ਹਾਈ ਬਲੱਡ ਪ੍ਰੈਸ਼ਰ ਨਾਲ ਸਬੰਧਿਤ ਅਤੇ ਹੋਰ ਬਿਮਾਰੀਆਂ ਨਾਲ ਸੰਬੰਧਿਤ ਪਰੇਸ਼ਾਨੀਆਂ ਤੋਂ ਰਾਹਤ ਪਾਉਣ ਲਈ ਬਹੁਤ ਸਾਰੇ ਲੋਕ ਵੱਖ ਵੱਖ ਤਰ੍ਹਾਂ ਦੀਆਂ ਦਵਾਈਆਂ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੰਦੇ ਹਨ ਪਰ ਲਗਾਤਾਰ ਦਵਾਈਆਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ
ਕਿਉਂਕਿ ਦਵਾਈਆਂ ਦੀ ਵਰਤੋਂ ਕਰਨ ਨਾਲ ਪ੍ਰੇਸ਼ਾਨੀਆਂ ਵਧਣੀਆਂ ਸ਼ੁਰੂ ਹੋ ਜਾਂਦੀਆਂ ਹਨ ਇਸ ਲਈ ਹਰ ਤਰ੍ਹਾਂ ਦੀ ਸਮੱਸਿਆ ਤੋਂ ਰਾਹਤ ਪਾਉਣ ਲਈ ਘਰੇਲੂ ਨੁਸਖਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ।ਇੰਸੋਲੀਨ ਨਾਲ ਸੰਬੰਧਿਤ ਪਰੇਸ਼ਾਨੀਆਂ ਅਤੇ ਹਾਈ ਬਲੱਡ ਪ੍ਰੈਸ਼ਰ ਤੋਂ ਰਾਹਤ ਪਾਉਣ ਲਈ ਅਤੇ ਇਸ ਘਰੇਲੂ ਨੁਸਖੇ ਨੂੰ ਬਣਾਉਣ ਲਈ ਸਮੱਗਰੀ ਦੇ ਰੂਪ ਵਿਚ
ਦੋ ਕਿਲੋ ਹਰੇ ਕੌੜ ਤੂੰਬੇ, ਪੰਜਾਹ ਗ੍ਰਾਮ ਕੜੂ, ਪੰਜਾਹ ਗ੍ਰਾਮ ਕਾਲੀ ਜੀਰੀ, ਸੌ ਗ੍ਰਾਮ ਚਾਰ ਤਰ੍ਹਾਂ ਦੀਆਂ ਅਜਵਾਇਣਾ, ਚਾਰ ਤਰ੍ਹਾਂ ਦੇ ਸੌ ਗ੍ਰਾਮ ਨਮਕ ਚਾਹੀਦਾ ਹੈ। ਹੁਣ ਸਭ ਤੋਂ ਪਹਿਲਾਂ ਹਰਾ ਕੌੜ ਤੂੰਬਾ ਲੈ ਲਵੋ ਹੁਣ ਇਸ ਨੂੰ ਬਾਰੀਕ ਟੁਕੜਿਆਂ ਵਿੱਚ ਕੱਟ ਲਓ।
ਇਸ ਤੋਂ ਬਾਅਦ ਇਸ ਨੂੰ ਇਕ ਘੜੇ ਜਾਂ ਵੱਡੇ ਬਰਤਨ ਵਿੱਚ ਪਾ ਲਵੋ ਅਤੇ ਇਸ ਨੂੰ ਢੱਕ ਕੇ ਰੱਖ ਦਿਓ ਕੁਝ ਦੇਰ ਬਾਅਦ ਇਸ ਵਿੱਚ ਕੜੂ, ਕਾਲੀ ਜੀਰੀ, ਚਾਰ ਤਰ੍ਹਾਂ ਦੀਆਂ ਅਜਵਾਇਣਾ ਅਤੇ ਚਾਰ ਤਰ੍ਹਾਂ ਦੇ ਨਮਕ ਪਾ ਲਵੋ ਅਤੇ ਹੁਣ ਇਸ ਨੂੰ ਇਕ ਹਫ਼ਤੇ ਲਈ ਚੰਗੀ ਤਰ੍ਹਾਂ ਢੱਕ ਕੇ ਰੱਖ ਦਿਓ
ਪਰ ਇੱਕ ਗੱਲ ਦਾ ਧਿਆਨ ਰੱਖਣਾ ਹੈ ਕਿ ਇਸ ਨੂੰ ਇਸ ਸਮੇਂ ਦੌਰਾਨ ਹਿਲਾਉਂਦੇ ਰਹਿਣਾ ਹੈ ਅਤੇ ਇਸ ਨੂੰ ਧੁੱਪ ਵਿੱਚ ਹੀ ਰੱਖਣਾ ਚਾਹੀਦਾ ਹੈ। ਹੁਣ ਜਦੋਂ ਇਹ ਬਿਲਕੁੱਲ ਸੁੱਕ ਜਾਵੇ ਉਸ ਤੋਂ ਬਾਅਦ ਇਸ ਨੂੰ ਮਿਕਸੀ ਵਿੱਚ ਪਾ ਕੇ ਚੰਗੀ ਤਰ੍ਹਾਂ ਪੀਸ ਲਵੋ ਅਤੇ ਇੱਕ ਪਾਊਡਰ ਦੇ ਰੂਪ ਵਿਚ ਤਿਆਰ ਕਰ ਲਵੋ।
ਹੁਣ ਇਸ ਪਾਊਡਰ ਦੀ ਰੋਜ਼ਾਨਾ ਵਰਤੋਂ ਕਰੋ। ਹੁਣ ਇਸ ਦੀ ਦਿਨ ਵਿੱਚ ਦੋ ਵਾਰ ਵਰਤੋਂ ਕਰੋ ਇਕ ਖਾਲੀ ਪੇਟ ਸਵੇਰੇ ਅਤੇ ਦੂਜੀ ਰਾਤ ਨੂੰ ਖਾਣਾ ਖਾਣ ਤੋਂ ਪਹਿਲਾਂ। ਇਸ ਤੋਂ ਇਲਾਵਾ ਜੇਕਰ ਬਲੱਡ ਪ੍ਰੈਸ਼ਰ ਹਾਈ ਰਹਿੰਦਾ ਹੈ ਤਾਂ ਉਸ ਨੂੰ ਇਸ ਨੁਸਖ਼ੇ ਦੀ ਵਰਤੋਂ ਕਰਨੀ ਚਾਹੀਦੀ ਹੈ ਇਸ ਲਈ ਸੌ ਗ੍ਰਾਮ ਗੁੜ ਮਾਰ ਬੂਟੀ,
ਸੌ ਗ੍ਰਾਮ ਪਨੀਰ ਡੋਡੀ, ਸੌ ਗ੍ਰਾਮ ਕਾਲੀ ਜੀਰੀ ਅਤੇ ਸੌ ਗ੍ਰਾਮ ਕੜੂ ਚਾਹੀਦਾ ਹੈ। ਹੁਣ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਇਕੱਠਾ ਕਰ ਲਵੋ ਅਤੇ ਰਾਤ ਦੇ ਸਮੇਂ ਪਾਣੀ ਵਿੱਚ ਭਿਉਂ ਕੇ ਰੱਖ ਦਿਓ। ਦੂਜੀ ਸਵੇਰ ਹੁਣ ਇਸ ਦੀ ਵਰਤੋਂ ਕਰੋ। ਇਸ ਤੋਂ ਇਲਾਵਾ ਸ਼ੂਗਰ ਰੋਗ ਤੋਂ ਛੁਟਕਾਰਾ ਪਾਉਣ ਲਈ ਪੰਜ ਗ੍ਰਾਮ ਬਸੰਤ ਕੁਸ਼ ਮਾਰਕ ਰਸ, ਪੰਜਾਹ ਗ੍ਰਾਮ ਗਲੋਅ ਦਾ ਰਸ,
ਪੰਜਾਹ ਗ੍ਰਾਮ ਮੁਕਤਾ ਸ਼ਕਤੀ ਭਸਮ, ਪੰਜਾਹ ਗ੍ਰਾਮ ਅਬਰਕ ਭਸਮ, ਪੰਜਾਹ ਗ੍ਰਾਮ ਸਵਰਨ ਮਾਸਿਕ ਭਸਮ ਅਤੇ ਦਸ ਗ੍ਰਾਮ ਮੋਤੀ ਪਿਸਦੀ ਭਸਮ ਚਾਹੀਦੀ ਹੈ। ਹੁਣ ਇਨ੍ਹਾਂ ਨੂੰ ਇਕੱਠਾ ਕਰ ਲਵੋ ਅਤੇ ਰੋਜ਼ਾਨਾ ਇਨ੍ਹਾਂ ਦੀ ਵਰਤੋਂ ਕਰੋ ਇਸ ਦੀ ਵਰਤੋਂ ਖਾਲੀ ਪੇਟ ਕਰਨੀ ਚਾਹੀਦੀ ਹੈ ਇਸ ਨਾਲ ਬਹੁਤ ਜ਼ਿਆਦਾ ਫ਼ਾਇਦਾ ਹੋਵੇਗਾ।