ਢਿੱਡ ਵਿੱਚ ਹੋਵੇ ਗੜਬੜ ਤਾ ਹੁੰਦੀ ਹੈ ਮੌਤ ਦੀ ਨਿਸ਼ਾਨੀ

ਜ਼ਿੰਦਗੀ ਮੌ-ਤ ਦਾ ਦੂਜਾ ਨਾਮ ਹੈ । ਹਰ ਇੱਕ ਮਨੁੱਖ ਨੂੰ ਇੱਕ ਨਾ ਇੱਕ ਦਿਨ ਮੌ-ਤ ਜ਼ਰੂਰ ਮਿਲਣੀ ਹੈ । ਪਰ ਮੌ-ਤ ਤੋਂ ਪਹਿਲਾਂ ਕੁਝ ਨਿਸ਼ਾਨੀਆਂ ਮਨੁੱਖ ਦੇ ਸ-ਰੀ-ਰ ਤੇ ਦਿਖਣੀਆਂ ਸ਼ੁਰੂ ਹੋ ਜਾਂਦੀਆਂ ਹਨ । ਇਸ ਦੇ ਚੱਲਦਿਆਂ ਅੱਜ ਅਸੀਂ ਤੁਹਾਨੂੰ ਇਕ ਅਜਿਹੀ ਨਿ-ਸ਼ਾ-ਨੀ ਸੰਬੰਧੀ ਜਾਣਕਾਰੀ ਦਸਾਗੇ ਜੋ ਨਿ-ਸ਼ਾ-ਨੀ ਮਨੁੱਖ ਦੀ ਪੇਟ ਤੋਂ ਦਿਖਾਈ ਦੇਣੀ ਸ਼ੁਰੂ ਹੁੰਦੀ ਹੈ ਤੇ ਇਹ ਨਿਸ਼ਾਨੀ ਤੁਹਾਨੂੰ ਮੌ-ਤ ਦੇ ਮੂੰਹ ਚ ਲਿਜਾ ਸਕਦੀ ਹੈ । ਜਿਸ ਨਿਸ਼ਾਨੀ ਦਾ ਅਸੀਂ ਜ਼ਿਕਰ ਕਰ ਰਹੇ ਹਾਂ ਉਹ ਹੈ ਪੇਟ ਦਾ ਮੋਟਾਪਾ । ਜਦੋਂ ਅਸੀ ਬਿਨਾਂ ਸੋਚੇ ਸਮਝੇ ਕੁਝ ਅਜਿਹੀਆਂ ਚੀਜ਼ਾਂ ਦਾ ਸੇਵਨ ਕਰਦੇ ਹਨ ਜੋ ਸਰੀਰ ਵਿੱਚ ਜਾ ਕੇ ਮੋਟਾਪੇ ਦਾ ਰੂਪ ਧਾਰਦੇ ਹਨ

ਤਾ ਉਸ ਸਮੇਂ ਸਰੀਰ ਚ ਚਰਬੀ ਪੈਂਦੀ ਹੈ ਤੇ ਚਰਬੀ ਨਾਲ ਸਰੀਰ ਫੁੱਲਣਾ ਸ਼ੁਰੂ ਹੋ ਜਾਂਦਾ ਹੈ । ਜਦੋਂ ਸ-ਰੀ-ਰ ਵਿਚ ਮੋਟਾਪਾ ਪੈਦਾ ਹੁੰਦਾ ਹੈ ਤਾਂ ਸਰੀਰ ਨੂੰ ਕਈ ਤਰ੍ਹਾਂ ਦੀਆਂ ਬਿ-ਮਾ-ਰੀ-ਆਂ ਲੱਗਦੀਆਂ ਹਨ । ਜ਼ਿਆਦਾਤਰ ਬਿ-ਮਾ-ਰੀ-ਆ ਵਿਅਕਤੀ ਦੇ ਮੋਟਾਪੇ ਕਾਰਨ ਹੀ ਉਸ ਨੂੰ ਲੱਗਦੀਆਂ ਹਨ ।ਜਿਵੇਂ ਸ਼ੂ-ਗ-ਰ ,ਥਾ-ਇ-ਰਾ-ਇ-ਡ ,ਬਲੱਡ ਪ੍ਰੈਸ਼ਰ, ਦਿਲ ਦੇ ਰੋਗ ,ਗੁ-ਰ-ਦਿ-ਆਂ ਦੇ ਰੋਗ, ਜੋੜਾਂ ਦੀਆਂ ਦਰਦਾਂ ,ਯੂ-ਰਿ-ਕ ਐ-ਸਿ-ਡ ਆਦਿ । ਜਦੋਂ ਅਜਿਹੀਆਂ ਦਿੱ-ਕ-ਤਾਂ ਸਰੀਰ ਵਿੱਚ ਪੈਦਾ ਹੁੰਦੀਆਂ ਹਨ ਤਾਂ ਇਨ੍ਹਾਂ ਦਾ ਇ-ਲਾ-ਜ ਕਰਵਾਉਣ ਲਈ ਮਨੁੱਖ ਵੱਲੋਂ ਕਈ ਤਰ੍ਹਾਂ ਦੀਆਂ ਦ-ਵਾ-ਈ-ਆਂ ਦਾ ਸੇਵਨ ਕੀਤਾ ਜਾਂਦਾ ਹੈ ।

ਜਿਨ੍ਹਾਂ ਦ-ਵਾ-ਈ-ਆਂ ਦੇ ਸਾ-ਈ-ਡ ਇ-ਫੈ-ਕ-ਟ ਵੀ ਸਰੀਰ ਉੱਪਰ ਪੈਂਦੇ ਹਨ । ਪਰ ਜੇਕਰ ਅਸੀਂ ਆਪਣੀਆਂ ਖਾਣ ਪੀਣ ਦੀਆਂ ਆਦਤਾਂ ਵਿਚ ਸੁਧਾਰ ਕਰਨਾ ਸ਼ੁਰੂ ਕਰ ਦੇਈਏ ਤਾਂ ਅਸੀਂ ਸਰੀਰ ਵਿੱਚ ਚਰਬੀ ਪੈਦਾ ਹੋਣ ਤੋਂ ਰੋਕ ਸਕਦੇ ਹੈ,ਜਿਨ੍ਹਾਂ ਲੋਕਾਂ ਦੇ ਸਰੀਰ ਵਿੱਚ ਚ-ਰ-ਬੀ ਪੈਦਾ ਹੋ ਚੁੱਕੀ ਹੈ ਤਾਂ ਉਹ ਕਸਰਤ ਤੇ ਆਪਣੇ ਖਾਣ ਪੀਣ ਦੀਆਂ ਆਦਤਾਂ ਚ ਸੁਧਾਰ ਕਰਕੇ ਇਸ ਮੋ-ਟਾ-ਪੇ ਨੂੰ ਘਟਾਉਣ , ਕਿਉਂਕਿ ਇਕ ਮੋਟਾਪਾ ਹੀ ਅਜਿਹੀ ਚੀਜ਼ ਹੈ ਜੋ ਹਜ਼ਾਰਾਂ ਰੋ-ਗਾਂ ਨੂੰ ਸਰੀਰ ਵਿੱਚ ਪੈਦਾ ਕਰਦਾ ਹੈ ।

ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ ਸਕੇ,ਇਸ ਤੋਂ ਇਲਾਵਾ ਵੀ ਅਸੀਂ ਘਰ ਦੀਆਂ ਆਮ ਸਮੱਸਿਆਵਾਂ ਬਾਰੇ ਵੀ ਜਰੂਰੀ ਜਾਣਕਾਰੀ ਸਾਂਝੀ ਕਰਦੇ ਹਾਂ,ਕਿਰਪਾ ਕਰਕੇ ਕੋਈ ਵੀ ਨੁਸਖਾ ਅਜਮਾਉਣ ਤੋਂ ਪਹਿਲਾਂ ਡਾਕਟਰ ਦੀ ਸਲਾਹ ਜਰੂਰ ਲਵੋ ਜੀ,ਜੇਕਰ ਦੋਸਤੋ ਤੁਸੀਂ ਵੀ ਘਰੇਲੂ ਨੁਸਖਿਆਂ ਨੂੰ ਆਪਣੀ ਨਿੱਜੀ ਜ਼ਿੰਦਗੀ ਵਿਚ ਲਾਗੂ ਕਰਦੇ ਹੋ ਤਾਂ ਇਸ ਪੇਜ ਨੂੰ ਲਾਇਕ ਅਤੇ ਫੋਲੋ ਜਰੂਰ ਕਰੋ ਤਾਂ ਜੋ ਤੁਹਾਡੇ ਤੱਕ ਲਾਹੇਵੰਦ ਜਾਣਕਾਰੀ ਪਹੁੰਚਾਉਣ ਦਾ ਸਾਨੂੰ ਉਤਸ਼ਾਹ ਮਿਲੇ,ਜਿੰਨਾਂ ਵੀਰਾਂ -ਭੈਣਾਂ ਨੇ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਤਹਿ ਦਿਲੋਂ ਧੰਨਵਾਦ

Leave a Reply

Your email address will not be published. Required fields are marked *