ਕਬਜ ਜੜ੍ਹ ਤੋਂ ਖਤਮ
ਪੁਰਾਣੀ ਕਬਜ ਜੜ੍ਹ ਤੋਂ ਖਤਮ ਦੁਬਾਰਾ ਨਹੀਂ ਹੋਵੇਗੀ,ਜਿਨ੍ਹਾਂ ਨੂੰ ਵੀ ਕਬਜ਼ ਦੀ ਸਮੱਸਿਆ ਰਹਿੰਦੀ ਹੈ ਪੇਟ ਵਿੱਚ ਜਲਣ ਹੁੰਦੀ ਰਹਿੰਦੀ ਹੈ ਪੇਟ ਵਿੱਚ ਗੈਸ ਬਣ ਜਾਂਦਾ ਹੈ ਖਾਣਾ ਖਾਣ ਤੋਂ ਬਾਅਦ ਸੀਨੇ ਵਿੱਚ ਜਲਣ ਹੁੰਦੀ ਹੈ ਪੇਟ ਵਿੱਚ ਜਲਣ ਹੋਣ ਲੱਗ ਜਾਂਦੀ ਹੈ। ਜਾਂ ਫਿਰ ਕਈ ਵਾਰ ਖਾਣਾ ਖਾਣ ਦਾ ਦਿਲ ਨਹੀਂ ਕਰਦਾ।ਇਸ ਨੁਕਤੇ ਦਾ ਇਸਤੇਮਾਲ ਕਰਦੇ ਹੋ ਤਾਂ ਤੁਹਾਡੇ ਪੇਟ ਦੀਆਂ ਸਾਰੀਆਂ ਸਮੱਸਿਆਵਾਂ
ਖਾਣਾ ਚੰਗੀ ਤਰ੍ਹਾਂ ਹਜ਼ਮ
ਠੀਕ ਹੋ ਜਾਣਗੀਆਂ ਤੁਹਾਨੂੰ ਖਾਣਾ ਚੰਗੀ ਤਰ੍ਹਾਂ ਹਜ਼ਮ ਹੋ ਜਾਵੇਗਾ,ਤੁਹਾਨੂੰ ਬਹੁਤ ਹੀ ਵਧੀਆ ਲੱਗੇਗੀ ਤੁਹਾਡੇ ਪੇਟ ਦੀਆਂ ਸਮੱਸਿਆਵਾਂ ਦੂਰ ਹੋਣਗੀਆਂ ਕਾਬਜ਼ ਨਹੀਂ ਹੋਵੇਗੀ ਗੈਸ ਨਹੀਂ ਬਣੇਗੀ,ਤੁਹਾਡੇ ਪੇਟ ਵਿੱਚ ਜਲਣ ਨਹੀਂ ਹੋਏਗੀ ਤੁਹਾਡਾ ਪੇਟ ਨਹੀਂ ਫੁੱਲਦਾ,ਉਸ ਨਾਲ ਖ਼ੂਨ ਦੀ ਕਮੀ ਪੂਰੀ ਹੋਵੇਗੀ ਬਲੱਡ ਪਰੈਸ਼ਰ ਦੀਆ ਸਮੱਸਿਆਵਾ ਹੀ ਹੋਣਗੀਆਂ,ਇਸ ਲਈ ਤੁਸੀਂ ਇਸ ਨੁਕਤੇ ਨੂੰ ਇਸਤੇਮਾਲ ਕਰਨ ਦੇ ਲਈ ਸਭ ਤੋਂ ਪਹਿਲਾਂ
ਇਕ ਚੱਮਚ ਸੌਫ਼ ਲੈ ਲੈਣੇ
ਜਿਹੜੀ ਚੀਜ਼ ਲੈਣੀ ਹੈ ਉਹ ਹੈ,ਤੁਸੀਂ ਸਭ ਤੋਂ ਪਹਿਲਾਂ ਇਕ ਚੱਮਚ ਸੌਫ਼ ਲੈ ਲੈਣੇ ਹਨ ਅਤੇ ਤੁਸੀਂ ਮੁਨੱਕੇ ਲੈ ਲੈਣੇ ਹਨ ਤੇ ਫੇਰ ਤੁਸੀਂ ਮਿਸ਼ਰੀ ਦੇਣੀ ਹੈ,ਅਤੇ ਇਸ ਨੁਕਤੇ ਨੂੰ ਇਸਤੇਮਾਲ ਕਰਨ ਦੇ ਲਈ ਤੁਸੀਂ ਸਭ ਤੋਂ ਪਹਿਲਾਂ ਇਕ ਚੱਮਚ ਸੌਫ਼ ਨੂੰ ਥੋੜ੍ਹਾ ਜਿਹਾ ਆਪਣੇ ਹੱਥਾਂ ਉਪਰ ਰੱਖ ਕੇ ਚੰਗੀ ਤਰ੍ਹਾਂ ਗਰਮ ਮਸਲ ਲੈਣਾ ਹੈ, ਅਤੇ ਅੱਧਾ ਚਮਚ ਭੁੰਨੇ ਹੋਏ ਧਨੀਏ ਦੇ ਬੀਜ ਅਤੇ ਤੁਸੀਂ ਅੱਧਾ ਚਮਚ ਮਿਸ਼ਰੀ ਲੈ ਲੈਣੀ ਹੈ ਅਤੇ ਉਸ ਤੋਂ ਬਾਅਦ ਇਨ੍ਹਾਂ ਨੂੰ ਤੁਸੀਂ ਚੰਗੀ ਤਰ੍ਹਾਂ ਮਿਕਸ ਕਰਕੇ ਇਹਨਾਂ ਦਾ ਚੰਗੀ ਤਰ੍ਹਾਂ ਚਬਾ ਚਬਾ ਕੇ
ਮੁਨੱਕੇ ਲੈਣੇ ਹਨ
ਸੇਵਨ ਕਰ ਲੈਣਾ ਹੈ,ਇਸ ਦਾ ਇਸਤੇਮਾਲ ਤੁਸੀਂ ਦੁਪਹਿਰ ਦਾ ਖਾਣਾ ਖਾਣ ਤੋਂ ਬਾਅਦ ਕਰਨਾ ਹੈ ਅਤੇ ਜੋ ਮੁਨੱਕੇ ਲੈਣੇ ਹਨ ਉਹਨਾਂ ਦਾ ਇਸਤੇਮਾਲ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਕਰਨਾ ਹੈ ਤੁਸੀਂ ਇਸ ਨੂੰ ਸਵੇਰੇ ਪਾਣੀ ਵਿੱਚ ਪਾ ਕੇ ਰੱਖ ਦੇਣਾ ਹੈ ਅਤੇ ਰਾਤ ਨੂੰ ਸੌਣ ਤੋਂ ਇਕ ਘੰਟਾ ਪਹਿਲਾਂ ਖਾਣਾ ਖਾਣ ਤੋਂ ਇਕ ਘੰਟਾ ਪਹਿਲਾਂ ਤੁਸੀਂ ਇਨ੍ਹਾਂ ਦਾ ਸੇਵਨ ਕਰ ਲੈਣਾ ਹੈ,4 ਘੰਟੇ ਪਾਣੀ ਦੇ ਵਿੱਚ ਰੱਖ ਸਕਦੇ ਹੋ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਤੁਸੀਂ 1 ਚੱਮਚ ਸੌਫ ਲੈਣਾ ਹੈ
ਅਤੇ ਇਹ ਮੁਨੱਕੇ ਇਨ੍ਹਾਂ ਦਾ ਇਸਤੇਮਾਲ ਕਰ ਲੈਣਾ ਹੈ, ਤੁਸੀਂ ਨੂੰ ਚੰਗੀ ਤਰ੍ਹਾਂ ਹੌਲੀ-ਹੌਲੀ ਚਬਾ-ਚਬਾ ਕੇ ਇਸਤੇਮਾਲ ਕਰਨਾ ਹੈ,ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾਣਕਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਜੇਕਰ ਤੁਸੀਂ ਇਸ ਨੁਕਤੇ ਦਾ ਇਸਤੇਮਾਲ ਕਰਦੇ ਹੋ ਤਾਂ ਤੁਹਾਡੇ ਪੇਟ ਦੀਆਂ ਸਮੱਸਿਆਵਾਂ ਬਿਲਕੁਲ ਖ਼ਤਮ ਹੋ ਜਾਣਗੀਆਂ,ਤੁਹਾਡੇ ਪੇਟ ਦੀ ਗੈਸ ਨਹੀਂ ਬਣੇਗੀ ਤੇਜ਼ਾਬ ਨਹੀਂ ਬਣੇਗਾ