ਤੁਹਾਡੇ ਲਈ ਕੁਝ ਅਜਿਹੀ ਜਾਣਕਾਰੀ ਲੈ ਕੇ ਹਾਜ਼ਰ ਹੁੰਦੇ ਹਾਂ ਜਿਸ ਦਾ ਇਸਤੇਮਾਲ ਕਰਨ ਤੋਂ ਬਾਅਦ ਤੁਸੀਂ ਆਪਣੀ ਸਿਹਤ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਸ-ਮੱ-ਸਿ-ਆ-ਵਾਂ ਤੋਂ ਛੁਟਕਾਰਾ ਪਾ ਸਕਦੇ ਹੋ।ਅੱਜਕੱਲ੍ਹ ਦੇ ਸਮੇਂ ਵਿੱਚ ਬਹੁਤ ਸਾਰੇ ਲੋਕਾਂ ਦੇ ਦੰਦ ਪੀਲੇ ਹੋ ਜਾਂਦੇ ਹਨ ਜਾਂ ਫਿਰ ਦੰਦਾਂ ਨਾਲ ਜੁੜੀਆਂ ਹੋਈਆਂ ਹੋਰ ਕਈ ਸ-ਮੱ-ਸਿ-ਆ-ਵਾਂ ਪੈਦਾ ਹੋ ਜਾਂਦੀਆਂ ਹਨ। ਦੰਦਾਂ ਦੇ ਵਿੱਚ ਕੀੜਾ ਲੱਗ ਜਾਣਾ ਜਾਂ ਫਿਰ ਦੰਦਾਂ
ਦੇ ਵਿੱਚ ਦਰਦ ਹੋਣਾ ਆਮ ਜਿਹੀ ਗੱਲ ਹੋ ਗਈ ਹੈ ਕਿਉਂਕਿ ਲੋਕਾਂ ਦਾ ਖਾਣ ਪੀਣ ਗਲਤ ਹੋ ਚੁੱਕਿਆ ਹੈ ਜਿਸ ਕਾਰਨ ਦੰਦਾਂ ਦੇ ਵਿੱਚ ਗੰਦੇ ਬੈ-ਕ-ਟੀ-ਰੀ-ਆ ਪੈਦਾ ਹੁੰਦੇ ਹਨ ਜਿਸ ਕਾਰਨ ਅਜਿਹੀਆਂ ਸ-ਮੱ-ਸਿ-ਆ-ਵਾਂ ਆਮ ਹੀ ਹੋ ਜਾਂਦੀਆਂ ਹਨ ਜੇਕਰ ਤੁਹਾਨੂੰ ਵੀ ਦੰਦਾਂਦੇ ਵਿੱਚ ਦਰਦ ਰਹਿੰਦਾ ਹੈ ਅਤੇ ਦੰਦਾਂ ਦੇ ਪੀਲੇਪਣ ਤੋਂ ਤੁਸੀਂ ਪ੍ਰੇ-ਸ਼ਾ-ਨ ਹੋ ਤਾਂ ਤੁਸੀਂ ਸਾਡੇ ਦੱਸੇ ਗਏ ਨੁਸਖਿਆਂ ਦਾ ਇਸਤੇਮਾਲ ਕਰ ਸਕਦੇ ਹੋ।ਸਭ ਤੋਂ ਪਹਿਲਾਂ ਤੁਲਸੀ ਪਾਊਡਰ ਦੇ ਵਿੱਚ ਨਿੰਬੂ ਮਿਲਾ ਕੇ
ਇਸ ਪੇਸਟ ਨਾਲ ਆਪਣੇ ਦੰਦਾਂ ਦੀ ਰਗੜਾਈ ਕਰੋਗੇ ਤਾਂ ਇਸ ਨਾਲ ਤੁਹਾਨੂੰ ਕਾਫੀ ਜ਼ਿਆਦਾ ਫ਼ਾਇਦਾ ਮਿਲੇਗਾ ਕਿਸੇ ਪੁਰਸ਼ ਦੀ ਸਹਾਇਤਾ ਦੇ ਨਾਲ ਜਾਂ ਫਿਰ ਉਂਗਲ ਦੀ ਮਦਦ ਨਾਲ ਤੁਸੀਂ ਇਸ ਪੇਸਟ ਨੂੰ ਆਪਣੇ ਦੰਦਾਂ ਤੇ ਮਸਲ ਸਕਦੇ ਹੋ ਇਸ ਤੋਂ ਇਲਾਵਾਮਿੱਠੇ ਸੋਡੇ ਦੇ ਵਿੱਚ ਥੋੜ੍ਹਾ ਜਿਹਾ ਪਾਣੀ ਪਾ ਕੇ ਇਸ ਨੂੰ ਇੱਕ ਪੇਸਟ ਦੇ ਰੂਪ ਵਿੱਚ ਤਿਆਰ ਕਰ ਲਵੋ ਉਸ
ਤੋਂ ਬਾਅਦ ਤੁਸੀਂ ਇਸ ਨਾਲ ਆਪਣੇ ਦੰਦਾਂ ਉੱਤੇ ਮਸਾਜ਼ ਕਰਨੀ ਹੈ ਕੁਝ ਸਮੇਂ ਬਾਅਦ ਤੁਸੀਂ ਕੁਰਲਾ ਕਰ ਦੇਣਾ ਹੈ ਅਜਿਹਾ ਕਰਨ ਨਾਲ ਤੁਹਾਡੀ ਇਹ ਸ-ਮੱ-ਸਿ-ਆ ਬਿਲਕੁਲ ਖ-ਤ-ਮ ਹੋ ਜਾਵੇਗੀ ਇਸ ਤੋਂ ਇਲਾਵਾ ਜੇਕਰ ਤੁਸੀਂ ਚਾਹੁੰਦੇ ਹੋ ਕਿ ਉਮਰ ਭਰ ਤੁਹਾਨੂੰ ਦੰਦਾਂ ਨਾਲ ਜੁੜੀ ਹੋਈ ਕੋਈ ਵੀ ਸ-ਮੱ-ਸਿ-ਆ ਨਾ ਹੋਵੇ ਤਾਂ ਉਸ ਵਾਸਤੇ ਤੁਸੀਂ ਰੋਜ਼ਾਨਾ ਨਿੰਮ ਦੀ ਦਾਤਣ ਕਰੋ।
ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ ਸਕੇ,ਇਸ ਤੋਂ ਇਲਾਵਾ ਵੀ ਅਸੀਂ ਘਰ ਦੀਆਂ ਆਮ ਸਮੱਸਿਆਵਾਂ ਬਾਰੇ ਵੀ ਜਰੂਰੀ ਜਾਣਕਾਰੀ ਸਾਂਝੀ ਕਰਦੇ ਹਾਂ,ਕਿਰਪਾ ਕਰਕੇ ਕੋਈ ਵੀ ਨੁਸਖਾ ਅਜਮਾਉਣ ਤੋਂ ਪਹਿਲਾਂ ਡਾਕਟਰ ਦੀ ਸਲਾਹ ਜਰੂਰ ਲਵੋ ਜੀ,ਜੇਕਰ ਦੋਸਤੋ ਤੁਸੀਂ ਵੀ ਘਰੇਲੂ ਨੁਸਖਿਆਂ ਨੂੰ ਆਪਣੀ ਨਿੱਜੀ ਜ਼ਿੰਦਗੀ ਵਿਚ ਲਾਗੂ ਕਰਦੇ ਹੋ ਤਾਂ ਇਸ ਪੇਜ ਨੂੰ ਲਾਇਕ ਅਤੇ ਫੋਲੋ ਜਰੂਰ ਕਰੋ ਤਾਂ ਜੋ ਤੁਹਾਡੇ ਤੱਕ ਲਾਹੇਵੰਦ ਜਾਣਕਾਰੀ ਪਹੁੰਚਾਉਣ ਦਾ ਸਾਨੂੰ ਉਤਸ਼ਾਹ ਮਿਲੇ,ਜਿੰਨਾਂ ਵੀਰਾਂ -ਭੈਣਾਂ ਨੇ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਤਹਿ ਦਿਲੋਂ ਧੰਨਵਾਦ