ਯੂਰਿਕ ਐਸਿਡ ਸਰੀਰ ਦੇ ਵਿੱਚੋ ਜੜ ਤੋਂ ਖਤਮ ਹੋ ਜਾਵੇਗਾ ਤੁਸੀਂ ਡਾਕਟਰ ਸਾਹਿਬ ਦੇ ਦੱਸੇ ਹੋਏ ਇਸ ਜੂਸ ਨੂੰ ਸਵੇਰੇ ਪੀ ਲੋ

ਵੀਡੀਓ ਥੱਲੇ ਜਾ ਕੇ ਦੇਖੋ,ਯੂਰਿਕ ਐਸਿਡ ਜਿੰਨਾ ਮਰਜ਼ੀ ਵੱਧ ਹੋਵੇ ਯੂਰਿਕ ਐਸਿਡ ਨਾਲ ਜੋੜਾਂ ਵਿੱਚ ਚੀਸਾਂ ਪੈਂਦੀਆਂ ਹਨ ਤਾਂ ਤੁਹਾਡੀ ਯੂਰਿਕ ਐਸਿਡ ਦੀ ਸਮੱਸਿਆ ਬਿਲਕੁਲ ਠੀਕ ਹੋ ਜਾਵੇਗੀ ਤੁਹਾਡਾ ਸਰੀਰ ਤੰਦਰੁਸਤ ਹੋ ਜਾਵੇਗਾ।ਯੂਰਿਕ ਐਸਿਡ ਦੀ ਸਮੱਸਿਆ ਹੋਣ ਤੇ ਸਾਡੇ ਹੱਥਾਂ ਪੈਰਾਂ ਦੇ ਜੋੜਾਂ ਦੇ ਵਿਚ ਸੋਜ ਹੋਣੀ ਸ਼ੁਰੂ ਹੋ ਜਾਂਦੀ ਹੈ ਇਸ ਵਿਚ ਦਾਦਾ ਹੋਣੇ ਸ਼ੁਰੂ ਹੋ ਜਾਣਗੇ ਚੀਸਾਂ ਪੈਣੀ ਸ਼ੁਰੂ ਹੋ ਜਾਂਦੀਆਂ ਹਨ ਪੈਰਾਂ ਦੇ ਅੰਗੂਠੇ ਦੇ ਵਿੱਚ ਸੋਜ ਹੋਣੀ ਸ਼ੁਰੂ ਹੋ ਜਾਂਦੀ ਹੈ

ਚੀਸ ਪੈਂਦੀ ਹੈ.ਜੇਕਰ ਤੁਹਾਡੇ ਸਰੀਰ ਦੇ ਵਿਚ ਜੋੜਾਂ ਵਿਚ ਚੀਸਾਂ ਪੈਂਦੀਆਂ ਰਹਿੰਦੀਆਂ ਹਨ ਜੋੜਾਂ ਵਿੱਚ ਸੋਜ਼ ਆ ਜਾਂਦੀ ਹੈ ਤਾਂ ਤੁਸੀਂ ਸਭ ਤੋਂ ਪਹਿਲਾਂ ਡਾਕਟਰ ਦੇ ਕੋਲ ਜਾ ਕੇ ਇਸ ਦਾ ਟੈਸਟ ਕਰਵਾ ਲੈਣਾ ਹੈ ਅਤੇ ਉਸ ਤੋਂ ਬਾਅਦ ਫਿਰ ਤੁਸੀਂ ਜੇਕਰ ਯੂਰਿਕ ਐਸਿਡ ਹੈ ਤਾਂ ਤੁਸੀਂ ਇਸ ਨੁਕਤੇ ਦਾ ਇਸਤੇਮਾਲ ਕਰ ਸਕਦੇ ਹੋ.ਕਈ ਲੋਕ ਜਦੋਂ ਮੀਟ ਜ਼ਿਆਦਾ ਖਾਣ ਲੱਗ ਜਾਂਦੇ ਹਨ ਨਾਨ ਵਿੱਚ ਜ਼ਿਆਦਾ ਖਾਂਦੇ ਹਨ ਜ਼ਿਆਦਾ ਪਨੀਰ ਜ਼ਿਆਦਾ ਪ੍ਰੋਟੀਨ ਜ਼ਿਆਦਾ ਕੈਲਸ਼ੀਅਮ ਦੀ

ਇਸਤੇਮਾਲ ਕਰ ਲੈਂਦੇ ਹਨ ਉਦੋਂ ਵੀ ਇਹ ਸਮੱਸਿਆ ਹੋ ਸਕਦੀ ਹੈ.ਜਿਹੜੇ ਲੋਕ ਲੋੜ ਤੋਂ ਵੱਧ ਪ੍ਰੋਟੀਨ ਅਤੇ ਲੋੜ ਤੋਂ ਵੱਧ ਖੁਰਾਕ ਦਾ ਇਸਤੇਮਾਲ ਕਰਦੇ ਹਨ ਉਨ੍ਹਾਂ ਦੇ ਵਿੱਚ ਵੀ ਇਹ ਸਮੱਸਿਆ ਪੈਦਾ ਹੋ ਸਕਦੀ ਹੈ,ਇਸ ਲਈ ਇਸ ਨੁਕਤੇ ਨੂੰ ਤਿਆਰ ਕਰਨ ਦੇ ਲਈ ਤੁਸੀਂ ਇੱਕ ਲੌਕੀ ਘੀਆ ਦਾ ਜੂਸ ਬਣਾ ਲੈਣਾ ਹੈ ਤੁਸੀਂ ਇਕ ਗਲਾਸ ਬਣਾ ਕੇ ਰੱਖ ਲੈਣਾ ਹੈ ਅਤੇ ਉਸ ਤੋਂ ਬਾਅਦ ਤੁਸੀਂ ਪੰਜ ਛੇ ਪੱਤੀਆਂ ਇਸ ਵਿਚ ਧਨੀਏ ਦੀਆਂ ਪਾ ਦੇਣੀਆਂ ਹਨ

ਪੰਜ ਪੱਤੇ ਪੁਦੀਨੇ ਦੇ ਪਾ ਦੇਣੇ ਹਨ ਪੰਜ ਪੱਤੇ ਤੁਲਸੀ ਦੇ ਪਾ ਦੇਣੇ ਹਨ ਅਤੇ ਤੁਸੀਂ ਇਸ ਨੂੰ ਚੰਗੀ ਤਰ੍ਹਾਂ ਆਪਸ ਵਿੱਚ ਮਿਕਸ ਕਰ ਕੇ ਤੁਸੀਂ ਇਸ ਨੂੰ ਖਾਲੀ ਪੇਟ ਸੇਵਨ ਕਰ ਲੈਣਾ ਹੈ ਅਤੇ ਇਸ ਨਾਲ ਇੱਕ ਮਹੀਨੇ ਦੇ ਵਿੱਚ ਤੁਹਾਨੂੰ ਫ਼ਰਕ ਨਜ਼ਰ ਆਉਣਾ ਸ਼ੁਰੂ ਹੋ ਜਾਵੇਗਾ ਜੇਕਰ ਤੁਹਾਡੇ ਲਿਵਰ ਵਿਚ ਕੋਈ ਹੋਰ ਸਮੱਸਿਆ ਆਣ ਤੁਹਾਡੇ ਸਰੀਰ ਵਿੱਚ ਕੋਈ ਹੋਰ ਸਮੱਸਿਆਵਾਂ ਠੀਕ ਨਹੀਂ ਹੋ ਰਿਹਾ ਤਾਂ ਤੁਸੀਂ ਸੰਪਰਕ ਨੰਬਰ ਤੇ ਗੱਲ ਕਰ ਸਕਦੇ ਹੋ ਇਨ੍ਹਾਂ ਦਾ ਸੰਪਰਕ ਨੰਬਰ ਹੈ

8950741741ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾਣਕਾਰੀ ਨੂੰ ਧਿਆਨ ਵਿਚ ਰੱਖਦੇ ਹੋਏ ਜੇਕਰ ਤੁਸੀਂ ਇਸ ਨੁਕਤੇ ਦਾ ਇਸਤੇਮਾਲ ਕਰਦੇ ਹੋ ਤਾਂ ਤੁਹਾਡੀ ਯੂਰਿਕ ਐਸਿਡ ਦੀ ਸਮੱਸਿਆ ਬਿਲਕੁਲ ਠੀਕ ਹੋ ਜਾਵੇਗੀ ਅਤੇ ਜੇਕਰ ਤੁਹਾਡੇ ਸਰੀਰ ਵਿੱਚ ਕੋਈ ਹੋਰ ਲੀਵਰ ਨਾਲ ਸਬੰਧਤ ਸਮੱਸਿਆਵਾਂ ਹਨ ਸਾਰੇ ਸਰੀਰ ਦੇ ਅੰਦਰੂਨੀ ਕਿਰਿਆਵਾਂ ਨਾਲ ਸਬੰਧਿਤ ਸਮੱਸਿਆਵਾਂ ਹੋ ਗਈਆਂ ਹਨ ਤਾਂ ਤੁਸੀਂ ਦੱਸੇ ਹੋਏ ਨੰਬਰ ਤੇ ਗੱਲ ਕਰ ਕੇ ਆਪਣੀ ਸਮੱਸਿਆ ਦੱਸ ਕੇ ਦਵਾਈ ਮੰਗਵਾ ਸਕਦੇ ਹੋ ਅਤੇ ਇਨ੍ਹਾਂ ਤੋਂ ਸਲਾਹ ਲੈ ਸਕਦੇ ਹੋ

Leave a Reply

Your email address will not be published. Required fields are marked *