ਕਈ ਵਾਰੀ ਲਗਾਤਾਰ ਮਿੱ ਠਾ ਖਾ ਣ ਨਾਲ ਮੂੰ ਹ ਦੀ ਸ ਫ਼ਾ ਈ ਨਾ ਰੱਖਣ ਕਾਰਨ ਗਲੇ ਸ ਬੰ ਧੀ ਦਿੱ ਕ ਤਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ। ਜ਼ਿਆਦਾਤਰ ਸ ਰ ਦੀ ਆਂ ਦੇ ਮੌ ਸ ਮ ਵਿਚ ਗ ਲੇ ਨਾਲ ਸ ਬੰ ਧਿ ਤ ਦਿੱ ਕ ਤਾਂ ਆਉਂਦੀਆਂ ਹਨ ਅਤੇ ਗ ਲੇ ਵਿਚ ਦ ਰ ਦ ਰਹਿੰਦਾ ਹੈ।
ਬਹੁਤ ਸਾਰੇ ਲੋ ਕ ਗ ਲੇ ਦੇ ਦ ਰ ਦ ਤੋਂ ਰਾਹਤ ਪਾਉਣ ਲਈ ਵੱ ਖ ਵੱ ਖ ਤਰ੍ਹਾਂ ਦੀਆਂ ਦ ਵਾ ਈ ਆਂ ਦੀ ਵਰਤੋਂ ਕਰਦੇ ਹਨ। ਪਰ ਅਸੀਂ ਜਾਣਦੇ ਹਾਂ ਕਿ ਲਗਾਤਾਰ ਦ ਵਾ ਈ ਆਂ ਦੀ ਵਰਤੋਂ ਕਰਦੇ ਰਹਿਣ ਨਾਲ ਪ੍ਰੇ ਸ਼ਾ ਨੀ ਆਂ ਵਧ ਸਕਦੀਆਂ ਹਨ ਕਿਉਂਕਿ ਦ ਵਾ ਈ ਆਂ ਦੀ ਵਰਤੋਂ ਕਰਨ ਨਾਲ ਪੇ ਟ ਸੰ ਬੰ ਧੀ ਪ ਰੇ ਸ਼ਾ ਨੀ ਆਂ ਹੁੰਦੀਆਂ ਹਨ ਜਾਂ ਜ ਲ ਣ ਰਹਿਣੀ ਸ਼ੁਰੂ ਹੋ ਜਾਂਦੀ ਹੈ।
ਇਸ ਲਈ ਹਰ ਤਰ੍ਹਾਂ ਦੀ ਬਿ ਮਾ ਰੀ ਤੋਂ ਰਾਹਤ ਪਾਉਣ ਲਈ ਘਰੇਲੂ ਨੁਸਖਿਆਂ ਦੀ ਵਰਤੋਂ ਕਰਦੇ ਰਹਿਣਾ ਚਾਹੀਦਾ ਹੈ।ਇਸੇ ਤਰ੍ਹਾਂ ਗ ਲੇ ਨਾਲ ਸ ਬੰ ਧਿ ਤ ਦਿੱ ਕ ਤਾਂ ਤੋਂ ਛੁਟਕਾਰਾ ਪਾਉਣ ਲਈ ਅਤੇ ਇਸ ਘਰੇਲੂ ਨੁਸਖੇ ਨੂੰ ਅਪਨਾਉਣ ਲਈ ਸਮੱਗਰੀ ਦੇ ਰੂਪ ਵਿੱਚ ਹ ਲ ਦੀ ਲੈ ਲਵੋ।
ਸਭ ਤੋਂ ਪਹਿਲਾਂ ਇੱਕ ਕ ਟੋ ਰੀ ਦੇ ਵਿੱਚ ਲੋ ੜ ਅਨੁਸਾਰ ਹ ਲ ਦੀ ਲਵੋ ਅਤੇ ਇਸ ਤੋਂ ਬਾਅਦ ਇਸ ਹ ਲ ਦੀ ਨੂੰ ਤਵੇ ਉੱਤੇ ਚੰਗੀ ਤਰ੍ਹਾਂ ਭੁੰ ਨ ਲਓ। ਜਦੋਂ ਹ ਲ ਦੀ ਕਾ ਲੀ ਹੋਣੀ ਸ਼ੁਰੂ ਹੋ ਜਾਵੇਗੀ ਤਾਂ ਇਸ ਨੂੰ ਇਕ ਕ ਟੋ ਰੀ ਵਿੱਚ ਪਾ ਲਵੋ ਤੇ ਹ ਲ ਕੀ ਜਿਹੀ ਠੰ ਡੀ ਕਰ ਲਵੋ।
ਇਸ ਤੋਂ ਬਾਅਦ ਲਗਾਤਾਰ ਇਸ ਹਲਦੀ ਦੀ ਵਰਤੋਂ ਕਰੋ।ਇਕ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਇਸ ਦੀ ਵਰਤੋਂ ਦੁੱਧ ਦੇ ਨਾਲ ਕਰਨੀ ਚਾਹੀਦੀ ਹੈ। ਜੇਕਰ ਕੋਈ ਵੱ ਡਾ ਹੈ ਤਾਂ ਉਸ ਨੂੰ ਅੱਧਾ ਚਮਚ ਇਸ ਹ ਲ ਦੀ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਜੇਕਰ ਕੋਈ ਬੱ ਚਾ ਹੈ ਤਾਂ ਉਸ ਨੂੰ ਅੱ ਧੇ ਤੋਂ ਵੀ ਘੱ ਟ ਚਮਚ ਦੀ ਵਰਤੋਂ ਕਰਨੀ ਚਾਹੀਦੀ ਹੈ ਪਰ ਇੱਕ ਗੱ ਲ ਦਾ ਧਿ ਆ ਨ ਰੱਖਣਾ ਚਾਹੀਦਾ ਹੈ ਕਿ ਰਾਤ ਦੇ ਸ ਮੇਂ ਵਿੱਚ ਇਸ ਦੀ ਵਰਤੋਂ ਕਰਨੀ ਚਾਹੀਦੀ ਹੈ ਇਸ ਤੋਂ ਇਲਾਵਾ ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡਿਓ ਨੂੰ ਜ਼ਰੂਰ ਦੇਖੋ ਇਸ ਵੀਡੀਓ ਦੇ ਰਾਹੀਂ ਕੁਝ ਹੋਰ ਘਰੇਲੂ ਨੁਸਖਿਆਂ ਨੂੰ ਬਣਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਮਿਲੇਗੀ।