ੍ਹਾਂ ਦੀਆਂ ਪ੍ਰੇ-ਸ਼ਾ-ਨੀ-ਆਂ ਜਾਂ ਦਿੱ-ਕ-ਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਦੇ ਚਲਦਿਆਂ ਬੱਚਿਆਂ ਦੀ ਸਿਹਤ ਕ-ਮ-ਜ਼ੋ-ਰ ਰਹਿੰਦੀ ਹੈ।ਇਸ ਤੋਂ ਇਲਾਵਾ ਕਈ ਵਾਰ ਸਰੀਰ ਵਿਚ ਖੂ-ਨ ਦੀ ਕਮੀ ਹੋ ਜਾਂਦੀ ਹੈ
ਜਿਸ ਨਾਲ ਵੀ ਕਈ ਸਾਰੀਆਂ ਬਿ-ਮਾ-ਰੀ-ਆਂ ਦਾ ਡ-ਰ ਬਣਿਆ ਰਹਿੰਦਾ ਹੈ। ਜਾਂ ਕੁਝ ਲੋਕ ਇਨ੍ਹਾਂ ਪ-ਰੇ-ਸ਼ਾ-ਨੀ-ਆਂ ਤੋਂ ਛੁਟਕਾਰਾ ਪਾਉਣ ਲਈ ਦ-ਵਾ-ਈ-ਆਂ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੰਦੇ ਹਨ ਜਿਨ੍ਹਾਂ ਦਾ ਕਈ ਵਾਰੀ ਸਰੀਰ ਉੱਤੇ ਸਾ-ਈ-ਡ ਇ-ਫੈ-ਕ-ਟ ਹੁੰਦਾ ਹੈ।ਇਸ ਲਈ ਸਰੀਰ ਵਿੱਚ ਖੂ-ਨ ਦੀ ਕਮੀ ਨਾਲ ਸੰਬੰਧਿਤ ਪ-ਰੇ-ਸ਼ਾ-ਨੀ-ਆਂ ਤੋਂ ਛੁਟਕਾਰਾ ਪਾਉਣ ਲਈ ਜਾਂ ਸਰੀਰ ਨੂੰ ਤੰਦਰੁਸਤ ਤੇ ਫਿੱਟ ਰੱਖਣ ਲਈ ਅਤੇ ਇਸ ਘਰੇਲੂ ਨੁਸਖੇ ਨੂੰਹ ਬਣਾਉਣ ਲਈ ਸਮੱਗਰੀ ਦੇ ਰੂਪ ਵਿਚ ਚੁਕੰਦਰ ਅਤੇ ਗਾਜਰ ਚਾਹੀਦੀ ਹੈ।ਇਸ ਲਈ ਹੁਣ ਸਭ ਤੋਂ ਪਹਿਲਾਂ ਇੱਕ ਗਾਜਰ ਅਤੇ ਇਕ ਚੁਕੰਦਰ ਲੈ ਲਵੋ ਉਸ ਨੂੰ ਚੰਗੀ ਤਰ੍ਹਾਂ ਪੀਸ ਕੇ
ਉਸ ਦਾ ਜੂਸ ਕੱਢ ਲਵੋ ਅਤੇ ਇਸ ਨੂੰ ਇੱਕ ਗਲਾਸ ਵਿੱਚ ਜਾਂ ਇੱਕ ਬਰਤਨ ਵਿੱਚ ਪਾ ਲਵੋ ਅਤੇ ਇਸ ਦੀ ਵਰਤੋਂ ਕਰੋ ਪਰ ਇੱਕ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਇਸ ਘਰੇਲੂ ਨੁਸਖਿਆਂ ਦੀ ਵਰਤੋਂ ਖਾਲੀ ਭੇਟ ਕਰਨੀ ਚਾਹੀਦੀ ਹੈਕਿਉਂਕਿ ਅਜਿਹਾ ਕਰਨ ਨਾਲ ਜ਼ਿਆਦਾ ਫਾਇਦੇ ਹੁੰਦੇ ਹਨ। ਇਸ ਤੋਂ ਇਲਾਵਾ ਇਸ ਘਰੇਲੂ ਨੁਸਖੇ ਦੀ ਲਗਾਤਾਰ ਵਰਤੋਂ ਕਰਦੇ ਰਹਿਣ ਨਾਲ ਸਰੀਰ ਵਿਚ ਖੂ-ਨ ਨਾਲ ਸਬੰਧਿਤ ਹਰ ਤਰ੍ਹਾਂ ਦੀਆਂ ਪ੍ਰੇ-ਸ਼ਾ-ਨੀ-ਆਂ ਤੋਂ ਰਾਹਤ ਮਿਲ ਜਾਂਦੀ ਹੈ ਅਤੇ ਸਰੀਰ ਬਿ-ਮਾ-ਰੀ-ਆਂ ਨਾਲ ਲ-ੜ-ਨ ਦੇ ਸਮਰੱਥ ਹੋ ਜਾਂਦਾ ਹੈ।ਇਸ ਤੋਂ ਇਲਾਵਾ ਸਰੀਰ ਨੂੰ ਬਿ-ਮਾ-ਰੀ-ਆਂ ਤੋਂ ਦੂਰ ਰੱਖਣ ਲਈ ਹਰੀਆਂ ਸਬਜ਼ੀਆਂ ਜਾਂ ਫ਼ਲ ਫਰੂਟ ਦੀ ਵਰਤੋਂ ਕਰਦੇ ਰਹਿਣਾ ਚਾਹੀਦਾ ਹੈ ਕਿਉਂਕਿ ਅਜਿਹਾ ਕਰਨ ਨਾਲ ਵੀ ਸਰੀਰ ਵਿੱਚ ਬਿ-ਮਾ-ਰੀ-ਆਂ ਨਾਲ ਲ-ੜ-ਨ ਸੰਬੰਧੀ ਤਾਕਤ ਆਉਂਦੀ ਹੈ
ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ ਸਕੇ,ਇਸ ਤੋਂ ਇਲਾਵਾ ਵੀ ਅਸੀਂ ਘਰ ਦੀਆਂ ਆਮ ਸਮੱਸਿਆਵਾਂ ਬਾਰੇ ਵੀ ਜਰੂਰੀ ਜਾਣਕਾਰੀ ਸਾਂਝੀ ਕਰਦੇ ਹਾਂ,ਕਿਰਪਾ ਕਰਕੇ ਕੋਈ ਵੀ ਨੁਸਖਾ ਅਜਮਾਉਣ ਤੋਂ ਪਹਿਲਾਂ ਡਾਕਟਰ ਦੀ ਸਲਾਹ ਜਰੂਰ ਲਵੋ ਜੀ,ਜੇਕਰ ਦੋਸਤੋ ਤੁਸੀਂ ਵੀ ਘਰੇਲੂ ਨੁਸਖਿਆਂ ਨੂੰ ਆਪਣੀ ਨਿੱਜੀ ਜ਼ਿੰਦਗੀ ਵਿਚ ਲਾਗੂ ਕਰਦੇ ਹੋ ਤਾਂ ਇਸ ਪੇਜ ਨੂੰ ਲਾਇਕ ਅਤੇ ਫੋਲੋ ਜਰੂਰ ਕਰੋ ਤਾਂ ਜੋ ਤੁਹਾਡੇ ਤੱਕ ਲਾਹੇਵੰਦ ਜਾਣਕਾਰੀ ਪਹੁੰਚਾਉਣ ਦਾ ਸਾਨੂੰ ਉਤਸ਼ਾਹ ਮਿਲੇ,ਜਿੰਨਾਂ ਵੀਰਾਂ -ਭੈਣਾਂ ਨੇ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਤਹਿ ਦਿਲੋਂ ਧੰਨਵਾਦ