ਭੁੱਲਕੇ ਵੀ ਅੰਮ੍ਹਿਤ ਵੇਲੇ ਉੱਠਕੇ ਆ ਕੰਮ ਨਾ ਕਰੋ ਨਹੀ ਕਦੇ ਵੀ ਸੁੱਖੀ ਨੀ ਰਹੋਗੇ

ਕਹਿੰਦੇ ਹਨ ਜੇਕਰ ਅਸੀਂ ਅੰਮ੍ਰਿਤ ਵੇਲੇ ਉੱਠ ਕੇ ਪਰਮਾਤਮਾ ਦਾ ਨਾਮ ਜੱਪੀਏ ਤਾਂ ਜ਼ਿੰਦਗੀ ਵਿੱਚ ਅਸੀਂ ਸਾਰੇ ਸੁੱਖ ਅਤੇ ਹਰ ਇੱਕ ਤਮੰਨਾ ਜ਼ਿੰਦਗੀ ਦੀ ਪੂਰੀ ਕਰ ਸਕਦੇ ਹਾਂ । ਜਿਸ ਦੇ ਚੱਲਦੇ ਬਹੁਤ ਸਾਰੇ ਲੋਕ ਅੰਮ੍ਰਿਤ ਵੇਲੇ ਉਠਦੇ ਹਨ , ਪ੍ਰਮਾਤਮਾ ਦਾ ਨਾਮ ਜਾਪਦੇ ਹਨ ।ਅਜਿਹੇ ਲੋਕਾਂ ਨੂੰ ਇਕ ਅਜਿਹੀ ਖ਼ੁਸ਼ੀ ਪ੍ਰਮਾਤਮਾ ਵੱਲੋਂ ਬਖਸ਼ੀ ਜਾਂਦੀ ਹੈ ਜੋ ਕਿਸੇ ਵੀ ਤਰ੍ਹਾਂ ਦੀ ਚਿੰ-ਤਾ ਜ਼ਿੰਦਗੀ ਵਿੱਚ ਨਹੀਂ ਰਹਿਣ ਦਿੰਦੀ । ਇਸ ਦੇ ਚੱਲਦਿਆਂ ਅੱਜ ਅਸੀਂ ਤੁਹਾਨੂੰ ਅੰਮ੍ਰਿਤ ਵੇਲੇ ਉੱਠਣ ਦੇ ਕੁਝ ਕੰਮਾਂ ਬਾਰੇ ਦੱਸਾਂਗੇ ਕੀ ਤੁਸੀਂ

ਇਨ੍ਹਾਂ ਕੰਮਾਂ ਨੂੰ ਭੁੱਲ ਕੇ ਵੀ ਨਹੀਂ ਕਰਨਾ ।ਜੇਕਰ ਤੁਸੀਂ ਅਜਿਹੇ ਕੰਮ ਕਰੋਗੇ ਤਾਂ ਤੁਸੀਂ ਕਦੇ ਵੀ ਆਪਣੀ ਜ਼ਿੰਦਗੀ ਵਿਚ ਖ਼ੁਸ਼ ਨਹੀਂ ਰਹਿ ਸਕਦੇ । ਪਰ ਜੇਕਰ ਤੁਸੀਂ ਇਹ ਪੰਜ ਕੰਮ ਆਪਣੀ ਜ਼ਿੰਦਗੀ ਦੇ ਵਿੱਚ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਕਰਨੇ ਬੰਦ ਕਰ ਲਵੋਗੇ ਤਾਂ ਤੁਹਾਡੀ ਜ਼ਿੰਦਗੀ ਵਿਚ ਚਮਤਕਾਰ ਹੋਏ ਸ਼ੁਰੂ ਹੋ ਜਾਣਗੇ ।ਸਭ ਤੋਂ ਪਹਿਲਾਂ ਉਹ ਕੰਮ ਹੈ ਕਿ ਸਵੇਰੇ ਉੱਠਣ ਦਾ ਕਦੇ ਵੀ ਹੰ-ਕਾ-ਰ ਨਾ ਕਰੋ, ਕਿ ਮੈਂ ਸਵੇਰੇ ਅੰਮ੍ਰਿਤ ਵੇਲੇ ਉੱਠਦਾ ਹਾਂ ਤੇ ਪ੍ਰਮਾਤਮਾ ਨੂੰ ਯਾਦ ਕਰਦਾ ਹਾਂ । ਕਿਉਂਕਿ ਹੰਕਾਰ ਹਮੇਸ਼ਾ ਵਿਅਕਤੀ ਦੇ ਕੀਤੇ ਹੋਏ ਕੰਮਾਂ ਨੂੰ ਮਿੱਟੀ ਦੇ ਭਾਅ ਤੋਲਦੇ ਹਨ ਦੂਜਾ ਕਦੇ ਵੀ ਦੇਰ ਰਾਤ ਤਕ ਨਾ ਜਾਗੋ , ਕਿਉਂਕਿ ਜੇਕਰ ਕੋਈ ਮਨੁੱਖ ਦੇਰ ਰਾਤ ਤਕ ਜਾਗਦਾ ਹੈ ਤਾਂ ਉਸਦੇ ਲਈ ਸਵੇਰੇ

ਅੰਮ੍ਰਿਤ ਵੇਲੇ ਉੱਠਣਾ ਔਖਾ ਹੋ ਜਾਂਦਾ ਹੈ । ਤੀਜਾ ਰਾਤ ਨੂੰ ਕਦੇ ਵੀ ਕੋਈ ਭਾਰੀ ਭੋਜਨ ਜਾਂ ਫਿਰ ਤੇਜ਼ ਮਸਾਲਿਆਂ ਵਾਲੇ ਭੋਜਨ ਦਾ ਸੇਵਨ ਨਾ ਕਰੋ ਕਿਉਂਕਿ ਇਹ ਸਵੇਰੇ ਤੁਹਾਨੂੰ ਅੰਮ੍ਰਿਤ ਵੇਲੇ ਉੱਠਣ ਦੇ ਵਿੱਚ ਮੁ-ਸ਼-ਕ-ਲ ਖੜ੍ਹੀ ਕਰ ਸਕਦਾ ਹੈ ।ਇਸ ਤੋਂ ਇਲਾਵਾ ਕਿਸੇ ਦੀ ਨਿੰਦਿਆ ਜਾ ਚੁਗਲੀ ਨਾ ਕਰੋ ਤੇ ਅਜਿਹਾ ਕੋਈ ਵੀ ਸ਼ਬਦ ਕਿਸੇ ਨੂੰ ਨਾ ਬੋਲੋ ਜਿਸ ਦੇ ਨਾਲ ਕਿਸੇ ਦਾ ਦਿਲ ਦੁਖਦਾ ਹੋਵੇ । ਅੰਤ ਵਿਚ ਕਿਸੇ ਵੀ ਪ੍ਰਤੀ ਮਨ ਵਿਚ ਕੋਈ ਵੀ ਈ-ਰ-ਖਾ ਨਾ ਰੱਖੋ। ਜੇਕਰ ਤੁਸੀਂ ਅਜਿਹੀਆਂ ਪੰਜ ਗੱਲਾਂ ਦਾ ਆਪਣੇ ਜੀਵਨ ਵਿੱਚ ਖਾਸ ਧਿਆਨ ਰੱਖਾਂਗੇ ਤਾਂ ਇਸ ਨਾਲ ਤੁਸੀਂ ਖ਼ੁਸ਼ੀਆਂ ਪ੍ਰਾਪਤ ਕਰ ਸਕਦੇ ਹੋ ।

ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ ਸਕੇ,ਇਸ ਤੋਂ ਇਲਾਵਾ ਵੀ ਅਸੀਂ ਘਰ ਦੀਆਂ ਆਮ ਸਮੱਸਿਆਵਾਂ ਬਾਰੇ ਵੀ ਜਰੂਰੀ ਜਾਣਕਾਰੀ ਸਾਂਝੀ ਕਰਦੇ ਹਾਂ,ਕਿਰਪਾ ਕਰਕੇ ਕੋਈ ਵੀ ਨੁਸਖਾ ਅਜਮਾਉਣ ਤੋਂ ਪਹਿਲਾਂ ਡਾਕਟਰ ਦੀ ਸਲਾਹ ਜਰੂਰ ਲਵੋ ਜੀ,ਜੇਕਰ ਦੋਸਤੋ ਤੁਸੀਂ ਵੀ ਘਰੇਲੂ ਨੁਸਖਿਆਂ ਨੂੰ ਆਪਣੀ ਨਿੱਜੀ ਜ਼ਿੰਦਗੀ ਵਿਚ ਲਾਗੂ ਕਰਦੇ ਹੋ ਤਾਂ ਇਸ ਪੇਜ ਨੂੰ ਲਾਇਕ ਅਤੇ ਫੋਲੋ ਜਰੂਰ ਕਰੋ ਤਾਂ ਜੋ ਤੁਹਾਡੇ ਤੱਕ ਲਾਹੇਵੰਦ ਜਾਣਕਾਰੀ ਪਹੁੰਚਾਉਣ ਦਾ ਸਾਨੂੰ ਉਤਸ਼ਾਹ ਮਿਲੇ,ਜਿੰਨਾਂ ਵੀਰਾਂ -ਭੈਣਾਂ ਨੇ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਤਹਿ ਦਿਲੋਂ ਧੰਨਵਾਦ

Leave a Reply

Your email address will not be published. Required fields are marked *