ਪ-ਖਾ-ਨੇ ਵਾਲੇ ਰਸਤੇ ਦੀ ਅੰਦਰਲੀ ਚ-ਮ-ੜੀ ਦੀ ਤਹਿ ਦਾ ਮਾਸ ਮੁੜ ਕੇ ਜਾਂ ਫੁੱਲ ਕੇ ਮੁੱਖ ਤੇ ਤਿੰਨ, ਚਾਰ ਜਾਂ ਪੰਜ ਦੂਜੇ ਦ-ਰ-ਜੇ ਦੇ ਉਭਾਰ ਪੈਦ ਕਰਦਾ ਹੈ, ਜਿਨ੍ਹਾਂ ਵਿੱਚੋਂ ਮੁੱਖ ਵਿੱਚ ਇੱਕ ਲ-ਹੂ ਧਮਨੀ (ਆਰਟਰੀ) ਜਾਂ ਨਾੜ (ਵੇਨ) ਦੇ ਕਿਸੇ ਗੁੱਛੇ ਦੇ ਫੈਲ ਜਾਣ ਨੂੰ ਬ-ਵਾ-ਸੀ-ਰ- ਆਖਦੇ ਹਨ। ਜੇ ਮੌਹਕੇ ਗੁੱ-ਦਾ ਦੇ ਅੰਦਰ ਹੋਣ ਉਨ੍ਹਾਂ ਨੂੰ ਅੰਦਰੂਨੀ ਤੇ ਜੇ ਬਾਹਰ ਹੋਣ ਤਾਂ ਉਨ੍ਹਾਂ ਨੂੰ ਬਾਹਰੀ ਬ-ਵਾ-ਸੀ-ਰ ਕਿਹਾ ਜਾਂਦਾ ਹੈ। ਆਮ ਭਾਸ਼ਾ ਵਿੱਚ ਬ-ਵਾ-ਸੀ-ਰ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ। ਪਹਿਲੀ ਖ਼ੂ-ਨੀ ਤੇ ਦੂਜੀ ਬਾਦੀ।
ਖ਼ੂ-ਨੀ ਬ-ਵਾ-ਸੀ-ਰ ਵਿੱਚ ਪ-ਖਾ-ਨਾ ਜਾਣ ਵੇਲੇ ਜਾਂ ਵੈਸੇ ਵੀ ਖ਼ੂ-ਨ ਆਉਂਦਾ ਹੈ ਤੇ ਬਾਦੀ ਵਿੱਚ ਮੌਹਕੇ ਮੋ-ਟੇ ਮਾਸ ਵਾਲੇ ਹੁੰਦੇ ਹਨ। ਆਮ ਤੌਰ ’ਤੇ ਇਹ ਰੋ-ਗ ਮਰਦਾਂ ਵਿੱਚ ਜ਼ਿਆਦਾ ਹੁੰਦਾ ਹੈ। ਔਰਤਾਂ ਵਿੱਚ ਗ-ਰ-ਭ–ਵ-ਤੀ ਅਵਸਥਾ ਵਿੱਚ ਜਾਂ ਜਣੇਪੇ ਤੋਂ ਬਾਅਦ ਇਹ ਰੋਗ ਹੋ ਸਕਦਾ ਹੈ।ਕਾਰਨ : ਵੰਸ਼ ਪ੍ਰੰਪਰਾ, ਕ-ਬ-ਜ਼, ਸ਼-ਰਾ-ਬ, ਮੀ-ਟ, ਤੰ-ਬਾ-ਕੂ, ਦਿ-ਲ ਦੇ ਰੋ-ਗ, ਫਾਸਟ ਫੂਡ, ਲਿ-ਵ-ਰ ਰੋ-ਗ ਤੇ ਕਸਰਤ ਨਾ ਕਰਨਾ ਇਸ ਰੋ-ਗ ਦੇ ਮੁੱਖ ਕਾਰਨ ਹਨ। ਇਨ੍ਹਾਂ ਵਿੱਚੋਂ ਕਿਸੇ ਵੀ ਕਾਰਨ ਕਰਕੇ ਗੁੱਦਾ ਉੱਪਰੀ ਹਿੱਸੇ
ਦਾ ਲਹੂ ਇੱਕ ਖ਼ਾਸ ਸਿਰਾ ਦੁਆਰਾ (ਪੋਰਟਲ ਵੇਨ) ਲਿਵਰ ਵਿੱਚ ਜਾਂਦਾ ਹੈ। ਕਿਸੇ ਵੀ ਕਾਰਨ ਕਰਕੇ ਪੋ-ਰ-ਟ-ਲ ਵੇਨ ਵਿੱਚ ਜ਼ਿਆਦਾ ਦ-ਬਾ-ਅ ਕਾਰਨ, ਉਹ ਲ-ਹੂ ਵਾਪਸ ਨਹੀਂ ਜਾਂਦਾ ਤੇ ਉਲਟਾ ਗੁੱਦਾ ਦੀਆਂ ਧ-ਮ-ਣੀ-ਆਂ ਨੂੰ ਫੁਲਾ ਦਿੰਦਾ ਹੈ, ਤੋਂ ਬ-ਵਾ-ਸੀ-ਰ ਦਾ ਅਰੰਭ ਹੁੰਦਾ ਹੈ।ਇ-ਲਾ-ਜ: ਕੁਝ ਮ-ਰੀ-ਜ਼ ਅਕਸਰ ਇਹ ਸ਼ਿ-ਕਾ-ਇ-ਤ ਕਰਦੇ ਹਨ ਕਿ ਸਭ ਦ-ਵਾ-ਈ-ਆਂ ਵਰਤ ਲਈਆਂ ਪਰ ਇਹ ਰੋ-ਗ ਠੀਕ ਨਹੀਂ ਹੁੰਦਾ। ਇਹ ਉਨ੍ਹਾਂ ਦੀ ਅਗਿਆਨਤਾ ਹੁੰਦੀ ਹੈ ਜਾਂ ਉਹ ਇ-ਲਾ-ਜ ਕਰਵਾਉਣ ਲਈ ਗ਼-ਲ-ਤ ਥਾਂ ’ਤੇ
ਫਸ ਜਾਂਦੇ ਹਨ ਕਿਉਂਕਿ ਅੱਜ-ਕੱਲ੍ਹ ਬਹੁਤ ਲੋਕ ‘ਪੱਕੇ ਇ-ਲਾ-ਜ’ ਦੀ ਮਸ਼ਹੂਰੀ ਕਰਕੇ ਦੁ-ਖੀ ਮ-ਰੀ-ਜ਼ਾਂ ਨੂੰ ਗ਼-ਲ-ਤ ਰਾਹ ਪਾਉਂਦੇ ਹਨ। ਇਸ ਬਿ-ਮਾ-ਰੀ ਦੇ ਇ-ਲਾ-ਜ ਵਿੱਚ ਕੱਚੇ ਜਾ ਪੱਕੇ ਦੀ ਕੋਈ ਥਾਂ ਨਹੀਂ ਹੁੰਦੀ ਬ-ਵਾ-ਸੀ-ਰ- ਦੀਆਂ ਵੱਖ-ਵੱਖ ਅ-ਵ-ਸ-ਥਾ-ਵਾਂ ਹੁੰਦੀਆਂ ਹਨ ਤੇ ਉਨ੍ਹਾਂ ਅਨੁਸਾਰ ਹੀ ਕੀਤਾ ਇ-ਲਾ-ਜ ਦਰੁਸਤ ਹੁੰਦਾ ਹੈ। ਪੱਕੇ ਇ-ਲਾ-ਜ ਦੀ ਮਸ਼ਹੂਰੀ ਕਰਨੀ ਤਾਂ ਮ-ਰੀ-ਜ਼ਾਂ ਦੀ ਭੀ-ੜ ਵਧਾਉਣ ਲਈ ਧੋ-ਖਾ ਹੈ। ਕੁਝ ਦ-ਵਾ-ਈ-ਆਂ ਅਜਿਹੀਆਂ ਹਨ ਜੋ ਪੋਰਟਲ ਪ-ਰੈ-ਸ-ਰ ਘੱਟ ਕਰਕੇ ਜਾਂ ਮੌ-ਹ-ਕਿ-ਆਂ ਉੱਪਰ ਲਾ ਕੇ ਕੁਝ
ਰਾਹਤ ਦਿੰਦੀਆਂ ਹਨ। ਤੀਜੀ ਜਾਂ ਚੌਥੀ ਅਵਸਥਾ ਵਿੱਚ ਤਾਂ ਆਮ ਤੌਰ ’ਤੇ ਅ-ਪ-ਰੇ-ਸ਼-ਨ- ਦੀ ਸਲਾਹ ਦੇ ਦਿੱਤੀ ਜਾਂਦੀ ਹੈ ਪਰ ਇਸ ਥਾਂ ਸ-ਰ-ਜ-ਰੀ ਵੀ ਬਹੁਤੀ ਵਾਰ ਪ੍ਰ-ਭਾ-ਵ-ਸ਼ਾ-ਲੀ ਨਹੀਂ ਰਹਿੰਦੀ ਕਿਉਂਕਿ ਇ-ਨ-ਫੈ-ਕ-ਸ਼-ਨ ਦਾ ਜ਼ਿਆਦਾ ਡ-ਰ ਰਹਿੰਦਾ ਹੈ ਜਾਂ ਭ-ਗੰ-ਦ-ਰ ਹੋ ਜਾਂਦਾ ਹੈ। ਫਿਰ ਜ਼-ਖ਼-ਮ ਭਰਨ ਨੂੰ ਬਹੁਤ ਸਮਾਂ ਲੱਗ ਜਾਂਦਾ ਹੈ।ਕਾਮਯਾਬ ਤੇ ਭਰੋਸੇਯੋਗ ਇ-ਲਾ-ਜ: ਬ-ਵਾ-ਸੀ-ਰ ਦਾ ਅੱਜ ਤਕ ਦਾ ਸਭ ਤੋਂ ਕਾਮਯਾਬ ਤੇ ਭਰੋਸੇਯੋਗ ਇਲਾਜ ਕਸਾਰ ਸੂਤਰ ਹੀ ਹੈ। ਇਸ ਵਿੱਚ ਖ਼ੂਬੀ ਇਹ ਹੈ ਕਿ ਇਸ ਨਾਲ ਉਸਮਾ ਕੱਟਣ ਤੇ ਜ-ਖ਼-ਮ ਠੀਕ ਹੋਣ ਦਾ ਕੰਮ ਨਾਲੋਂ ਨਾਲ ਹੋ ਜਾਂਦਾ ਹੈ। ਇ-ਨ-ਫੈ-ਕ-ਸ਼-ਨ ਫੈਲਣ ਜਾਂ ਹੋਰ ਬਿ-ਮਾ-ਰੀ ਹੋਣ ਦਾ ਡ-ਰ ਵੀ ਨਹੀਂ ਰਹਿੰਦਾ।
ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ ਸਕੇ,ਇਸ ਤੋਂ ਇਲਾਵਾ ਵੀ ਅਸੀਂ ਘਰ ਦੀਆਂ ਆਮ ਸ-ਮੱ-ਸਿ-ਆ-ਵਾਂ ਬਾਰੇ ਵੀ ਜਰੂਰੀ ਜਾਣਕਾਰੀ ਸਾਂਝੀ ਕਰਦੇ ਹਾਂ,ਕਿਰਪਾ ਕਰਕੇ ਕੋਈ ਵੀ ਨੁਸਖਾ ਅਜਮਾਉਣ ਤੋਂ ਪਹਿਲਾਂ ਡਾਕਟਰ ਦੀ ਸਲਾਹ ਜਰੂਰ ਲਵੋ ਜੀ,ਜੇਕਰ ਦੋਸਤੋ ਤੁਸੀਂ ਵੀ ਘਰੇਲੂ ਨੁਸਖਿਆਂ ਨੂੰ ਆਪਣੀ ਨਿੱਜੀ ਜ਼ਿੰਦਗੀ ਵਿਚ ਲਾਗੂ ਕਰਦੇ ਹੋ ਤਾਂ ਇਸ ਪੇਜ ਨੂੰ ਲਾਇਕ ਅਤੇ ਫੋਲੋ ਜਰੂਰ ਕਰੋ ਤਾਂ ਜੋ ਤੁਹਾਡੇ ਤੱਕ ਲਾਹੇਵੰਦ ਜਾਣਕਾਰੀ ਪਹੁੰਚਾਉਣ ਦਾ ਸਾਨੂੰ ਉਤਸ਼ਾਹ ਮਿਲੇ,ਜਿੰਨਾਂ ਵੀਰਾਂ -ਭੈਣਾਂ ਨੇ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਤਹਿ ਦਿਲੋਂ ਧੰਨਵਾਦ