ਅੱਜ ਕੱਲ੍ਹ ਦੇ ਬਿਜ਼ੀ ਲਾ-ਈ-ਫ-ਸ-ਟਾ-ਈ-ਲ ਦੇ ਕਾਰਨ ਆਪਣੀ ਸਿਹਤ ਦਾ ਖਿਆਲ ਰੱਖਣਾ ਥੋੜ੍ਹਾ ਔਖਾ ਹੋ ਗਿਆ ਹੈ। ਜ਼ਿਆਦਾ ਸਕਰੀਨ ਟਾਈਮ ਦੇ ਕਾਰਨ ਅੱਖਾਂ ਅਤੇ ਸਿਰ ਦ-ਰ-ਦ ਵਰਗੀਆਂ ਸ-ਮੱ-ਸਿ-ਆ-ਵਾਂ ਹੋਣ ਲੱਗਦੀਆਂ ਹਨ। ਕਈ ਵਾਰ ਸਿਰ ਦ-ਰ-ਦ ਇੰਨਾ ਜ਼ਿਆਦਾ ਹੋਣ ਲੱਗਦਾ ਹੈ ਕਿ ਕੰਮ ‘ਚ ਵੀ ਧਿ-ਆ-ਨ ਨਹੀਂ ਲੱਗ ਪਾਉਂਦਾ। ਜਿਸ ਕਾਰਨ ਕਈ ਲੋਕ ਦ-ਵਾ-ਈ-ਆਂ ਲੈਣ ਲੱਗ ਜਾਂਦੇ ਹਨ। ਪਰ ਬਾਅਦ ‘ਚ ਇਹ ਦ-ਵਾ-ਈ-ਆਂ ਤੁਹਾਡੀ ਸਿਹਤ ‘ਤੇ ਬੁ-ਰਾ ਅ-ਸ-ਰ ਪਾਉਂਦੀਆਂ ਹਨ। ਮਾਹਿਰਾਂ ਦੇ ਅਨੁਸਾਰ ਤੁਸੀਂ ਆਪਣੀ ਡਾ-ਇ-ਟ ‘ਚ ਕੁਝ ਫੂ-ਡ-ਜ਼ ਨੂੰ ਸ਼ਾਮਲ ਕਰਕੇ ਇਸ ਸ-ਮੱ-ਸਿ-ਆ ਤੋਂ ਛੁ-ਟ-ਕਾ-ਰਾ ਪਾ ਸਕਦੇ ਹੋ ਤਾਂ ਆਓ ਜਾਣਦੇ ਹਾਂ ਉਨ੍ਹਾਂ ਬਾਰੇ…ਦਹੀ: ਸਿਰ ਦ–ਰ-ਦ ਵਰਗੀ ਸ-ਮੱ-ਸਿ-ਆ ਤੋਂ ਰਾਹਤ ਪਾਉਣ ਲਈ ਤੁਹਾਨੂੰ ਕੈ-ਲ-ਸ਼ੀ-ਅ-ਮ ਨਾਲ ਭਰਪੂਰ ਭੋਜਨ ਦਾ ਸੇ-ਵ-ਨ ਕਰਨਾ ਚਾਹੀਦਾ ਹੈ। ਦਹੀਂ
‘ਚ ਕੈ-ਲ-ਸ਼ੀ-ਅ-ਮ ਵੀ ਭਰਪੂਰ ਮਾਤਰਾ ‘ਚ ਪਾਇਆ ਜਾਂਦਾ ਹੈ। ਇਸ ਤੋਂ ਇਲਾਵਾ ਇਸ ‘ਚ ਰਿ-ਬੋ-ਫ-ਲੇ-ਵਿ-ਨ ਵੀ ਹੁੰਦਾ ਹੈ ਜੋ ਵਿਟਾਮਿਨ-ਬੀ ਦਾ ਹਿੱਸਾ ਹੈ। ਇਹ ਤੁਹਾਡੇ ਸਿਰ ਦ-ਰ-ਦ ਨੂੰ ਦੂਰ ਕਰਨ ‘ਚ ਮਦਦ ਕਰਦਾ ਹੈ। ਇਸ ਲਈ ਰੋਜ਼ਾਨਾ ਦਹੀਂ ਦਾ ਸੇ-ਵ-ਨ ਕਰਨਾ ਚਾਹੀਦਾ ਹੈ। ਜੇਕਰ ਤੁਸੀਂ ਦਹੀਂ ਨਹੀਂ ਖਾਣਾ ਚਾਹੁੰਦੇ ਤਾਂ ਇਸ ਨੂੰ ਰਾ-ਇ-ਤਾ ਜਾਂ ਇਸ ਦੀ ਛਾਛ ਬਣਾ ਕੇ ਪੀ ਸਕਦੇ ਹੋ।ਅਦਰਕ: ਸਿ-ਰ ਦ-ਰ-ਦ ਤੋਂ ਰਾ-ਹ-ਤ ਪਾਉਣ ਲਈ ਤੁਸੀਂ ਅਦਰਕ ਦਾ ਸੇ-ਵ-ਨ ਵੀ ਕਰ ਸਕਦੇ ਹੋ। ਇਹ ਇੱਕ ਸੁ-ਪ-ਰ-ਫੂ-ਡ ਹੈ ਜੋ ਸਿਰ ਦਰਦ ਨੂੰ ਘੱਟ ਕਰਨ ‘ਚ ਮਦਦ ਕਰਦਾ ਹੈ। ਇਸ ‘ਚ ਪਾਏ ਜਾਣ ਵਾਲੇ ਪੋ-ਸ਼-ਕ ਤੱਤ ਜੜ੍ਹਾਂ ਦੇ ਪ੍ਰੋ-ਸ-ਟਾ-ਗ-ਲੈਂ-ਡਿ-ਨ ਨੂੰ ਬਲਾਕ ਕਰਦੇ ਹਨ ਜਿਸ ਨਾਲ ਤੁਹਾਨੂੰ ਸਿ-ਰ ਦ-ਰ-ਦ ‘ਚ ਬਹੁਤ ਰਾ-ਹ-ਤ ਮਿਲਦੀ ਹੈ। ਤੁਸੀਂ ਅਦਰਕ ਦੀ ਚਾਹ ਬਣਾ ਕੇ ਇਸ ਦਾ ਸੇ-ਵ-ਨ ਕਰ ਸਕਦੇ ਹੋ।
ਇਸ ਤੋਂ ਇਲਾਵਾ ਤੁਸੀਂ ਆਪਣੀ ਡਾਈਟ ‘ਚ ਅਦਰਕ ਨੂੰ ਵੀ ਸ਼ਾਮਲ ਕਰ ਸਕਦੇ ਹੋ ਹਰੀਆਂ ਪੱਤੇਦਾਰ ਸਬਜ਼ੀਆਂ: ਤੁਸੀਂ ਹਰੀਆਂ ਪੱਤੇਦਾਰ ਸ-ਬ-ਜ਼ੀ-ਆਂ ਦਾ ਸੇ-ਵ-ਨ ਕਰ ਸਕਦੇ ਹੋ। ਇਹ ਸਰੀਰ ਲਈ ਬਹੁਤ ਫਾ-ਇ-ਦੇ-ਮੰ-ਦ ਹੁੰਦਾ ਹੈ। ਜੇਕਰ ਤੁਹਾਨੂੰ ਵਾਰ-ਵਾਰ ਸਿ-ਰ ਦ-ਰ-ਦ ਰਹਿੰਦਾ ਹੈ ਤਾਂ ਤੁਸੀਂ ਇਨ੍ਹਾਂ ਨੂੰ ਆਪਣੀ ਡਾਈਟ ‘ਚ ਸ਼ਾ-ਮ-ਲ ਕਰ ਸਕਦੇ ਹੋ। ਹਰੀਆਂ ਸ-ਬ-ਜ਼ੀ-ਆਂ ‘ਚ ਮੈ-ਗ-ਨੀ-ਸ਼ੀ-ਅ-ਮ ਪਾਇਆ ਜਾਂਦਾ ਹੈ। ਮੈ-ਗ-ਨੀ-ਸ਼ੀ-ਅ-ਮ ਦੀ ਕ-ਮੀ ਵੀ ਸਿ-ਰ-ਦ-ਰ-ਦ ਦਾ ਕਾਰਨ ਬਣਦੀ ਹੈ। ਤੁਸੀਂ ਆਪਣੀ ਡਾਇਟ ‘ਚ ਪਾਲਕ, ਕੋਲਾਰਡ ਸਾਗ, ਸ਼ਲਗਮ, ਸਾਗ ਅਤੇ ਬ-ਰੋ-ਕ-ਲੀ ਸ਼ਾਮਲ ਕਰ ਸਕਦੇ ਹੋ। ਪਾਲਕ ‘ਚ 24 ਮਿਲੀਗ੍ਰਾਮ ਮੈ-ਗ-ਨੀ-ਸ਼ੀ-ਅ-ਮ ਹੁੰਦਾ ਹੈ ਜੋ ਤੁਹਾਡੀ ਸਿਹਤ ਲਈ ਬਹੁਤ ਫਾ-ਇ-ਦੇ-ਮੰ-ਦ ਹੁੰਦਾ ਹੈ।ਫਰੂਟਸ ਕਰੋ ਸ਼ਾਮਿਲ: ਫਲ ਸਿਹਤ ਲਈ ਵੀ ਬਹੁਤ ਫਾ-ਇ-ਦੇ-ਮੰ-ਦ ਹੁੰਦੇ ਹਨ। ਜਿਨ੍ਹਾਂ ਫਲਾਂ ‘ਚ ਮੈ-ਗ-ਨੀ-ਸ਼ੀ-ਅ-ਮ,
ਪੋਟਾਸ਼ੀਅਮ ਪਾ-ਇ-ਆ ਜਾਂਦਾ ਹੈ ਖਾਸ ਤੌਰ ‘ਤੇ ਇਹ ਤੁਹਾਡੇ ਸਿ-ਰ ਦ-ਰ-ਦ ਵਰਗੀਆਂ ਸ-ਮੱ-ਸਿ-ਆ-ਵਾਂ ਲਈ ਬਹੁਤ ਫਾ-ਇ-ਦੇ-ਮੰ-ਦ ਹੁੰਦੇ ਹਨ। ਸਿ-ਰ ਦ-ਰ-ਦ ਤੋਂ ਰਾ-ਹ-ਤ ਪਾਉਣ ਲਈ ਤੁਸੀਂ ਕੇਲੇ ਦਾ ਸੇ-ਵ-ਨ ਕਰ ਸਕਦੇ ਹੋ। ਇਹ ਪੋ-ਟਾ-ਸ਼ੀ-ਅ-ਮ, ਮੈ-ਗ-ਨੀ-ਸ਼ੀ-ਅ-ਮ ਅਤੇ ਵਿਟਾਮਿਨ ਬੀ ਨਾਲ ਭਰਪੂਰ ਹੁੰਦਾ ਹੈ। ਕੇਲੇ ਤੋਂ ਇਲਾਵਾ ਤੁਸੀਂ ਖੁ-ਰ-ਮਾ-ਨੀ, ਐ-ਵੋ-ਕਾ-ਡੋ, ਰਸਬੇਰੀ, ਤ-ਰ-ਬੂ-ਜ ਅਤੇ ਖ-ਰ-ਬੂ-ਜੇ ਦਾ ਸੇ-ਵ-ਨ ਵੀ ਕਰ ਸਕਦੇ ਹੋ। ਡੀ-ਹਾ-ਈ-ਡ-ਰੇ-ਸ਼-ਨ ਵੀ ਸਿ-ਰ-ਦ-ਰ-ਦ ਦਾ ਕਾਰਨ ਹੋ ਸਕਦੀ ਹੈ। ਡੀ-ਹਾ-ਈ-ਡ੍ਰੇ-ਸ਼-ਨ ਨੂੰ ਦੂ-ਰ ਕਰਨ ਲਈ ਤੁਹਾਨੂੰ ਪਾਣੀ ਨਾਲ ਭਰਪੂਰ ਫ-ਲਾਂ ਦਾ ਸੇ-ਵ-ਨ ਕਰਨਾ ਚਾਹੀਦਾ ਹੈ।
ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ ਸਕੇ,ਇਸ ਤੋਂ ਇਲਾਵਾ ਵੀ ਅਸੀਂ ਘਰ ਦੀਆਂ ਆਮ ਸਮੱਸਿਆਵਾਂ ਬਾਰੇ ਵੀ ਜਰੂਰੀ ਜਾਣਕਾਰੀ ਸਾਂਝੀ ਕਰਦੇ ਹਾਂ,ਕਿਰਪਾ ਕਰਕੇ ਕੋਈ ਵੀ ਨੁਸਖਾ ਅਜਮਾਉਣ ਤੋਂ ਪਹਿਲਾਂ ਡਾਕਟਰ ਦੀ ਸਲਾਹ ਜਰੂਰ ਲਵੋ ਜੀ,ਜੇਕਰ ਦੋਸਤੋ ਤੁਸੀਂ ਵੀ ਘਰੇਲੂ ਨੁਸਖਿਆਂ ਨੂੰ ਆਪਣੀ ਨਿੱਜੀ ਜ਼ਿੰਦਗੀ ਵਿਚ ਲਾਗੂ ਕਰਦੇ ਹੋ ਤਾਂ ਇਸ ਪੇਜ ਨੂੰ ਲਾਇਕ ਅਤੇ ਫੋਲੋ ਜਰੂਰ ਕਰੋ ਤਾਂ ਜੋ ਤੁਹਾਡੇ ਤੱਕ ਲਾਹੇਵੰਦ ਜਾਣਕਾਰੀ ਪਹੁੰਚਾਉਣ ਦਾ ਸਾਨੂੰ ਉਤਸ਼ਾਹ ਮਿਲੇ,ਜਿੰਨਾਂ ਵੀਰਾਂ -ਭੈਣਾਂ ਨੇ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਤਹਿ ਦਿਲੋਂ ਧੰਨਵਾਦ